ਪੜਚੋਲ ਕਰੋ

ਅਕਸ਼ੈ ਨੇ ਮੱਲਿਕਾ ਨੂੰ ਕਿਹਾ "ਆਪ ਘੰਟੀ ਬਜਾਓ, ਮੈਂ ਆਪ ਕੋ ਬਜਾਤਾ ਹੂੰ..", ਵਿਵਾਦ ਤੋਂ ਬਾਅਦ ਅਕਸ਼ੈ ਦੀ ਪਤਨੀ ਦੀ ਸਫਾਈ!

ਨਵੀਂ ਦਿੱਲੀ: ਵੱਡੇ ਪਰਦੇ ਦੇ ਕਲਾਕਾਰ ਅਕਸ਼ੈ ਕੁਮਾਰ ਛੋਟੇ ਪਰਦੇ 'ਤੇ 'ਦ ਲਾਫਟਰ ਚੈਲੇਂਜ' ਰਾਹੀਂ ਹਾਸਿਆਂ ਦੇ ਸ਼ਰਾਟੇ ਛੱਡਦੇ ਇੱਕ ਵਿਵਾਦ ਵਿੱਚ ਫਸ ਗਏ ਹਨ। ਸ਼ੋਅ ਵਿੱਚ ਬਤੌਰ ਜੱਜ ਆਪਣੀ ਸਾਥਣ ਮੱਲਿਕਾ ਦੁਆ ਨੂੰ ਅਕਸ਼ੈ ਨੇ ਕੁਝ ਅਜਿਹੇ ਸ਼ਬਦ ਕਹਿ ਦਿੱਤੇ ਕਿ ਉਸ ਦੀ ਨਿੰਦਾ ਹੋ ਰਹੀ ਹੈ। ਭਾਰਤੀ ਸੰਸਕਾਰਾਂ ਦਾ ਸਬੂਤ ਦਿੰਦਿਆ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਹੁਣ ਟਵਿੱਟਰ ਰਾਹੀਂ ਆਪਣੇ ਪਤੀ ਦਾ ਹੀ ਸਾਥ ਦਿੱਤਾ ਹੈ। ਟਵਿੰਕਲ ਨੇ ਟਵਿੱਟਰ 'ਤੇ ਲਿਖਿਆ ਕਿ ਇਹ ਵਿਵਾਦ ਸਿਰਫ ਸ਼ਬਦਾਂ ਦੀ ਹੀ ਖੇਡ ਹੈ। ਉਸ ਨੇ ਆਪਣੀ ਪੋਸਟ ਵਿੱਚ 'ਵਜਾਉਣ' ਸ਼ਬਦ ਦੇ ਭਾਂਤ-ਭਾਂਤ ਦੇ ਅਰਥ ਦੱਸੇ। ਉਸ ਨੇ ਕਿਹਾ ਕਿ ਇਹ ਸ਼ਬਦ ਤਾਂ ਸਾਰੇ ਮਰਦ ਤੇ ਔਰਤਾਂ ਵਰਤਦੇ ਹਨ, ਜਿਵੇਂ- ਮੈਂ ਉਸ ਨੂੰ ਵਜਾਉਣ ਜਾ ਰਿਹਾਂ ਹਾਂ/ਮੈਂ ਉਸ ਦੀ ਵਜਾਉਣ ਜਾ ਰਹੀ ਹਾਂ ਜਾਂ ਅੱਜ ਤਾਂ ਮੇਰੀ ਵੱਜੀ ਪਈ ਹੈ। [embed]https://twitter.com/mrsfunnybones/status/924503377454813185[/embed] ਅਕਸ਼ੈ ਦੀ ਪਤਨੀ ਨੇ ਇੱਕ ਐਫ.ਐਮ. ਰੇਡੀਓ 'ਪ੍ਰਚਾਰ-ਸਤਰ', "ਬਜਾਤੇ ਰਹੋ" ਦੀ ਵੀ ਵਿਆਖਿਆ ਕੀਤੀ। ਉਸ ਨੇ ਕਿਹਾ ਕਿ ਇਸ ਲਾਈਨ ਦਾ ਵਰਤੋਂ ਸੈਕਸ ਲਈ ਨਹੀਂ ਕੀਤੀ ਜਾ ਸਕਦੀ। ਉਸ ਨੇ ਇਹ ਵੀ ਕਿਹਾ ਕਿ ਮੱਲਿਕਾ ਦੂਆ ਦੇ ਪਿਤਾ ਦਾ ਇਹ ਕਹਿਣਾ ਕਿ ਮੈਂ ਇਸ ਬੇਵਕੂਫ ਅਕਸ਼ੈ ਕੋ ਪੇਂਚ ਕਰ ਦੂੰਗਾ, ਨੂੰ ਇਸੇ ਤਰ੍ਹਾਂ ਸਮਝਣਾ ਚਾਹੀਦਾ ਹੈ ਜਾਂ ਘੁੰਮਾ ਫਿਰਾ ਕੇ ਸਮਝਣਾ ਚਾਹੀਦਾ ਹੈ? ਕੀ ਹੈ ਪੂਰਾ ਮਾਮਲਾ- ਕਾਮੇਡੀ ਸ਼ੋਅ 'ਦ ਲਾਫਟਰ ਚੈਲੇਂਜ' ਦੌਰਾਨ ਇੱਕ ਪੇਸ਼ਕਾਰ ਸ਼ਿਆਮ ਰੰਗੀਲਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਤੋਂ ਬਾਅਦ ਸਾਰੇ ਹੱਸ ਰਹੇ ਸਨ। ਜੱਜਾਂ ਨੂੰ ਉਸ ਦੀ ਪੇਸ਼ਕਾਰੀ ਕਾਫੀ ਵਧੀਆ ਲੱਗੀ। ਇਸ ਲਈ ਅਕਸ਼ੈ, ਮੱਲਿਕਾ, ਜਾਕਿਰ ਤੇ ਹੁਸੈਨ ਦਲਾਲ ਸਭ ਤੋਂ ਵਧੀਆ ਪੇਸ਼ਕਾਰੀ ਕਰਨ ਵਾਲੇ ਉਮੀਦਵਾਰ ਲਈ ਸ਼ੋਅ ਦੀ ਇੱਕ ਰਸਮ ਅਦਾ ਕਰਨ ਲਈ ਜਾਂਦੇ ਹਨ। ਇਹ ਇੱਕ ਘੰਟੀ ਹੈ, ਜਿਸ ਨੂੰ ਸਾਰੇ ਜੱਜ ਮਿਲ ਕੇ ਖੜਕਾਉਂਦੇ ਹਨ। ਉਸ ਦਿਨ ਜਦੋਂ ਮੱਲਿਕਾ ਨੇ ਇਹ ਘੰਟੀ ਵਜਾਈ ਤਾਂ ਉਸ ਦੇ ਪਿੱਛੇ ਖੜ੍ਹੇ ਅਕਸ਼ੈ ਨੇ ਕਿਹਾ,"ਆਪ ਘੰਟੀ ਬਜਾਓ, ਮੈਂ ਆਪ ਕੋ ਬਜਾਤਾ ਹੂੰ..।" ਇਸ ਗੱਲ ਤੋਂ ਇਹ ਸਾਰਾ ਵਿਵਾਦ ਖੜ੍ਹਾ ਹੋ ਗਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Advertisement
ABP Premium

ਵੀਡੀਓਜ਼

Faridkot | ਪਿੰਡ ਹਰੀ ਨੌ ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤ.ਲਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Weather Update: ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨ ਨਹੀਂ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 10 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

Embed widget