ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Parmish Verma: ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਚਰਚਾ 'ਚ, 75 ਹਜ਼ਾਰ ਦੇ ਜੁੱਤੇ ਫਲੌਂਟ ਕਰਦਾ ਨਜ਼ਰ ਆਇਆ ਗਾਇਕ

Parmish Verma Post: ਪਰਮੀਸ਼ ਵਰਮਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਿਆ ਹੈ। ਦਰਅਸਲ, ਗਾਇਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ

Parmish Verma Flaunts His 80 Thousand Rupees Shoes On Instagram: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਦੇ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਪਰਮੀਸ਼ ਵਰਮਾ ਦੇ ਕਈ ਗਾਣੇ ਰਿਲੀਜ਼ ਹੋਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਾਣੇ ਹਿੱਟ ਰਹੇ। ਇਸ ਦੇ ਨਾਲ ਨਾਲ ਇਸ ਸਾਲ ਗਾਇਕ ਕਾਫੀ ਜ਼ਿਆਦਾ ਸੁਰਖੀਆਂ 'ਚ ਵੀ ਰਿਹਾ। 

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਦਾ ਪੰਜਾਬ ਨਾਲ ਕਨੈਕਸ਼ਨ, ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਜਨੂੰਨ 'ਤੇ ਬਣੀ ਹੈ ਫਿਲਮ, ਦੇਖੋ ਇਹ ਵੀਡੀਓ

ਹੁਣ ਪਰਮੀਸ਼ ਵਰਮਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਿਆ ਹੈ। ਦਰਅਸਲ, ਗਾਇਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਪਰਮੀਸ਼ ਦਾ ਚਿਹਰਾ ਨਹੀਂ, ਸਗੋਂ ਉਸ ਦੇ ਪੈਰ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ, ਉਹ ਹਨ ਉਸ ਦੇ ਸ਼ੂਜ਼ ਯਾਨਿ ਕਿ ਜੁੱਤੇ। ਪਰਮੀਸ਼ ਵਰਮਾ ਨੇ ਵਿਦੇਸ਼ੀ ਬਰਾਂਡ ਪਰਾਡਾ ਦੇ ਸਨੀਕਰਜ਼ ਪਹਿਨੇ ਹੋਏ ਹਨ। ਜਦੋਂ ਅਸੀਂ ਇੰਟਰਨੈੱਟ 'ਤੇ ਸ਼ੂਜ਼ ਦੀ ਕੀਮਤ ਬਾਰੇ ਸਰਚ ਕੀਤੀ ਤਾਂ ਹੈਰਾਨ ਰਹਿ ਗਏ। ਪਰਾਡਾ ਕੰਪਨੀ ਦੇ ਇਹ ਸਨੀਕਰਜ਼ ਜੋ ਪਰਮੀਸ਼ ਨੇ ਪਹਿਨੇ ਹੋਏ ਹਨ, ਇਨ੍ਹਾਂ ਦੀ ਕੀਮਤ 75 ਹਜ਼ਾਰ ਰੁਪਏ ਹੈ। ਪਹਿਲਾਂ ਤੁਸੀਂ ਦੇਖੋ ਪਰਮੀਸ਼ ਵਰਮਾ ਦੀ ਇਹ ਪੋਸਟ:

Parmish Verma: ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਚਰਚਾ 'ਚ, 75 ਹਜ਼ਾਰ ਦੇ ਜੁੱਤੇ ਫਲੌਂਟ ਕਰਦਾ ਨਜ਼ਰ ਆਇਆ ਗਾਇਕ

ਸ਼ੂਜ਼ ਦੀ ਕੀਮਤ
ਪਰਾਡਾ ਕੰਪਨੀ ਦੇ ਇਹ ਸ਼ੂਜ਼ 895 ਅਮਰੀਕੀ ਡਾਲਰ ਯਾਨਿ 75 ਹਜ਼ਾਰ ਰੁਪਏ ਦੇ ਹਨ। ਦੇਖੋ ਕੰਪਨੀ ਵੱਲੋਂ ਪਾਈ ਇਹ ਪੋਸਟ:

Parmish Verma: ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਚਰਚਾ 'ਚ, 75 ਹਜ਼ਾਰ ਦੇ ਜੁੱਤੇ ਫਲੌਂਟ ਕਰਦਾ ਨਜ਼ਰ ਆਇਆ ਗਾਇਕ

ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਲਗਜ਼ਰੀ ਲਾਈਫ ਜਿਉਣ ਦਾ ਕਾਫੀ ਸ਼ੌਕੀਨ ਹੈ। ਉਹ ਆਪਣੀ ਲਗਜ਼ਰੀ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਫਲੌਂਟ ਕਰਨਾ ਕਾਫੀ ਪਸੰਦ ਕਰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਦਾ ਹਾਲ ਹੀ 'ਚ ਗਾਇਕਾ ਗੁਰਲੇਜ਼ ਅਖਤਰ ਦੇ ਨਾਲ ਗਾਣਾ 'ਸੈੱਟ ਹੋ ਗਿਆ' ਰਿਲੀਜ਼ ਹੋਇਆ। ਇਸ ਗੀਤ ਨੂੰ ਖੂਬ ਪਿਆਰ ਮਿਲ ਰਿਹਾ ਹੈ। ਖਾਸ ਕਰਕੇ ਇਸ ਗਾਣੇ 'ਚ ਪਰਮੀਸ਼ ਵਰਮਾ ਦੀ ਰਵਾਇਤੀ ਪੰਜਾਬੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ।

View this post on Instagram
 
A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਇਹ ਵੀ ਪੜ੍ਹੋ: ਸ਼ਾਹਰੁਖ ਖਾਨ 'ਤੇ ਭਾਰੀ ਪੈ ਰਹੇ ਸਾਊਥ ਸਟਾਰ ਪ੍ਰਭਾਸ, ਐਡਵਾਂਸ ਬੁਕਿੰਗ 'ਚ 'ਸਾਲਾਰ' ਨੇ 'ਡੰਕੀ' ਨੂੰ ਪਿੱਛੇ ਛੱਡਿਆ, ਜਾਣੋ ਕਲੈਕਸ਼ਨ 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'

ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!

ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ

ABP Premium

ਵੀਡੀਓਜ਼

Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|Bhagwant Mann| ਡਿਉਟੀ 'ਤੇ ਸ਼ਹੀਦ ਹੋਇਆ ਜਵਾਨ, ਸੀਐਮ ਮਾਨ ਨੇ ਪਰਿਵਾਰ ਨੂੰ ਸੋਂਪਿਆ 1 ਕਰੋੜ ਦਾ ਚੈੱਕ‘dunki’ route| ਟਰੰਪ ਦੀ ਸਖ਼ਤੀ ਮਗਰੋਂ ਵੀ ਨਹੀਂ ਰੁਕ ਰਹੀ ਡੰਕੀ, 24 ਸਾਲਾ ਨੌਜਵਾਨ ਦੀ ਮੌਤ|US Deport Indian|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਆਖ਼ਿਰਕਾਰ ਕੀ ਬਿਪਤਾ ਪੈ ਗਈ....? ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਮੇਕਅੱਪ ਦੀ ਸਿਖਲਾਈ, ਸੋਸ਼ਲ ਮੀਡੀਆ 'ਤੇ ਰੱਜ ਕੇ ਉੱਡ ਰਿਹਾ ਮਜ਼ਾਕ

Punjab Politics: ਇਖਲਾਕੋਂ ਡਿੱਗੀ ਸਿਆਸਤ ! ਪੰਜਾਬ ਦੇ ਮੁੱਦਿਆਂ ਦੀ ਥਾਂ 'ਬੰਦੇ ਪੱਟਣ' 'ਤੇ ਲੀਡਰਾਂ ਦਾ ਜ਼ੋਰ, ਆਪ ਤੇ ਕਾਂਗਰਸ 'ਚ ਛਿੜਿਆ ਨਵਾਂ ਰੱਫੜ

Punjab News: ਕਾਂਗਰਸ ਦੇ ਸਪੰਰਕ 'ਚ ਆਪ ਦੇ ਵਿਧਾਇਕ, ਬਾਜਵਾ ਦੇ ਦਾਅਵੇ 'ਤੇ ਜੌੜਾਮਾਜਰਾ ਨੇ ਕਰ ਦਿੱਤਾ ਚੈਲੰਜ, ਕਿਹਾ-ਜ਼ੋਰ ਲਾ ਲਓ ਤਾਂ ਵੀ......!

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਖਤ ਰੁਖ

Embed widget