ਪੜਚੋਲ ਕਰੋ
Advertisement
ਹੁਣ ਕੰਗਨਾ ਰਣੌਤ ਬੋਲੀ ਕਿੰਨੀ ਬੇਵਕੂਫ ਹਾਂ ਮੈਂ?
ਅਦਾਕਾਰਾ ਕੰਗਨਾ ਰਣੌਤ ਆਪਣੇ ਉੱਪਰ ਹੀ ਸਵਾਲ ਉਠਾਇਆ ਹੈ ਕਿ ਉਹ ਕਿੰਨੀ ਬੇਵਕੂਫ ਹੈ। ਉਸ ਨੇ ਅਦਾਕਾਰਾ ਤੇ ਸ਼ਿਵ ਸੈਨਾ ਲੀਡਰ ਉਰਮਿਲਾ ਮਾਤੌਂਡਕਰ 'ਤੇ ਹਮਲਾ ਬੋਲਦਿਆਂ ਆਪਣੀ ਸਿਆਣਪ ਉੱਪਰ ਹੀ ਸਵਾਲ ਉਠਾਇਆ ਹੈ। ਇਹ ਮਾਮਲਾ ਉਰਮਿਲਾ ਵੱਲੋਂ ਤਿੰਨ ਕਰੋੜ ਦਾ ਦਫਤਰ ਖਰੀਦਣ ਮਗਰੋਂ ਸ਼ੁਰੂ ਹੋਇਆ ਹੈ।
ਮੁੰਬਈ: ਅਦਾਕਾਰਾ ਕੰਗਨਾ ਰਣੌਤ ਆਪਣੇ ਉੱਪਰ ਹੀ ਸਵਾਲ ਉਠਾਇਆ ਹੈ ਕਿ ਉਹ ਕਿੰਨੀ ਬੇਵਕੂਫ ਹੈ। ਉਸ ਨੇ ਅਦਾਕਾਰਾ ਤੇ ਸ਼ਿਵ ਸੈਨਾ ਲੀਡਰ ਉਰਮਿਲਾ ਮਾਤੌਂਡਕਰ 'ਤੇ ਹਮਲਾ ਬੋਲਦਿਆਂ ਆਪਣੀ ਸਿਆਣਪ ਉੱਪਰ ਹੀ ਸਵਾਲ ਉਠਾਇਆ ਹੈ। ਇਹ ਮਾਮਲਾ ਉਰਮਿਲਾ ਵੱਲੋਂ ਤਿੰਨ ਕਰੋੜ ਦਾ ਦਫਤਰ ਖਰੀਦਣ ਮਗਰੋਂ ਸ਼ੁਰੂ ਹੋਇਆ ਹੈ।
ਕੰਗਨਾ ਨੇ ਟਵੀਟ ਕਰਦਿਆਂ ਲਿਖਿਆ, 'ਉਰਮਿਲਾ ਜੀ ਮੈਂ ਖੁਦ ਦੀ ਮਿਹਨਤ ਨਾਲ ਘਰ ਬਣਾਏ ਸਨ, ਕਾਂਗਰਸ ਉਨ੍ਹਾਂ ਨੂੰ ਤੋੜ ਰਹੀ ਹੈ। ਬੀਜੇਪੀ ਨੂੰ ਖੁਸ਼ ਕਰਕੇ ਮੇਰੇ ਹੱਥ ਸਿਰਫ 25-30 ਕੇਸ ਲੱਗੇ ਹਨ। ਕਾਸ਼ ਮੈਂ ਵੀ ਤੁਹਾਡੇ ਵਾਂਗ ਸਮਝਦਾਰ ਹੁੰਦੀ ਤਾਂ ਕਾਂਗਰਸ ਨੂੰ ਖੁਸ਼ ਕਰਦੀ। ਕਿੰਨੀ ਬੇਵਕੂਫ ਹਾਂ ਮੈਂ, ਨਹੀਂ?'
ਕੰਗਨਾ ਰਣੌਤ ਨੇ ਮੁੜ ਪਾਇਆ ਪੁਆੜਾ, ਹੁਣ ਇਨ੍ਹਾਂ ਹਸਤੀਆਂ ਨੂੰ ਕਹਿ ਬੈਠੀ 'ਅੱਤਵਾਦੀ'
ਦੱਸ ਦਈਏ ਕਿ ਉਰਮਿਲਾ ਤੇ ਕੰਗਨਾ ਦੀ ਲੜਾਈ ਕਾਫੀ ਪੁਰਾਣੀ ਹੈ। ਕਈ ਹਫਤਿਆਂ ਤੋਂ ਕੰਗਨਾ ਲਗਾਤਾਰ ਉਰਮਿਲਾ 'ਤੇ ਨਿਸ਼ਾਨਾ ਲਾ ਰਹੀ ਹੈ, ਉੱਥੇ ਉਰਮਿਲਾ ਵੀ ਉਸ 'ਤੇ ਤੰਨਜ਼ ਕੱਸਣ ਦਾ ਮੌਕਾ ਨਹੀਂ ਜਾਣ ਦਿੰਦੀ।
ਦਰਅਸਲ ਹਾਲ ਹੀ 'ਚ ਕਾਂਗਰਸ ਨੂੰ ਛੱਡ ਕੇ ਸ਼ਿਵ ਸੈਨਾ 'ਚ ਸ਼ਾਮਲ ਹੋਣ ਵਾਲੀ ਉਰਮਿਲਾ ਨੇ ਨਵਾਂ ਦਫਤਰ ਖਰੀਦ ਲਿਆ ਹੈ। ਉਸ ਨੇ 3 ਕਰੋੜ ਦਾ ਨਵਾਂ ਦਫਤਰ ਖਰੀਦਿਆ ਹੈ। ਹੁਣ ਉਸ ਦੇ ਇਸ ਨਵੇਂ ਦਫਤਰ 'ਤੇ ਕੰਗਨਾ ਰਣੌਤ ਨੇ ਨਿਸ਼ਾਨਾ ਲਾਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਪੰਜਾਬ
ਪੰਜਾਬ
Advertisement