ਪੜਚੋਲ ਕਰੋ

Sunil Dutt: ਜਦੋਂ ਪੰਜਾਬ 'ਚ 2 ਹਜ਼ਾਰ ਕਿਲੋਮੀਟਰ ਪੈਦਲ ਤੁਰੇ ਸੀ ਸੁਨੀਲ ਦੱਤ, ਪੈਰਾਂ ਦੀ ਹੋ ਗਈ ਸੀ ਅਜਿਹੀ ਹਾਲਤ

Sunil Dutt Death Anniversary: ਪਾਕਿਸਤਾਨ ਵਿੱਚ ਪੈਦਾ ਹੋਏ ਸੁਨੀਲ ਦੱਤ ਨੇ ਆਪਣਾ ਕਰੀਅਰ ਭਾਰਤ ਵਿੱਚ ਬਣਾਇਆ। ਉਹ ਸਿਰਫ ਫਿਲਮਾਂ ਦੇ ਹੀ ਨਹੀਂ, ਸਗੋਂ ਅਸਲ ਜ਼ਿੰਦਗੀ 'ਚ ਵੀ ਹੀਰੋ ਸਨ।

Sunil Dutt Death Anniversary: ਸੁਨੀਲ ਦੱਤ ਜਿੰਨੇ ਇੱਕ ਸ਼ਾਨਦਾਰ ਕਲਾਕਾਰ ਸੀ, ਉਨੇਂ ਹੀ ਉਹ ਇੱਕ ਸ਼ਾਨਦਾਰ ਨੇਤਾ ਵੀ ਸੀ। 25 ਮਈ 2005 ਨੂੰ ਉਹ ਸੰਸਾਰ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਸੀ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਅਜਿਹੀ ਹੀ ਇੱਕ ਕਹਾਣੀ, ਜੋ ਤੁਸੀਂ ਸ਼ਾਇਦ ਹੀ ਸੁਣੀ ਹੋਵੇਗੀ। 

ਇਹ ਵੀ ਪੜ੍ਹੋ: ਜੱਸੀ ਗਿੱਲ ਦੀ ਪਿਆਰੀ ਫੈਮਿਲੀ ਫੋਟੋ ਨੇ ਜਿੱਤਿਆ ਦਿਲ, ਤਸਵੀਰ ਸ਼ੇਅਰ ਕਰ ਬੋਲੇ, 'ਮੇਰੀ ਦੁਨੀਆ'

ਰਾਜਨੀਤੀ ਨਾਲ ਜੁੜਿਆ ਹੋਇਆ ਹੈ ਸੁਨੀਲ ਦੀ ਜ਼ਿੰਦਗੀ ਦਾ ਇਹ ਕਿੱਸਾ
ਅਭਿਨੇਤਾ ਤੋਂ ਰਾਜਨੇਤਾ ਬਣੇ ਸੁਨੀਲ ਦੱਤ ਆਮ ਲੋਕਾਂ ਲਈ ਬਹੁਤ ਗੰਭੀਰ ਸਨ। ਇਹ ਕਹਾਣੀ ਉਨ੍ਹਾਂ ਦੇ ਸਿਆਸੀ ਜੀਵਨ ਨਾਲ ਹੀ ਜੁੜੀ ਹੋਈ ਹੈ। ਦਰਅਸਲ, ਉਨ੍ਹਾਂ ਨੇ ਇੱਕ ਵਾਰ 2000 ਕਿਲੋਮੀਟਰ ਪੈਦਲ ਯਾਤਰਾ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਤੇਜ਼ ਧੁੱਪ ਦੀ ਵੀ ਪਰਵਾਹ ਨਹੀਂ ਕੀਤੀ। ਦੱਸ ਦੇਈਏ ਕਿ ਇਹ ਦੌਰਾ ਪੰਜਾਬ ਵਿੱਚ ਵਧ ਰਹੇ ਅਤਿਵਾਦ ਦਰਮਿਆਨ ਸ਼ਾਂਤੀ ਲਈ ਕੀਤਾ ਗਿਆ ਸੀ।

ਇਹ ਸੀ ਪੂਰਾ ਮਸਲਾ
ਦੱਸ ਦੇਈਏ ਕਿ ਸਾਲ 1987 ਦੌਰਾਨ ਪੰਜਾਬ ਵਿੱਚ ਖਾਲਿਸਤਾਨੀ ਖਾੜਕੂ ਲਹਿਰ ਆਪਣੇ ਸਿਖਰ 'ਤੇ ਸੀ। ਉਸ ਸਮੇਂ ਦੌਰਾਨ ਸੁਨੀਲ ਦੱਤ ਨੇ ਸਦਭਾਵਨਾ ਅਤੇ ਭਾਈਚਾਰੇ ਲਈ ਮੁੰਬਈ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੱਕ ਮਹਾਸ਼ਾਂਤੀ ਪਦਯਾਤਰਾ ਕੱਢੀ। 78 ਦਿਨਾਂ ਤੱਕ ਚੱਲੀ ਇਸ ਯਾਤਰਾ ਵਿੱਚ ਸੁਨੀਲ ਦੱਤ ਦੇ ਨਾਲ 80 ਤੋਂ ਵੱਧ ਵੱਡੇ ਆਗੂ ਵੀ ਸ਼ਾਮਲ ਹੋਏ। 2000 ਕਿਲੋਮੀਟਰ ਦੀ ਇਸ ਯਾਤਰਾ ਦੌਰਾਨ ਉਨ੍ਹਾਂ 500 ਤੋਂ ਵੱਧ ਮੀਟਿੰਗਾਂ ਵੀ ਕੀਤੀਆਂ। ਉਸ ਸਮੇਂ ਸੁਨੀਲ ਦੱਤ ਦੇ ਪੈਰ 'ਤੇ ਛਾਲੇ ਹੋ ਗਏ ਸਨ, ਪਰ ਉਨ੍ਹਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ।

Sunil Dutt: ਜਦੋਂ ਪੰਜਾਬ 'ਚ 2 ਹਜ਼ਾਰ ਕਿਲੋਮੀਟਰ ਪੈਦਲ ਤੁਰੇ ਸੀ ਸੁਨੀਲ ਦੱਤ, ਪੈਰਾਂ ਦੀ ਹੋ ਗਈ ਸੀ ਅਜਿਹੀ ਹਾਲਤ

ਪਾਕਿਸਤਾਨ ਵਿੱਚ ਹੋਇਆ ਸੀ ਸੁਨੀਲ ਦੱਤ ਦਾ ਜਨਮ
6 ਜੂਨ 1929 ਨੂੰ ਪੰਜਾਬ (ਹੁਣ ਪਾਕਿਸਤਾਨ) ਵਿੱਚ ਜਨਮੇ ਸੁਨੀਲ ਦੱਤ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸ਼ੁਰੂ ਵਿੱਚ ਉਹ ਰੇਡੀਓ ਸਟੇਸ਼ਨ ਵਿੱਚ ਕੰਮ ਕਰਦੇ ਸੀ। ਬਾਅਦ ਵਿੱਚ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇੱਥੇ ਉਨ੍ਹਾਂ ਦੀ ਮੁਲਾਕਾਤ ਉਸ ਸਮੇਂ ਦੀ ਦਿੱਗਜ ਅਦਾਕਾਰਾ ਨਰਗਿਸ ਨਾਲ ਹੋਈ। ਜਦੋਂ ਸੁਨੀਲ ਦੱਤ ਨੇ ਫਿਲਮ 'ਮਦਰ ਇੰਡੀਆ' 'ਚ ਅੱਗਜ਼ਨੀ ਦੌਰਾਨ ਨਰਗਿਸ ਦੀ ਜਾਨ ਬਚਾਈ ਤਾਂ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਅਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਨ ਲੱਗੇ। 1958 ਦੌਰਾਨ ਸੁਨੀਲ ਦੱਤ ਅਤੇ ਨਰਗਿਸ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ: ਗਾਇਕ ਜਸਬੀਰ ਜੱਸੀ ਪਹੁੰਚੇ ਦੁਬਈ, ਬੁਰਜ ਖਲੀਫਾ ਸਾਹਮਣੇ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਆਏ ਨਜ਼ਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (11-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (11-05-2024)
MS Dhoni: 'ਇਹ ਸਿਰਫ TRP ਲਈ ਆਉਂਦਾ', ਜਿੱਤ ਤੋਂ ਬਾਅਦ ਕਿਉਂ ਟ੍ਰੋਲ ਹੋਏ MS ਧੋਨੀ ? ਫੈਨਜ਼ ਨੇ ਦਿੱਤੀ ਸੰਨਿਆਸ ਲੈਣ ਦੀ ਸਲਾਹ
'ਇਹ ਸਿਰਫ TRP ਲਈ ਆਉਂਦਾ', ਜਿੱਤ ਤੋਂ ਬਾਅਦ ਕਿਉਂ ਟ੍ਰੋਲ ਹੋਏ MS ਧੋਨੀ ? ਫੈਨਜ਼ ਨੇ ਦਿੱਤੀ ਸੰਨਿਆਸ ਲੈਣ ਦੀ ਸਲਾਹ
Entertainment Live: ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ
ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ
Election 2024: ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ ?
Election 2024: ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ ?
Advertisement
for smartphones
and tablets

ਵੀਡੀਓਜ਼

Rana Gurmeet Sodhi | ਗੁਰੂ ਘਰ ਨਤਮਸਤਕ ਹੋ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ੁਰੂ ਕੀਤਾ ਚੋਣ ਪ੍ਰਚਾਰMukatsar sahib | ਚੋਣਾਂ ਦੌਰਾਨ ਮੈਡੀਕਲ ਛੁੱਟੀ 'ਤੇ ਗਏ ਮੁਲਾਜ਼ਮਾਂ ਨੂੰ ਪਈਆਂ ਭਾਜੜਾਂCM Kejriwal Bail Celebration | ਕੇਜਰੀਵਾਲ ਦੀ ਜ਼ਮਾਨਤ - ਸੰਗਰੂਰ 'ਚ ਜਸ਼ਨFarmer Warning to Arvind Khanna |'ਆ ਤਾਂ ਸਹੀ ਪਿੰਡਾਂ 'ਚ ''ਕਿਸਾਨਾਂ ਦੀ BJP ਉਮੀਦਵਾਰ ਅਰਵਿੰਦ ਖੰਨਾ ਨੂੰ ਲਲਕਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (11-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (11-05-2024)
MS Dhoni: 'ਇਹ ਸਿਰਫ TRP ਲਈ ਆਉਂਦਾ', ਜਿੱਤ ਤੋਂ ਬਾਅਦ ਕਿਉਂ ਟ੍ਰੋਲ ਹੋਏ MS ਧੋਨੀ ? ਫੈਨਜ਼ ਨੇ ਦਿੱਤੀ ਸੰਨਿਆਸ ਲੈਣ ਦੀ ਸਲਾਹ
'ਇਹ ਸਿਰਫ TRP ਲਈ ਆਉਂਦਾ', ਜਿੱਤ ਤੋਂ ਬਾਅਦ ਕਿਉਂ ਟ੍ਰੋਲ ਹੋਏ MS ਧੋਨੀ ? ਫੈਨਜ਼ ਨੇ ਦਿੱਤੀ ਸੰਨਿਆਸ ਲੈਣ ਦੀ ਸਲਾਹ
Entertainment Live: ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ
ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ
Election 2024: ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ ?
Election 2024: ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ ?
Arvind Kejriwal Bail: ਕਦੋਂ ਜੇਲ੍ਹ ਤੋਂ ਬਾਹਰ ਆਉਣਗੇ CM ਅਰਵਿੰਦ ਕੇਜਰੀਵਾਲ ? ਜਾਣੋ ਸਭ ਤੋਂ ਵੱਡੇ ਸਵਾਲ ਦਾ ਜਵਾਬ
Arvind Kejriwal Bail: ਕਦੋਂ ਜੇਲ੍ਹ ਤੋਂ ਬਾਹਰ ਆਉਣਗੇ CM ਅਰਵਿੰਦ ਕੇਜਰੀਵਾਲ ? ਜਾਣੋ ਸਭ ਤੋਂ ਵੱਡੇ ਸਵਾਲ ਦਾ ਜਵਾਬ
ਵੱਡੀ ਖ਼ਬਰ ! ਅਰਵਿੰਦ ਕੇਜਰੀਵਾਲ ਨੂੰ ਮਿਲੀ ਅੰਤਰਿਮ ਜ਼ਮਾਨਤ, ਚੋਣ ਪ੍ਰਚਾਰ ਲਈ 1 ਜੂਨ ਤੱਕ ਦਿੱਤੀ ਰਾਹਤ
ਵੱਡੀ ਖ਼ਬਰ ! ਅਰਵਿੰਦ ਕੇਜਰੀਵਾਲ ਨੂੰ ਮਿਲੀ ਅੰਤਰਿਮ ਜ਼ਮਾਨਤ, ਚੋਣ ਪ੍ਰਚਾਰ ਲਈ 1 ਜੂਨ ਤੱਕ ਦਿੱਤੀ ਰਾਹਤ
ਭਾਰਤ ਦੀਆਂ ਲੋਕ ਸਭਾ ਚੋਣਾਂ 'ਚ ਦਖਲ ਦੇਣ ਦੇ ਦੋਸ਼ਾਂ 'ਤੇ ਅਮਰੀਕਾ ਦਾ ਆਇਆ ਜਵਾਬ, ਪਾਈ ਚੰਗੀ ਝਾੜ!
ਭਾਰਤ ਦੀਆਂ ਲੋਕ ਸਭਾ ਚੋਣਾਂ 'ਚ ਦਖਲ ਦੇਣ ਦੇ ਦੋਸ਼ਾਂ 'ਤੇ ਅਮਰੀਕਾ ਦਾ ਆਇਆ ਜਵਾਬ, ਪਾਈ ਚੰਗੀ ਝਾੜ!
ਫਿਰ ਕਹਿੰਦੇ....! ਕਿਸਾਨ ਨੇ ਟਰੈਕਟਰ ਦੀ ਥਾਂ Mahindra Scorpio N ਨਾਲ ਵਾਹਿਆ ਵਾਹਨ, ਦੇਖੋ ਵੀਡੀਓ
ਫਿਰ ਕਹਿੰਦੇ....! ਕਿਸਾਨ ਨੇ ਟਰੈਕਟਰ ਦੀ ਥਾਂ Mahindra Scorpio N ਨਾਲ ਵਾਹਿਆ ਵਾਹਨ, ਦੇਖੋ ਵੀਡੀਓ
Embed widget