ਪੜਚੋਲ ਕਰੋ

ਰੋਹਿਤ ਸਟਾਈਲ ‘ਚ ਮਨਾਇਆ ‘ਸਿੰਬਾ’ ਦਾ ਜਨਮਦਿਨ, ਦੇਖੋ ਵੀਡੀਓ

ਮੁੰਬਈ: ਬਾਲੀਵੁੱਡ ਦਾ ਸਭ ਤੋਂ ਐਨਰਜੈਟਿਕ ਐਕਟਰ ਰਣਵੀਰ ਸਿੰਘ 6 ਜੁਲਾਈ ਨੂੰ 33 ਸਾਲ ਦਾ ਹੋ ਗਿਆ ਹੈ। ਰਣਵੀਰ ਨੇ ਆਪਣਾ ਜਨਮਦਿਨ ਰੋਹਿਤ ਦੀ ਫ਼ਿਲਮ ‘ਸਿੰਬਾ’ ਦੇ ਸੈੱਟ ‘ਤੇ ਹੀ ਸੈਲੀਬ੍ਰੈਟ ਕੀਤਾ। ਅੱਜਕਲ੍ਹ ਰਣਵੀਰ ਸਿੰਬਾ ਹੈਦਰਾਬਾਦ ‘ਚ ‘ਸਿੰਬਾ’ ਦੀ ਸ਼ੂਟਿੰਗ ਕਰ ਰਹੇ ਹਨ ਤੇ ਰੋਹਿਤ ਸ਼ੈੱਟੀ ਨੇ ਆਪਣੇ ਇਸ ਐਕਟਰ ਦਾ ਖਾਸ ਖਿਆਲ ਰੱਖਿਆ, ਜਿਨ੍ਹਾਂ ਨੇ ਫੂਲ ਰੋਹਿਤ ਸਟਾਇਲ ‘ਚ ਉਸ ਦਾ ਜਨਮਦਿਨ ਮਨਾਇਆ। ਬਾਜੀਰਾਓ ਦੇ ਜਨਮਦਿਨ ਲਈ ਸੈੱਟ ‘ਤੇ ਖੂਬ ਧਮਾਲ ਕੀਤੀ ਗਈ। ਇਸ ਧਮਾਲ ਦਾ ਸਬੂਤ ਹੈ ਸਾਹਮਣੇ ਆਈ ਵੀਡੀਓ, ਜਿਸ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਰੋਹਿਤ ਨੇ ਰਣਵੀਰ ਦਾ ਜਨਮਦਿਨ ਗ੍ਰੈਂਡ ਤਰੀਕੇ ਨਾਲ ਸੈਲੀਬ੍ਰੈਟ ਕੀਤਾ ਹੈ। ਰਣਵੀਰ ਨੇ ਆਪਣੇ ਜਨਮਦਿਨ ਲਈ 3 ਕੇਕ ਕੱਟੇ। ਉਨ੍ਹਾਂ ਦੀ ਬੈਕ ਸਾਈਡ ‘ਚ ਜ਼ਬਰਦਸਤ ਆਤਿਸ਼ਬਾਜ਼ੀ ਵੀ ਹੋਈ। https://www.instagram.com/p/Bk4bJBlBKuZ/?taken-by=indbolly ਇਸ ਸੈਲੀਬ੍ਰੈਸ਼ਨ ਤੋਂ ਬਾਅਦ ਦੀਪਿਕਾ ਨੇ ਵੀ ਰਣਵੀਰ ਦੇ ਜਨਮਦਿਨ ਲਈ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕੀਤੀ ਜਿਸ ‘ਚ ਉਹ ਡਾਂਸ ਕਰ ਰਹੀ ਹੈ। ਦੀਪਿਕਾ ਨੇ ਰਣਵੀਰ ਦੇ ਬਰਥਡੇ ‘ਤੇ ਰੱਜ ਕੇ ਡਾਂਸ ਕੀਤਾ। ਇਸ ਸਟੋਰੀ ਦੀ ਵੀਡੀਓ ਦੀਪਿਕਾ ਦੇ ਫੈਨ ਨੇ ਸ਼ੇਅਰ ਕੀਤੀ ਹੈ। ਦੀਪਿਕਾ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੋਇਆ ਹੈ ਜਿਸ ‘ਚ ਲਿਖਿਆ ਹੈ, ‘ਹੇ ਹੋਈ, ਇਟਜ਼ ਯੂਅਰ ਬਰਥਡੇ।’ ਜੇਕਰ ਰਵਣੀਰ ਦੇ ਵਰਕਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ 2018 ‘ਚ ਸੁਪਰਹਿੱਟ ਫ਼ਿਲਮ ‘ਪਦਮਾਵਤ’ ‘ਚ ਨਜ਼ਰ ਆਏ ਸੀ ਤੇ ਹੁਣ ਉਹ ‘ਸੰਬਾ’ ਦੀ ਸ਼ੂਟਿੰਗ ਕਰ ਰਹੇ। ਇਸਦੇ ਨਾਲ ਹੀ ਰਣਵੀਰ ਨੇ ਹਾਲ ਹੀ ‘ਚ ਜ਼ੋਯਾ ਅਖ਼ਤਰ ਦੀ ‘ਗੱਲੀ ਬੁਆਏ’ ਖ਼ਤਮ ਕੀਤੀ ਹੈ। ਇਸ ਤੋਂ ਬਾਅਦ ਰਣਵੀਰ ‘83’ ਫ਼ਿਲਮ ਵੀ ਕਰਨ ਜਾ ਰਹੇ ਨੇ। ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਰਣਵੀਰ ਦੇ ਕਿਰਦਾਰ ਬਿਲਕੁਲ ਵੱਖ ਹੋਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ

ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ

ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ

Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Advertisement
ABP Premium

ਵੀਡੀਓਜ਼

ਸਰਪੰਚਾਂ ਨੇ ਬਣਾਇਆ ਪਿੰਡ ਲਈ ਮੈਨੀਫੈਸਟੋਪਿੰਡਾ 'ਚ ਨਸ਼ੇ ਰੋਕਣ ਲਈ ਮੰਤਰੀ Laljeet Bhullar ਨੇ ਦਿੱਤਾ ਸੁਝਾਅਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪਰਾਲੀ ਦੇ ਮੁੱਦੇ ਤੇ ਖਾਸ ਗੱਲਬਾਤਟਿਕਟ ਦੇ ਵਿਵਾਦ ਨੂੰ ਲੈ ਕੇ  ਇਸ਼ਾਂਕ ਨੇ ਦਿਤਾ ਜਵਾਬ, Interview Ishank

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ
ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ
ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ
ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ
ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ
ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ
Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ

Embed widget