ਪੜਚੋਲ ਕਰੋ
Advertisement
ਫੜੀ ਗਈ ਕਾਰਤੀਕ-ਕਿਰਤੀ ਦੀ ‘ਲੁਕਾਛੁਪੀ’, ਤੁਸੀਂ ਵੀ ਵੇਖੋ
ਮੁੰਬਈ: ਜਲਦੀ ਹੀ ਕਾਰਤੀਕ ਆਰੀਅਨ ਅਤੇ ਕਿਰਤੀ ਸੈਨਨ ਦੀ ਫ਼ਿਲਮ ‘ਲੁਕਾਛੁਪੀ’ ਰਿਲੀਜ਼ ਹੋਣ ਵਾਲੀ ਹੈ। ਬੀਤੇ ਦਿਨੀਂ ਹੀ ਟੀਮ ਨੇ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਸੀ। ਜਿਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਚ ਮਿੰਟਾਂ ਦਾ ਸਮਾਂ ਲੱਗਿਆ। ਹੁਣ ਦੋਨਾਂ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 49 ਸੈਕਿੰਡ ਦੇ ਟ੍ਰੇਲਰ ‘ਚ ਕਈ ਥਾਂ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਤੁਸੀ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਪਾਓਗੇ। ਇਸ ਦੀ ਸ਼ੁਰੂਆਤ ਕਾਰਤੀਕ ਤੋਂ ਹੁੰਦੀ ਹੈ ਜਿੱਥੇ ਉਹ ਵਿਆਹ ਕਰਵਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦਾ ਹੈ।
ਕਿਰਤੀ ਨੂੰ ਵਿਆਹ ਲਈ ਪਰਫੋਜ਼ ਕਰਨ ਤੋਂ ਬਾਅਦ ਕਿਰਤੀ ਲਿਵ ਇੰਨ ‘ਚ ਰਹਿਣ ਦੀ ਸਲਾਹ ਦਿੰਦੀ ਹੈ ਜਿਸ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਉਲਘਦਾ ਜਾਂਦਾ ਹੈ। ਕਹਾਣੀ ‘ਚ ਟਵੀਟਸ ਉਦੋਂ ਆਉਂਦਾ ਹੈ ਜਦੋਂ ਦੋਨੋਂ ਆਪਣੇ ਪਰਿਵਾਰ ਨੂੰ ਝੂਠੇ ਵਿਆਹ ਦੀ ਮਨਘੜਤ ਕਹਾਣੀਆਂ ਸੁਣਾਉਂਦੇ ਹਨ।
‘ਲੁਕਾਛੁਪੀ’ ਨੂੰ ਦਿਨੇਸ਼ ਵੀਜਨ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਇੱਕ ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਜਿਸ ‘ਚ ਦੋਨਾਂ ਤੋਂ ਇਲਾਵਾ ਅਪਾਰਸ਼ਕਤੀ ਖੁਰਾਨਾ, ਪੰਕਜ ਤ੍ਰਿਪਾਠੀ ੳਤੇ ਵਿਨੈ ਪਾਠਕ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।Pakde jayenge ya denge sabko chakma? Presenting the First Poster of #LukaChuppi ❤️🤫 Trailer Out Tomorrow 👀@kritisanon #DineshVijan @MaddockFilms @PVijan @sharadakarki @Laxman10072 @TripathiiPankaj @Aparshakti @pathakvinay @TSeries @JioCinema pic.twitter.com/vjkFrMDFDo
— Kartik Aaryan (@TheAaryanKartik) January 23, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement