ਪੜਚੋਲ ਕਰੋ

Harnaaz Sandhu: ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਿਆਂ ਹੋਇਆ ਇੱਕ ਸਾਲ, ਹਰਨਾਜ਼ ਨੇ ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ

Miss Universe 2021 Harnaaz Sandhu: ਹਰਨਾਜ਼ ਕੌਰ ਸੰਧੂ ਨੇ 12 ਦਸੰਬਰ ਨੂੰ 70ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 75 ਤੋਂ ਵੱਧ ਸੁੰਦਰ ਕੁੜੀਆਂ ਨੂੰ ਹਰਾ ਕੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ।

Harnaaz Sandhu Celebrates Her First Crownversary: ਕੋਈ ਵੀ ਭਾਰਤੀ 12 ਦਸੰਬਰ 2021 ਦੇ ਉਸ ਪਲ ਨੂੰ ਨਹੀਂ ਭੁੱਲ ਸਕਦਾ ਹੈ, ਜਦੋਂ ਹਰਨਾਜ਼ ਕੌਰ ਸੰਧੂ(Harnaaz Kaur Sandhu) ਨੇ ਮਿਸ ਯੂਨੀਵਰਸ ਦਾ ਤਾਜ ਪਹਿਨ ਕੇ ਆਪਣਾ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। 21 ਸਾਲ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦੇਸ਼ ਨੂੰ ਵਾਪਸ ਲਿਆਉਣ ਵਾਲੀ ਹਰਨਾਜ਼ ਦੀ ਕਾਫੀ ਚਰਚਾ ਹੋਈ ਸੀ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਹਰਨਾਜ਼ ਆਪਣੇ ਤਾਜ ਦੀ ਪਹਿਲੀ ਵਰ੍ਹੇਗੰਢ 'ਕਰਾਊਨਵਰਸਰੀ' ਦੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਮਨਾ ਰਹੀ ਹੈ।

ਹਰਨਾਜ਼ ਕੌਰ ਸੰਧੂ ਨੇ 12 ਦਸੰਬਰ ਨੂੰ 70ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 75 ਤੋਂ ਵੱਧ ਸੁੰਦਰ ਕੁੜੀਆਂ ਨੂੰ ਹਰਾ ਕੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਇਕ ਸਾਲ ਪਹਿਲਾਂ ਬਿਤਾਏ ਹਰ ਪਲ ਦੀਆਂ ਯਾਦਾਂ ਨੂੰ ਸਾਂਝਾ ਕਰਨ ਲਈ ਹਰਨਾਜ਼ ਨੇ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ।

View this post on Instagram
 
A post shared by Harnaaz Kaur Sandhu (@harnaazsandhu_03)

ਦੱਸ ਦੇਈਏ ਕਿ ਹਰਨਾਜ਼ ਤੋਂ ਪਹਿਲਾਂ ਦੋ ਭਾਰਤੀ ਕੁੜੀਆਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਆਪਣੀ ਜਿੱਤ ਦਰਜ ਕਰ ਚੁੱਕੀਆਂ ਹਨ। 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਤਾਜ ਬਣ ਕੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ। ਲੰਬੇ ਸਮੇਂ ਬਾਅਦ ਫਿਰ ਤੋਂ ਮਿਸ ਯੂਨੀਵਰਸ ਦਾ ਤਾਜ ਹਾਸਲ ਕਰਨ ਵਾਲੀ ਹਰਨਾਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਧਾਈਆਂ ਮਿਲ ਰਹੀਆਂ ਹਨ।

View this post on Instagram
 
A post shared by Harnaaz Kaur Sandhu (@harnaazsandhu_03)

ਫੈਨਜ਼ ਦਾ ਕੀਤਾ ਧੰਨਵਾਦ
ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ, ਹਰਨਾਜ਼ ਨੇ ਇੱਕ ਬੀਟੀਐਸ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, 'ਸਟੇਜ 'ਤੇ ਹੁੰਦੇ ਹੋਏ, ਮੈਂ ਹਰ ਪਲ ਪ੍ਰਾਰਥਨਾ ਕੀਤੀ ਕਿ ਮੈਂ ਆਪਣੇ ਦੇਸ਼ ਨੂੰ ਮਾਣ ਦਿਵਾ ਸਕਾਂ। ਜਦੋਂ ਵੀ ਮੈਂ ਇਨ੍ਹਾਂ ਯਾਦਾਂ ਨੂੰ ਯਾਦ ਕਰਦੀ ਹਾਂ, ਮੈਂ ਪਿੱਛੇ ਮੁੜ ਕੇ ਨਹੀਂ ਦੇਖਦੀ, ਪਰ ਮੈਂ ਹੋਰ ਬਹੁਤ ਕੁਝ ਕਰਨ ਦੀ ਉਮੀਦ ਕਰਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਤੋਂ ਬਿਨਾਂ ਮੈਂ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੀ ਸੀ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਅਤੇ ਮੇਰਾ ਸਮਰਥਨ ਕੀਤਾ। ਮੈਂ ਅੱਜ ਅਤੇ ਸਦਾ ਲਈ ਸ਼ੁਕਰਗੁਜ਼ਾਰ ਹਾਂ।

ਦੱਸ ਦੇਈਏ ਕਿ ਹਰਨਾਜ਼ ਨੇ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਿਸ ਇੰਡੀਆ 2019 ਵਿੱਚ ਹਿੱਸਾ ਲਿਆ। ਆਪਣੇ ਵਧੇ ਹੋਏ ਭਾਰ ਲਈ ਹਰਨਾਜ਼ ਨੂੰ ਬਾਡੀ ਸ਼ੇਮਿੰਗ ਦਾ ਵੀ ਸ਼ਿਕਾਰ ਹੋਣਾ ਪਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ

F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ

ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ
F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ

ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?

ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ

Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.