ਪੜਚੋਲ ਕਰੋ

Republic Day 2024: ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਬਾਲੀਵੁੱਡ ਜਗਤ, ਅਕਸ਼ੈ ਕੁਮਾਰ ਸਣੇ ਇਨ੍ਹਾਂ Stars ਨੇ ਫੈਨਜ਼ ਨੂੰ ਦਿੱਤੀ ਵਧਾਈ

Republic Day 2024: ਅੱਜ 26 ਜਨਵਰੀ ਨੂੰ ਭਾਰਤ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਸਿਤਾਰੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਇੰਡਸਟਰੀ ਦੇ ਸਾਰੇ ਹਸਤੀਆਂ

Republic Day 2024: ਅੱਜ 26 ਜਨਵਰੀ ਨੂੰ ਭਾਰਤ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਸਿਤਾਰੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਇੰਡਸਟਰੀ ਦੇ ਸਾਰੇ ਹਸਤੀਆਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ।

ਅਨੁਪਮ ਖੇਰ

ਦਿੱਗਜ ਅਦਾਕਾਰ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ, ਜਿਸ 'ਚ ਦੇਸ਼ ਦੇ ਜਵਾਨਾਂ ਨੂੰ ਪਰੇਡ ਕਰਦੇ ਦੇਖਿਆ ਜਾ ਸਕਦਾ ਹੈ।

View this post on Instagram
 
A post shared by Anupam Kher (@anupampkher)

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਕੈਪਸ਼ਨ 'ਚ ਲਿਖਿਆ ਹੈ, 'ਸਾਰੇ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ 'ਤੇ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ! ਇਹ ਵੀਡੀਓ ਬੰਬੇ ਸੈਪਰਸ ਦੀ ਰਿਹਰਸਲ ਦੇ ਇੱਕ ਵਟਸਐਪ ਤੋਂ ਸਾਹਮਣੇ ਆਇਆ ਹੈ। ਇਸ ਯੂਨਿਟ ਦੀ ਅਗਵਾਈ ਮਹਿਲਾ ਅਧਿਕਾਰੀ ਰੁਚੀ ਯਾਦਵ ਕਰ ਰਹੀ ਹੈ। ਇਸ ਵੀਡੀਓ ਦੇ ਪਿਛੋਕੜ ਵਿੱਚ ਇੱਕ ਆਮ ਭਾਰਤੀ ਨਾਗਰਿਕ ਦੀ ਆਵਾਜ਼ ਰਿਕਾਰਡ ਕੀਤੀ ਗਈ ਹੈ, ਉਸ ਆਵਾਜ਼ ਵਿੱਚ ਕਿੰਨਾ ਮਾਣ ਹੈ! ਇਹ ਹੈ ਅੱਜ ਦੇ ਭਾਰਤ ਦਾ ਮਾਣ! ਜੈ ਹਿੰਦ! ਭਾਰਤ ਮਾਤਾ ਜੈ।'

ਅਕਸ਼ੈ ਕੁਮਾਰ

ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੱਚੇ ਦੇਸ਼ ਭਗਤ ਅਕਸ਼ੈ ਕੁਮਾਰ ਨੇ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਖਾਸ ਮੌਕੇ 'ਤੇ ਅਕਸ਼ੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਨਾਲ ਟਾਈਗਰ ਸ਼ਰਾਫ ਵੀ ਦੇਸ਼ ਭਗਤੀ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ।

View this post on Instagram
 
A post shared by Akshay Kumar (@akshaykumar)

ਵੀਡੀਓ 'ਚ ਇਹ ਦੋਵੇਂ ਸਿਤਾਰੇ ਹੱਥਾਂ 'ਚ ਤਿਰੰਗਾ ਲੈ ਕੇ ਬੀਚ 'ਤੇ ਦੌੜਦੇ ਦੇਖੇ ਜਾ ਸਕਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਖਿਲਾੜੀ ਕੁਮਾਰ ਨੇ ਨਿਊ ਇੰਡੀਆ ਕੈਪਸ਼ਨ 'ਚ ਲਿਖਿਆ, 'ਨਿਊ ਇੰਡੀਆ, ਨਿਊ ਕਾਨਫੀਡੈਂਟ, ਨਿਊ ਵਿਜ਼ਨ... ਸਾਡਾ ਸਮਾਂ ਆ ਗਿਆ ਹੈ। ਗਣਤੰਤਰ ਦਿਵਸ ਮੁਬਾਰਕ..' ਅਕਸ਼ੈ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Republic Day 2024: ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਬਾਲੀਵੁੱਡ ਜਗਤ, ਅਕਸ਼ੈ ਕੁਮਾਰ ਸਣੇ ਇਨ੍ਹਾਂ Stars ਨੇ ਫੈਨਜ਼ ਨੂੰ ਦਿੱਤੀ ਵਧਾਈ

ਕੰਗਨਾ ਰਣੌਤ

ਕੰਗਨਾ ਰਣੌਤ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ

ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)
ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ

ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?

ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ

ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ

Embed widget