ਪੜਚੋਲ ਕਰੋ

Shrenu Parikh: ਮਸ਼ਹੂਰ ਟੀਵੀ ਅਦਾਕਾਰਾ ਦੀ ਹਲਦੀ ਰਸਮ ਚਰਚਾ 'ਚ, ਦੁਲਹੇ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਲਈ ਸ਼ਾਹੀ ਐਂਟਰੀ, PICS ਵਾਇਰਲ

Shrenu Parikh Haldi Ceremony: ਅਦਾਕਾਰਾ ਸ਼੍ਰੇਣੂ ਪਾਰੇਖ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਸ਼ਰੇਨੂੰ ਦੀ ਹਲਦੀ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Shrenu Parikh Haldi Ceremony: 'ਇਸ਼ਕਬਾਜ਼' ਫੇਮ ਅਦਾਕਾਰਾ ਸ਼੍ਰੇਨੂ ਪਾਰੇਖ ਸੁਰਖੀਆਂ ਵਿੱਚ ਹੈ। ਉਹ ਜਲਦੀ ਹੀ ਵਿਆਹ ਕਰਨ ਜਾ ਰਹੀ ਹੈ। ਸ਼ਰੇਨੂ ਦੇ ਵਿਆਹ ਤੋਂ ਪਹਿਲਾਂ ਸਾਰੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅਦਾਕਾਰਾ ਦੀਆਂ ਮਹਿੰਦੀ ਤੋਂ ਲੈ ਕੇ ਹਲਦੀ ਸਮਾਰੋਹ ਤੱਕ ਦੀਆਂ ਤਸਵੀਰਾਂ ਚਰਚਾ 'ਚ ਹਨ। ਹਲਦੀ ਸਮਾਰੋਹ ਦੀਆਂ ਤਸਵੀਰਾਂ ਸ਼ਰੇਨੂ ਦੀ ਦੋਸਤ ਅਤੇ ਅਦਾਕਾਰਾ ਮਾਨਸੀ ਨੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਸ਼ਰੇਨੂ ਕਾਫੀ ਖੂਬਸੂਰਤ ਲੱਗ ਰਹੀ ਹੈ। ਉਹ ਸਵੈਗ ਨਾਲ ਸਕੂਟਰ 'ਤੇ ਐਂਟਰੀ ਲੈਂਦੀ ਨਜ਼ਰ ਆਈ। ਸਕੂਟਰ 'ਤੇ ਉਸ ਦੇ ਨਾਲ ਮੰਗੇਤਰ ਅਕਸ਼ੈ ਮਹਾਤਰੇ ਵੀ ਹਨ। 

ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਚਰਚਾ 'ਚ, 75 ਹਜ਼ਾਰ ਦੇ ਜੁੱਤੇ ਫਲੌਂਟ ਕਰਦਾ ਨਜ਼ਰ ਆਇਆ ਗਾਇਕ

 ਸ਼੍ਰੇਣੂ ਦਾ ਹਲਦੀ ਵਾਲਾ ਲੁੱਕ ਵਾਇਰਲ
ਤੁਹਾਨੂੰ ਦੱਸ ਦੇਈਏ ਕਿ ਸ਼ਰੇਨੂ ਨੇ ਆਪਣੀ ਹਲਦੀ ਵਿੱਚ ਹਰੇ ਰੰਗ ਦੀ ਸਾੜੀ ਪਾਈ ਸੀ। ਉਸ ਨੇ ਆਪਣੀ ਲੁੱਕ ਨੂੰ ਰਵਾਇਤੀ ਗਹਿਿਣਿਆਂ ਦੇ ਨਾਲ ਪੂਰਾ ਕੀਤਾ। ਸ਼ਰੇਨੂ ਨੇ ਪੇਸ਼ਵੀ ਨੋਜ਼ ਰਿੰਗ ਅਤੇ ਲੇਅਰਡ ਹੈੱਡਬੈਂਡ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਸ਼ਰੇਨੂ ਨੇ ਵੀ ਮੈਚਿੰਗ ਸ਼ੇਡ ਪਹਿਨੇ ਸਨ। ਸ਼ਰੇਨੂ ਦਾ ਪੂਰਾ ਲੁੱਕ ਬਹੁਤ ਖੂਬਸੂਰਤ ਹੈ। ਸ਼ਰੇਨੂ ਦੇ ਚਿਹਰੇ 'ਤੇ ਵਿਆਹ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ। ਉਸ ਦੇ ਮੰਗੇਤਰ ਅਕਸ਼ੈ ਮਹਾਤਰੇ ਨੂੰ ਵੀ ਰੰਗਦਾਰ ਪਹਿਰਾਵੇ ਵਿੱਚ ਦੇਖਿਆ ਗਿਆ।

Shrenu Parikh: ਮਸ਼ਹੂਰ ਟੀਵੀ ਅਦਾਕਾਰਾ ਦੀ ਹਲਦੀ ਰਸਮ ਚਰਚਾ 'ਚ, ਦੁਲਹੇ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਲਈ ਸ਼ਾਹੀ ਐਂਟਰੀ, PICS ਵਾਇਰਲ

Shrenu Parikh: ਮਸ਼ਹੂਰ ਟੀਵੀ ਅਦਾਕਾਰਾ ਦੀ ਹਲਦੀ ਰਸਮ ਚਰਚਾ 'ਚ, ਦੁਲਹੇ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਲਈ ਸ਼ਾਹੀ ਐਂਟਰੀ, PICS ਵਾਇਰਲ

Shrenu Parikh: ਮਸ਼ਹੂਰ ਟੀਵੀ ਅਦਾਕਾਰਾ ਦੀ ਹਲਦੀ ਰਸਮ ਚਰਚਾ 'ਚ, ਦੁਲਹੇ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਲਈ ਸ਼ਾਹੀ ਐਂਟਰੀ, PICS ਵਾਇਰਲ

Shrenu Parikh: ਮਸ਼ਹੂਰ ਟੀਵੀ ਅਦਾਕਾਰਾ ਦੀ ਹਲਦੀ ਰਸਮ ਚਰਚਾ 'ਚ, ਦੁਲਹੇ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਲਈ ਸ਼ਾਹੀ ਐਂਟਰੀ, PICS ਵਾਇਰਲ

Shrenu Parikh: ਮਸ਼ਹੂਰ ਟੀਵੀ ਅਦਾਕਾਰਾ ਦੀ ਹਲਦੀ ਰਸਮ ਚਰਚਾ 'ਚ, ਦੁਲਹੇ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਲਈ ਸ਼ਾਹੀ ਐਂਟਰੀ, PICS ਵਾਇਰਲ

ਤੁਹਾਨੂੰ ਦੱਸ ਦੇਈਏ ਕਿ ਸ਼੍ਰੇਣੂ ਪਾਰੇਖ ਨੇ ਇਸ ਤੋਂ ਪਹਿਲਾਂ ਆਪਣੀ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਸ ਦੀ ਮਹਿੰਦੀ ਲੁੱਕ ਵੀ ਸ਼ਾਨਦਾਰ ਸੀ। ਸ਼ਰੇਨੂੰ ਦੀ ਮਾਂ ਨੇ ਵੀ ਸਪੈਸ਼ਲ ਮਹਿੰਦੀ ਲਗਾਈ। ਉਸ ਨੇ ਆਪਣੇ ਹੱਥ 'ਤੇ ਸ਼ਰੇਨੂ ਦਾ ਚਿਹਰਾ ਉੱਕਰਿਆ ਹੋਇਆ ਸੀ। ਉਥੇ ਹੀ ਸ਼ਰੇਨੂ ਨੇ ਆਪਣੇ ਸੰਗੀਤ 'ਚ ਗੁਲਾਬੀ ਰੰਗ ਦਾ ਪਹਿਰਾਵਾ ਪਾਇਆ ਸੀ। ਉਸਨੇ ਸੰਗੀਤ ਵਿੱਚ ਵੀ ਆਪਣੀ ਗਾਇਕੀ ਦੇ ਜੌਹਰ ਦਿਖਾਏ। ਸ਼ਰੇਨੂ ਨੇ ਆਪਣੇ ਮੰਗੇਤਰ ਲਈ ਗਾਇਆ। ਸ਼ਰੇਨੂ ਦੀ ਬੈਚਲਰ ਪਾਰਟੀ ਵੀ ਚਰਚਾ 'ਚ ਰਹੀ। ਇਸ ਪਾਰਟੀ 'ਚ ਮਾਨਸੀ ਤੋਂ ਇਲਾਵਾ 'ਇਸ਼ਕਬਾਜ਼' ਫੇਮ ਅਦਾਕਾਰਾ ਸੁਰਭੀ ਚੰਦਨਾ ਵੀ ਨਜ਼ਰ ਆਈ। 

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਦਾ ਪੰਜਾਬ ਨਾਲ ਕਨੈਕਸ਼ਨ, ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਜਨੂੰਨ 'ਤੇ ਬਣੀ ਹੈ ਫਿਲਮ, ਦੇਖੋ ਇਹ ਵੀਡੀਓ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ

Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ

Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ

ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ

Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...

ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ

ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ

Embed widget