ਪੜਚੋਲ ਕਰੋ

Jawan: ਸ਼ਾਹਰੁਖ ਖਾਨ ਦੀ 'ਜਵਾਨ' ਦਾ ਦੁਨੀਆ ਭਰ 'ਚ ਚੱਲਿਆ ਜਾਦੂ, ਫਿਲਮ ਨੇ ਪਾਰ ਕੀਤਾ 1000 ਕਰੋੜ ਦਾ ਅੰਕੜਾ, ਜਾਣੋ ਕਲੈਕਸ਼ਨ

Jawan Box Office Worldwide Collection: ਜਵਾਨ ਨੇ ਘਰੇਲੂ ਬਾਕਸ ਆਫਿਸ ਕਮਾਈ ਦੇ ਮਾਮਲੇ ਵਿੱਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਜਵਾਨ ਨੇ ਦੁਨੀਆ ਭਰ 'ਚ 1000 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।

Jawan Box Office Worldwide Collection: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੁਨੀਆ ਭਰ 'ਚ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਜਿੱਥੇ ਘਰੇਲੂ ਬਾਕਸ ਆਫਿਸ ਕਮਾਈ ਦੇ ਮਾਮਲੇ 'ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਉੱਥੇ ਹੀ ਹੁਣ 'ਜਵਾਨ' ਵਰਲਡਵਾਈਡ ਵੀ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ: ਮਰਹੂਮ ਐਕਟਰ ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ, ਗਮ 'ਚ ਡੁੱਬਿਆ ਪਰਿਵਾਰ

ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ 'ਜਵਾਨ' ਦੇ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ਜਿਸ ਮੁਤਾਬਕ ਸ਼ਾਹਰੁਖ ਖਾਨ ਦੀ ਫਿਲਮ ਨੇ ਦੁਨੀਆ ਭਰ 'ਚ 1004.92 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਵੀ 1055 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ 'ਜਵਾਨ' ਰਾਹੀਂ ਕਿੰਗ ਖਾਨ ਆਪਣਾ ਹੀ ਰਿਕਾਰਡ ਤੋੜਨ ਦੇ ਬਹੁਤ ਨੇੜੇ ਆ ਗਏ ਹਨ।

View this post on Instagram
 
A post shared by Red Chillies Entertainment (@redchilliesent)

'ਡੰਕੀ' ਲਈ ਤਿਆਰ ਕਿੰਗ ਖਾਨ!
ਇਸੇ ਸਾਲ ਰਿਲੀਜ਼ ਹੋਈਆਂ ਸ਼ਾਹਰੁਖ ਖਾਨ ਦੀਆਂ ਦੋ ਫਿਲਮਾਂ 'ਪਠਾਨ' ਅਤੇ 'ਜਵਾਨ' ਨੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਰਿਕਾਰਡ ਕਾਇਮ ਕੀਤੇ ਹਨ। ਸ਼ਾਹਰੁਖ ਖਾਨ ਅਜਿਹਾ ਕਰਨ ਵਾਲੇ ਪਹਿਲੇ ਅਭਿਨੇਤਾ ਬਣ ਗਏ ਹਨ। ਹੁਣ ਕਿੰਗ ਖਾਨ ਦੀ ਤੀਜੀ ਫਿਲਮ 'ਡੰਕੀ' ਵੀ ਇਸ ਸਾਲ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਡੰਕੀ' 'ਚ ਸ਼ਾਹਰੁਖ ਖਾਨ ਨਾਲ ਤਾਪਸੀ ਪੰਨੂ ਵੀ ਨਜ਼ਰ ਆਵੇਗੀ। ਇਹ ਫਿਲਮ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

'ਜਵਾਨ' 'ਚ ਨਜ਼ਰ ਆਏ ਸਨ ਇਹ ਸਿਤਾਰੇ
'ਜਵਾਨ' ਦੀ ਗੱਲ ਕਰੀਏ ਤਾਂ ਫਿਲਮ 'ਚ ਸ਼ਾਹਰੁਖ ਖਾਨ ਦੇ ਕਈ ਰੂਪ ਦੇਖਣ ਨੂੰ ਮਿਲੇ ਹਨ। ਫਿਲਮ ਵਿੱਚ ਰਾਜਨੀਤਕ ਅਤੇ ਸਮਾਜਿਕ ਮੁੱਦਿਆਂ ਨੂੰ ਉਭਾਰਿਆ ਗਿਆ ਹੈ। 'ਜਵਾਨ' 'ਚ ਸ਼ਾਹਰੁਖ ਖਾਨ ਨਾਲ ਦੱਖਣੀ ਅਦਾਕਾਰਾ ਨਯਨਥਾਰਾ ਮੁੱਖ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ। ਉਸ ਨੇ ਪੁਲਿਸ ਵਾਲੇ ਦੀ ਭੂਮਿਕਾ ਨਿਭਾਈ ਹੈ। ਫਿਲਮ 'ਚ ਰਿਧੀ ਡੋਗਰਾ, ਸਾਨਿਆ ਮਲਹੋਤਰਾ, ਲਹਿਰ ਖਾਨ ਅਤੇ ਪ੍ਰਿਆਮਣੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਦਾ ਇੱਕ ਖਾਸ ਕੈਮਿਓ ਵੀ ਹੈ। 

ਇਹ ਵੀ ਪੜ੍ਹੋ: 'ਔਰਤਾਂ ਅੱਜ ਵੀ ਕਿਉਂ ਹੁੰਦੀਆਂ ਘਰੇਲੂ ਹਿੰਸਾ ਦਾ ਸ਼ਿਕਾਰ', ਦੇਖੋ ਨੀਰੂ ਬਾਜਵਾ ਦੇ ਸਵਾਲ 'ਤੇ ਨਿਰਮਲ ਰਿਸ਼ੀ ਦਾ ਜਵਾਬ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !

Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ

ABP Premium

ਵੀਡੀਓਜ਼

Giani Harpreet Singh| ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕੀ ਨਸੀਹਤ ਦਿੱਤੀ ?Giani Harpreet Singh| ਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਕੁੜੀ ਦੇ ਵਿਵਾਦ 'ਤੇ ਜਥੇਦਾਰ ਨੇ ਕੀ ਆਖਿਆ ?Jaswant Gajjan Majra| ਸੁਪਰੀਮ ਕੋਰਟ ਤੋਂ ਗੱਜਣਮਾਜਰਾ ਨੂੰ ਮਿਲੇਗੀ ਰਾਹਤ ?Three arrested| ਲੁਧਿਆਣਾ 'ਚ ਪੁਲਿਸ ਨੇ 3 ਸੱਟੇਬਾਜ਼ਾਂ ਨੂੰ ਕੀਤਾ ਕਾਬੂ, ਮਿਲੇ ਲੱਖਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ ‘ਤੇ ਪਵੇਗਾ ਅਸਰ !
Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ
Tattoo is risk of Blood Cancer: ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ
Champions Trophy 2025: ਰੋਹਿਤ-ਵਿਰਾਟ ਟੀਮ ਇੰਡੀਆ ਤੋਂ ਬਾਹਰ? ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ, ਜੈ ਸ਼ਾਹ ਨੇ ਖੁਦ ਕੀਤਾ ਐਲਾਨ

Panchayat Elections: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO

Punjab News: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ! ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਡਾ ਇਕੱਠ, ਨਵੇਂ ਪ੍ਰਧਾਨ ਦਾ ਹੋਏਗਾ ਐਲਾਨ?

Embed widget