ਪੜਚੋਲ ਕਰੋ
ਹਿਮਾਂਸ਼ੀ ਖੁਰਾਣਾ ਨੇ ਕਰਵਾਇਆ ਕੋਰੋਨਾ ਟੈਸਟ, ਰਿਪੋਰਟ 'ਚ ਹੋਇਆ ਇਹ ਖੁਲਾਸਾ
ਹਿਮਾਂਸ਼ੀ ਖੁਰਾਣਾ ਦੀ ਤਬੀਅਤ ਦੋ ਦਿਨਾਂ ਤੋਂ ਖਰਾਬ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦਾ ਟੈਸਟ ਕਰਵਾਇਆ।

ਚੰਡੀਗੜ੍ਹ: ਬਾਲੀਵੁੱਡ ਸਿਤਾਰੀਆਂ ਦੇ ਕੋਰੋਨਾਵਾਇਰਸ ਦਾ ਸ਼ਿਕਾਰ ਹੋਣ ਮਗਰੋਂ ਪੰਜਾਬੀ ਇੰਡਸਟਰੀ ਅਤੇ ਟੀਵੀ ਕਲਾਕਾਰ ਵੀ ਖੌਫ ਦੇ ਮਾਹੌਲ 'ਚ ਹਨ।ਇਸ ਦੌਰਾਨ ਬਿੱਗ ਬੌਸ 13 ਦੀ ਕੰਟੈਸਟੈਂਟ ਰਹੀ ਹਿਮਾਂਸ਼ੀ ਖੁਰਾਣਾ ਦੀ ਤਬੀਅਤ ਦੋ ਦਿਨਾਂ ਤੋਂ ਖਰਾਬ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦਾ ਟੈਸਟ ਕਰਵਾਇਆ। ਇਸ 'ਚ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਕੋਰੋਨਾਵਾਇਰਸ ਰਿਪੋਰਟ ਨੈਗੇਟਿਵ ਆਈ ਹੈ।ਉਨ੍ਹਾਂ ਦੀ ਮੈਨੇਜਰ ਨੇ ਟਵਿੱਟਰ ਤੇ ਕੋਰੋਨਾ ਰਿਪੋਰਟ ਸਾਂਝੀ ਕਰ ਸਭ ਨੂੰ ਇਸ ਸਬੰਧੀ ਸੂਚਨਾ ਦਿੱਤੀ ਹੈ।
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡThankyou for all your prayers and love and showing concern towards her health. @realhimanshi 's report for covid-19 is negative. Grateful to that almighty 🙏🙏 pic.twitter.com/TXmRkU0wFJ
— Nidhi K (@nidhe_k) July 17, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















