ਪੜਚੋਲ ਕਰੋ

Neeru Bajwa: ਪੰਜਾਬ ਦੇ ਮਾਹੌਲ ਨੂੰ ਦੇਖਦਿਆਂ 'ਚੱਲ ਜਿੰਦੀਏ' ਫਿਲਮ ਦੀ ਰਿਲੀਜ਼ ਡੇਟ ਅੱਗੇ ਵਧੀ, ਨੀਰੂ ਬਾਜਵਾ ਨੇ ਵੀਡੀਓ ਕੀਤੀ ਸ਼ੇਅਰ

ਪੰਜਾਬ ਦੇ ਖਰਾਬ ਮਾਹੌਲ ਨੂੰ ਦੇਖਦਿਆਂ ਹੁਣ ਨੀਰੂ ਬਾਜਵਾ ਤੇ ਕੁਲਵਿੰਦਰ ਬਿੱਲਾ ਨੇ ਆਪਣੀ ਆਉਣ ਵਾਲੀ ਫਿਲਮ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਹੈ।

Chal Jindiye Release Postponed: ਪੰਜਾਬ 'ਚ ਇੰਨੀਂ ਦਿਨੀਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਪੱਬਾਂ ਭਾਰ ਹੋ ਗਈ ਹੈ। ਪੂਰੇ ਪੰਜਾਬ 'ਚ ਇਸ ਸਮੇਂ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ। ਇਸ ਸਭ ਦਾ ਅਸਰ ਪੰਜਾਬੀ ਇੰਡਸਟਰੀ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਗਾਇਕਾ ਦੇ ਟੈਟੂ ਨੇ ਖਿੱਚਿਆ ਧਿਆਨ

ਪੰਜਾਬ ਦੇ ਖਰਾਬ ਮਾਹੌਲ ਨੂੰ ਦੇਖਦਿਆਂ ਹੁਣ ਨੀਰੂ ਬਾਜਵਾ ਤੇ ਕੁਲਵਿੰਦਰ ਬਿੱਲਾ ਨੇ ਆਪਣੀ ਆਉਣ ਵਾਲੀ ਫਿਲਮ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਨੀਰੂ ਬਾਜਵਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਿਹਾ ਹੈ।

ਵੀਡੀਓ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਕਿਹਾ ਕਿ 'ਪੰਜਾਬੀਓ ਅਪਣੀ ਫਿਲਮ ਚੱਲ ਜਿੰਦੀਏ 24 ਮਾਰਚ ਨੂੰ ਰਿਲੀਜ਼ ਨਹੀਂ ਹੋ ਰਹੀ।ਜਲਦੀ ਆਪਾ ਨਵੀਂ ਤਰੀਕ ਸਾਂਝੀ ਕਰਾਂਗੇ।ਪੰਜਾਬ ਦੀ ਸੁੱਖ ਸ਼ਾਂਤੀ ਦੀ ਆਪਾ ਸਾਰੇ ਅਰਦਾਸ ਕਰਦੇ ਹਾਂ,ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋਣਗੇ।🙏

View this post on Instagram
 
A post shared by Neeru Bajwa (@neerubajwa)

ਕਾਬਿਲੇਗ਼ੌਰ ਹੈ ਕਿ 'ਚੱਲ ਜਿੰਦੀਏ' ਫਿਲਮ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ।  ਇਸ ਫਿਲਮ ਦੀ ਕਹਾਣੀ ਵਿਦੇਸ਼ ਜਾ ਕੇ ਵੱਸੇ ਪੰਜਾਬੀ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਮਜਬੂਰ ਮਾਂ, ਬੇਵੱਸ ਪਿਤਾ ਤੇ ਉਨ੍ਹਾਂ ਨੌਜਵਾਨਾਂ ਦੀ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਖਾਇਆ ਗਿਆ ਹੈ, ਜੋ ਆਪਣੇ ਬੇਹਤਰ ਭਵਿੱਖ ਦੀ ਤਲਾਸ਼ 'ਚ ਆਪੋ ਆਪਣੇ ਘਰਾਂ ਨੂੰ ਛੱਡ ਕੇ ਵਿਦੇਸ਼ਾਂ 'ਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਕਿਵੇਂ ਸੰਘਰਸ਼ ਕਰਨਾ ਪੈਂਦਾ ਹੈ। ਦੱਸ ਦਈਏ ਕਿ ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫਿਲਮ ਨੀਰੂ ਬਾਜਵਾ ਤੇ ਘੈਂਟ ਬੁਆਏਜ਼ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਸਰਤਾਜ ਦੀ ਰੱਜ ਕੇ ਕੀਤੀ ਤਾਰੀਫ, ਬੋਲੀ- 'ਤੁਸੀਂ ਪੰਜਾਬੀ ਇੰਡਸਟਰੀ ਦੇ ਬੁੱਧੀਜੀਵੀ'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Pakistan Visa: ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
Advertisement
ABP Premium

ਵੀਡੀਓਜ਼

ਕੀ BJP 'ਚ Entry ਕਰਣਗੇ ਨਵਜੋਤ ਸਿੱਧੂ, Social Media 'ਤੇ ਤਸਵੀਰਾਂ ਵਾਇਰਲ |BY Election| Navjot Sidhu |PunjabGold Price Updates | ਹਜ਼ਾਰਾਂ ਰੁਪਏ ਸਸਤਾ ਹੋਇਆ ਸੋਨਾ ਰੇਟ ਜਾਣਕੇ ਹੋ ਜਾਓਗੇ ਹੈਰਾਨ! | Abp Sanjhaਕੀ ??? ਦੀਪਿਕਾ ਦੀ ਧੀ ਨੂੰ ਨਹੀਂ ਮਿਲਿਆ ਰਣਵੀਰ ਸਿੰਘ ਦਾ ਨਾਮ !! ਪਹਿਲੀ ਤਸਵੀਰਪ੍ਰਿਯੰਕਾ ਚੋਪੜਾ ਦੀ ਦੇਸੀ ਦੀਵਾਲੀ , ਦੀਵਾਲੀ 'ਤੇ ਲਾਇਆ ਲੰਗਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Pakistan Visa: ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
Aishwarya-Abhishek Divorce: ਐਸ਼ਵਰਿਆ ਰਾਏ ਨੂੰ ਜਨਮਦਿਨ 'ਤੇ ਬੱਚਨ ਪਰਿਵਾਰ ਨੇ ਨਹੀਂ ਦਿੱਤੀ ਵਧਾਈ! ਯੂਜ਼ਰ ਬੋਲੇ- ਤਲਾਕ Confirm?
ਐਸ਼ਵਰਿਆ ਰਾਏ ਨੂੰ ਜਨਮਦਿਨ 'ਤੇ ਬੱਚਨ ਪਰਿਵਾਰ ਨੇ ਨਹੀਂ ਦਿੱਤੀ ਵਧਾਈ! ਯੂਜ਼ਰ ਬੋਲੇ- ਤਲਾਕ Confirm?
ਧਰਨਿਆਂ ਦਾ ਸਰਕਾਰਾਂ ਨੂੰ ਨਹੀਂ ਪਿਆ ਫਰਕ ਤਾਂ ਕਿਸਾਨਾਂ ਨੇ ਬਦਲੀ ਰਣਨੀਤੀ ! ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੇ ਘਰਾਂ ਦਾ ਹੋਵੇਗਾ ਘਿਰਾਓ, ਜਾਣੋ ਕੀ ਹੈ ਪੂਰੀ ਯੋਜਨਾ
ਧਰਨਿਆਂ ਦਾ ਸਰਕਾਰਾਂ ਨੂੰ ਨਹੀਂ ਪਿਆ ਫਰਕ ਤਾਂ ਕਿਸਾਨਾਂ ਨੇ ਬਦਲੀ ਰਣਨੀਤੀ ! ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੇ ਘਰਾਂ ਦਾ ਹੋਵੇਗਾ ਘਿਰਾਓ, ਜਾਣੋ ਕੀ ਹੈ ਪੂਰੀ ਯੋਜਨਾ
US-India Relations: ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨਾਲ ਖਤਰੇ 'ਚ ਭਾਰਤ ਦਾ ਰਿਸ਼ਤਾ ? US 'ਚ 19 ਭਾਰਤੀ ਕੰਪਨੀਆਂ 'ਤੇ ਲੱਗੀ ਪਾਬੰਦੀ, ਵਿਦੇਸ਼ ਮੰਤਰਾਲੇ ਦਾ ਬਿਆਨ ਜਾਰੀ
ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨਾਲ ਖਤਰੇ 'ਚ ਭਾਰਤ ਦਾ ਰਿਸ਼ਤਾ ? US 'ਚ 19 ਭਾਰਤੀ ਕੰਪਨੀਆਂ 'ਤੇ ਲੱਗੀ ਪਾਬੰਦੀ, ਵਿਦੇਸ਼ ਮੰਤਰਾਲੇ ਦਾ ਬਿਆਨ ਜਾਰੀ
Fatehgarh Sahib Train Blast: ਫਤਿਹਗੜ੍ਹ ਸਾਹਿਬ 'ਚ ਚੱਲਦੀ ਟਰੇਨ 'ਚ ਧਮਾਕਾ, 4 ਲੋਕ ਬੁਰੀ ਤਰ੍ਹਾਂ ਜ਼ਖਮੀ, ਜਾਣੋ ਕਿਵੇਂ ਵਾਪਰਿਆ ਹਾਦਸਾ ?
ਫਤਿਹਗੜ੍ਹ ਸਾਹਿਬ 'ਚ ਚੱਲਦੀ ਟਰੇਨ 'ਚ ਧਮਾਕਾ, 4 ਲੋਕ ਬੁਰੀ ਤਰ੍ਹਾਂ ਜ਼ਖਮੀ, ਜਾਣੋ ਕਿਵੇਂ ਵਾਪਰਿਆ ਹਾਦਸਾ ?
Embed widget