ਅਕਸ਼ੇ ਕੁਮਾਰ ਨੇ ਕਿਉਂ ਬਦਲਿਆ ਸੀ ਆਪਣਾ ਅਸਲੀ ਨਾਮ? ਬਾਲੀਵੁੱਡ ਐਕਟਰ ਨਾਲ ਹੈ ਇਸ ਦਾ ਕਨੈਕਸ਼ਨ, ਪੜ੍ਹੋ ਕਿੱਸਾ

Entertainment News Live: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ

ABP Sanjha Last Updated: 22 Jul 2023 09:12 PM
Anmol Kwatra: ਸਟੈਫਲੋਨ ਡੌਨ ਨੇ ਅਨਮੋਲ ਕਵਾਤਰਾ ਦੀ ਐਨਜੀਓ ਦੀ ਕੀਤੀ ਮਦਦ, ਇੰਗਲੈਂਡ ਤੋਂ ਭੇਜੇ ਜ਼ਰੂਰਤਮੰਦਾਂ ਲਈ ਪੈਸੇ
Anmol Kwatra Video: ਅਨਮੋਲ ਕਵਾਤਰਾ ਨੇ ਇੱਕ ਵੀਡੀਓ ਆਪਣੇੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਸਟੈਫਲੋਨ ਡੌਨ ਅਨਮੋਲ ਨਾਲ ਵੀਡੀਓ ਕਾਲ 'ਤੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। Read More
ਅਕਸ਼ੇ ਕੁਮਾਰ ਨੇ ਕਿਉਂ ਬਦਲਿਆ ਸੀ ਆਪਣਾ ਅਸਲੀ ਨਾਮ? ਬਾਲੀਵੁੱਡ ਐਕਟਰ ਨਾਲ ਹੈ ਇਸ ਦਾ ਕਨੈਕਸ਼ਨ, ਪੜ੍ਹੋ ਕਿੱਸਾ
Akshay Kumar: ਬਾਲੀਵੁੱਡ ਦੇ ਖਿਡਾਰੀ ਕੁਮਾਰ ਹਨ ਯਾਨੀ ਅਕਸ਼ੈ ਕੁਮਾਰ ਦਾ ਅਸਲੀ ਨਾਂ ਰਾਜੀਵ ਭਾਟੀਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਕਸ਼ੇ ਨੇ ਆਪਣਾ ਨਾਂ ਕਿਉਂ ਬਦਲਿਆ ਹੈ । Read More
ਅਦਾਕਾਰਾ ਅਨੀਤਾ ਦੇਵਗਨ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ 'ਤੇ ਕੱਸਿਆ ਤੰਜ, ਸ਼ੇਅਰ ਕੀਤੀ ਮਜ਼ਾਕੀਆ ਵੀਡੀਓ
Anita Devgan Video: ਅਨੀਤਾ ਦੇਵਗਨ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਤਾਂ ਹੋ ਹੀ ਰਿਹਾ ਹੈ ਤੇ ਨਾਲ ਨਾਲ ਹੱਸ ਹੱਸ ਕੇ ਲੋਟਪੋਟ ਵੀ ਹੋ ਰਿਹਾ ਹੈ। Read More
Jasmine Sandlas: ਜੈਸਮੀਨ ਸੈਂਡਲਾਸ ਨੇ ਆਖਰ ਗੈਰੀ ਸੰਧੂ ਨੂੰ ਕਰ ਦਿੱਤਾ ਮੁਆਫ? ਪੋਸਟ ਸ਼ੇਅਰ ਕਰ ਬੋਲੀ- 'ਉਸ ਨੇ ਮੈਨੂੰ ਧੋਖਾ ਦਿੱਤਾ, ਪਰ ਹੁਣ ਮੈਂ...'
Jasmine Sandlas Post: ਜੈਸਮੀਨ ਸੈਂਡਲਾਸ ਨੇ ਇੱਕ ਨਵੀਂ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਹ ਨਵੀਂ ਪੋਸਟ 'ਚ ਫਿਰ ਤੋਂ ਗੈਰੀ ਸੰਧੂ 'ਤੇ ਤੰਜ ਕੱਸਦੀ ਨਜ਼ਰ ਆ ਰਹੀ ਹੈ । Read More
15 ਸਾਲ ਦੀ ਉਮਰ 'ਚ ਪਲਕ ਤਿਵਾਰੀ ਨੇ ਬਣਾਇਆ ਸੀ ਪਹਿਲਾ ਬੁਆਏਫਰੈਂਡ, ਡੇਟ 'ਤੇ ਜਾਣ ਤੋਂ ਰੋਕਣ ਲਈ ਮਾਂ ਸ਼ਵੇਤਾ ਦਿੰਦੀ ਸੀ ਇਹ ਧਮਕੀਆਂ
Palak Tiwari Dating: ਪਲਕ ਤਿਵਾਰੀ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਹੈ। ਪਲਕ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਸ ਦੀ ਮਾਂ ਸ਼ਵੇਤਾ ਤਿਵਾਰੀ ਉਸ ਨੂੰ ਡੇਟ 'ਤੇ ਜਾਣ ਤੋਂ ਰੋਕਣ ਲਈ ਕੀ ਕਰਦੀ ਸੀ। Read More
ਪੰਜਾਬੀ ਗਾਇਕ ਕਾਕਾ ਦਾ ਨਵਾਂ ਗਾਣਾ 'ਗੀਤ ਲੱਗਦੈ' ਹੋਇਆ ਰਿਲੀਜ਼, ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਕਾਕਾ
Singer Kaka New Song: ਕਾਕੇ ਦਾ ਨਵਾਂ ਗਾਣਾ 'ਗੀਤ ਲੱਗਦੈ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ;ਚ ਕਾਕਾ ਪੰਜਾਬੀ ਮਾਡਲ ਤੇ ਟੀਵੀ ਅਦਾਕਾਰਾ ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ। Read More
ਅਨੁਪਮਾ 'ਚ ਆਇਆ ਵੱਡਾ ਟਵਿਸਟ, ਅਨੂ ਦੇ ਲਾਡਲੇ ਬੇਟੇ ਸਮਰ ਦੀ ਹੋਈ ਮੌਤ! ਜਾਣੋ ਕੀ ਹੋਵੇਗਾ ਆਉਣ ਵਾਲੇ ਐਪੀਸੋਡ 'ਚ
Anupamaa Spoiler Alert 22 July 2023: ਅਨੁਪਮਾ ਦੇ ਸ਼ੋਅ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮੋੜ ਆਇਆ ਹੈ ਜੋ ਦਰਸ਼ਕਾਂ ਲਈ ਪੂਰੀ ਤਰ੍ਹਾਂ ਅਣਕਿਆਸਿਆ ਸੀ। ਕੀ ਅਨੁਪਮਾ ਦਾ ਬੇਟਾ ਸਮੈ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਵੇਗਾ? Read More
ਅਦਾਕਾਰਾ ਮੌਨੀ ਰਾਏ ਦੀ ਵਿਗੜੀ ਸਿਹਤ, 9 ਦਿਨਾਂ ਤੋਂ ਹਸਪਤਾਲ 'ਚ ਸੀ ਭਰਤੀ, ਪਤੀ ਸੂਰਜ ਲਈ ਕਹਿ ਦਿੱਤੀ ਇਹ ਗੱਲ
Mouni Roy Hospitalized: ਮੌਨੀ ਰਾਏ ਦੀ ਸਿਹਤ ਹਾਲ ਹੀ ਵਿੱਚ ਇੰਨੀ ਖ਼ਰਾਬ ਹੋ ਗਈ ਸੀ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਲਗਾਤਾਰ 9 ਦਿਨਾਂ ਤੋਂ ਹਸਪਤਾਲ ਵਿੱਚ ਹੈ। ਮੌਨੀ ਰਾਏ ਨੂੰ ਕੀ ਹੋਇਆ? Read More
Carry On Jatta 3: ਸਿਰਫ 100 ਕਰੋੜ ਹੀ ਨਹੀਂ, 'ਕੈਰੀ ਆਨ ਜੱਟਾ 3' ਨੇ ਤੋੜੇ ਹਨ ਪੰਜਾਬੀ ਸਿਨੇਮਾ ਦੇ ਇਹ ਰਿਕਾਰਡ
Carry On Jatta 3 Creates History: ਅਸੀਂ ਤੁਹਾਨੂੰ ਕੈਰੀ ਆਨ ਜੱਟਾ 3 ਬਾਰੇ ਅਜਿਹੀਆਂ ਅਨਸੁਣੀ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ। ਇਹ ਅਜਿਹੀ ਫਿਲਮ ਹੈ, ਜਿਸ ਨੇ ਪੰਜਾਬੀ ਸਿਨੇਮਾ ਦੇ ਕਈ ਰਿਕਾਰਡ ਤੋੜੇ ਹਨ Read More
ਜਿੰਮ 'ਚ ਨਵੀਂ ਕੁੜੀ ਨਾਲ ਵਰਕਆਊਟ ਕਰਦਾ ਨਜ਼ਰ ਆਇਆ ਯੂਟਿਊਬਰ ਅਰਮਾਨ ਮਲਿਕ, ਲੋਕ ਬੋਲੇ- 'ਤੀਜੇ ਵਿਆਹ ਦੀ ਤਿਆਰੀ ਸ਼ੁਰੂ'
Armaan Malik: ਯੂਟਿਊਬਰ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਫਿਲਹਾਲ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਅਰਮਾਨ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। Read More
ਹਾਲੀਵੁੱਡ ਫਿਲਮ 'ਓਪਨਹਾਈਮਰ' ਦੀ ਚਾਰੇ ਪਾਸੇ ਚਰਚਾ, ਪਹਿਲੇ ਹੀ ਦਿਨ ਕੀਤੀ ਇੰਨੀਂ ਕਮਾਈ, 'ਮਿਸ਼ਨ ਇੰਪੌਸੀਬਲ 7' ਨੂੰ ਛੱਡਿਆ ਪਿੱਛੇ
Oppenheimer Box Office Day 1 Collection: ਹਾਲੀਵੁੱਡ ਫਿਲਮ 'ਓਪਨਹਾਈਮਰ' ਦੇ ਰਿਲੀਜ਼ ਹੋਣ ਦੇ ਨਾਲ ਹੀ ਇਸ ਪ੍ਰਤੀ ਲੋਕਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਫਿਲਮ ਦਾ ਪਹਿਲੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ Read More
ਧਰਮਿੰਦਰ ਕਾਰਨ ਬਣੀ ਫਿਲਮ ਸ਼ੋਲੇ 'ਚ ਜੈ-ਵੀਰੂ ਦੀ ਸੁਪਰਹਿੱਟ ਜੋੜੀ, He-Man ਦੇ ਘਰ ਬੇਨਤੀ ਕਰਨ ਪਹੁੰਚੇ ਸੀ Big B
Sholay Kissa: ਭਾਰਤੀ ਸਿਨੇਮਾ ਜਗਤ ਵਿੱਚ ਫ਼ਿਲਮ ‘ਸ਼ੋਲੇ’ ਨੇ ਜੋ ਰੁਤਬਾ ਹਾਸਲ ਕੀਤਾ ਹੈ, ਉਹ ਸ਼ਾਇਦ ਹੀ ਕੋਈ ਹੋਰ ਫ਼ਿਲਮ ਹਾਸਲ ਕਰ ਸਕੇ। ਇਹ ਫਿਲਮ ਨਾ ਸਿਰਫ ਆਪਣੀ ਰਿਲੀਜ਼ ਦੇ ਸਮੇਂ ਬੰਪਰ ਹਿੱਟ ਸਾਬਤ ਹੋਈ, ਬਲਕਿ ਇਸ ਫਿਲਮ Read More
Gippy Grewal: ਗਿੱਪੀ ਗਰੇਵਾਲ ਨੇ ਪਰਿਵਾਰ ਨਾਲ ਮਨਾਇਆ ਜਸ਼ਨ, ਕੈਰੀ ਆਨ ਜੱਟਾ 3 ਨੇ ਕਮਾਏ 100 ਕਰੋੜ
Carry On Jatta 3 Successful Party: ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ਤੇ ਹਨ। ਦਰਅਸਲ, ਗਿੱਪੀ ਦੀ ਫਿਲਮ ਕੈਰੀ ਆਨ ਜੱਟਾ 3 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ Read More
Oppenheimer Film: ਹਾਲੀਵੁੱਡ ਫਿਲਮ 'ਓਪੇਨਹਾਈਮਰ' ਨੂੰ ਲੈ ਮੱਚਿਆ ਹੰਗਾਮਾ, ਅਦਾਕਾਰ ਨੇ ਅਪੱਤੀਜਨਕ ਸੀਨ ਵੇਲੇ ਪੜ੍ਹਿਆ ਗੀਤਾ ਦਾ ਪਾਠ
Oppenheimer Film Bhagavad Gita: ਆਇਰਿਸ਼ ਅਦਾਕਾਰ ਸਿਲਿਅਨ ਮਰਫੀ ਅਤੇ ਕ੍ਰਿਸਟੋਫਰ ਨੋਲਨ ਦੀ ਨਵੀਂ ਫਿਲਮ 'ਓਪਨਹਾਈਮਰ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। 21 ਜੁਲਾਈ ਨੂੰ ਰਿਲੀਜ਼ ਹੋਈ ਇਸ ਬਹੁਚਰਚਿਤ Read More
Uorfi Javed: ਉਰਫੀ ਜਾਵੇਦ ਨਾਲ ਫਲਾਈਟ 'ਚ ਹੋਇਆ ਬੁਰਾ ਸਲੂਕ, ਮੁੰਡਿਆਂ ਨੇ ਇੰਝ ਕੀਤਾ ਪਰੇਸ਼ਾਨ
Uorfi Javed Harassed: ਉਰਫੀ ਜਾਵੇਦ ਆਪਣੇ ਲੁੱਕ ਲਈ ਜਾਣੀ ਜਾਂਦੀ ਹੈ ਪਰ ਇਸ ਵਾਰ ਉਸ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਸਲ 'ਚ ਉਰਫੀ ਮੁੰਬਈ ਤੋਂ ਗੋਆ ਜਾ ਰਹੀ ਸੀ, ਇਸ ਦੌਰਾਨ ਫਲਾਈਟ 'ਚ Read More
Desi Production UK: “ਦੇਸੀ ਪ੍ਰੋਡਕਸ਼ਨ ਯੂ ਕੇ” ਨੇ ਹੜ੍ਹ ਪੀੜਤਾਂ ਲਈ ਵਧਾਇਆ ਮਦਦ ਦਾ ਹੱਥ, ਪੰਜਾਬ ਭੇਜਣਗੇ 7000 ਪੌਂਡ  
Desi Production UK on Flood in Punjab: ਪੰਜਾਬ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ। ਇਸ ਦੌਰਾਨ ਮੀਂਹ ਦੇ ਪਾਣੀ ਨੇ ਸਿਰਫ ਆਮ ਲੋਕਾਂ ਦੇ ਘਰ ਹੀ ਨਹੀਂ ਬਲਕਿ ਫਿਲਮੀ ਸਿਤਾਰਿਆਂ ਦੇ ਘਰ ਵੀ ਜਲ ਥਲ Read More
Carry On Jatta 3: ਕੈਰੀ ਆਨ ਜੱਟਾ 3 ਦਾ ਹਰ ਪਾਸੇ ਜਲਵਾ, ਫਿਲਮ ਨੇ 100 ਕਰੋੜ ਕਲੱਬ 'ਚ ਸ਼ਾਮਿਲ ਹੋ ਮਚਾਈ ਧਮਾਲ
Carry On Jatta 3 Box Office Collection: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫਿਲਮ ਕੈਰੀ ਆਨ ਜੱਟਾ 3 ਦਾ ਹਰ ਪਾਸੇ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਖਾਸ ਖਬਰ ਇਹ ਸਾਹਮਣੇ ਆ ਰਹੀ ਹੈ Read More
Ranveer Singh: ਰਣਵੀਰ ਸਿੰਘ ਵੀ ਸਕੂਲ ਦੌਰਾਨ ਜ਼ੀਰੋ ਅੰਕ ਕਰ ਚੁੱਕੇ ਪ੍ਰਾਪਤ, ਕਿਸ ਸਬਜੈਕਟ 'ਚ ਹੋਏ ਫੇਲ ਅਦਾਕਾਰ ਨੇ ਖੋਲ੍ਹਿਆ ਰਾਜ਼
Rocky aur Rani Kii Prem Promotion: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ 'ਚ ਹਨ। ਦੋਵੇਂ ਇਨ੍ਹੀਂ ਦਿਨੀਂ ਫਿਲਮ ਦਾ ਜ਼ੋਰਦਾਰ Read More

ਪਿਛੋਕੜ

Entertainment News Today: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ I

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.