ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਆਈ ਕੋਰੋਨਾ ਵਾਇਰਸ ਦੀ ਖ਼ਬਰ
ਹੁਣ ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਵੀ ਕੋਰੋਨਾ ਦੀ ਖ਼ਬਰ ਆਈ ਹੈ। ਮੁੰਬਈ 'ਚ ਰੇਖਾ ਦੇ ਬੰਗਲੇ 'ਸੀ ਸਪਰਿੰਗ' ਦੇ ਸੁਰੱਖਿਆਕਰਮੀ ਦੀ ਕੋਰੋਨਪੌਜ਼ੇਟਿਵ ਹੋਣ ਦੀ ਖ਼ਬਰ ਆਈ ਹੈ।
![ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਆਈ ਕੋਰੋਨਾ ਵਾਇਰਸ ਦੀ ਖ਼ਬਰ News of coronavirus came from the house of Bollywood actress Rekha ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਆਈ ਕੋਰੋਨਾ ਵਾਇਰਸ ਦੀ ਖ਼ਬਰ](https://static.abplive.com/wp-content/uploads/sites/5/2018/10/10114447/rekha.jpg?impolicy=abp_cdn&imwidth=1200&height=675)
ਬਾਲੀਵੁੱਡ ਸਿਤਾਰਿਆਂ ਦੇ ਘਰ ਚ ਕੋਰੋਨਾਵਾਇਰਸ ਦੇ ਕੇਸ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਸਮਾਂ ਪਹਿਲਾ ਆਮਿਰ ਖਾਨ ਦੇ ਟੀਮ ਮੈਂਬਰ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਸੀ। ਤੇ ਹੁਣ ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਵੀ ਕੋਰੋਨਾ ਦੀ ਖ਼ਬਰ ਆਈ ਹੈ। ਮੁੰਬਈ 'ਚ ਰੇਖਾ ਦੇ ਬੰਗਲੇ 'ਸੀ ਸਪਰਿੰਗ' ਦੇ ਸੁਰੱਖਿਆਕਰਮੀ ਦੀ ਕੋਰੋਨਪੌਜ਼ੇਟਿਵ ਹੋਣ ਦੀ ਖ਼ਬਰ ਆਈ ਹੈ।
ਕੰਗਨਾ ਰਣੌਤ ਨੇ ਸ਼ੁਰੂ ਕੀਤੀ ਅਪਕਮਿੰਗ ਐਕਸ਼ਨ ਫਿਲਮ 'ਧਾਕੜ' ਦੀ ਤਿਆਰੀ, ਸ਼ੇਅਰ ਕੀਤੀ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਦੀ ਤਸਵੀਰ
ਰੇਖਾ ਬਾਂਦਰਾ ਦੇ ਬੈਂਡਸਟੈਂਡ ਇਲਾਕੇ ਵਿਚ ਸੀ ਸਪਰਿੰਗ ਬੰਗਲੇ 'ਚ ਰਹਿੰਦੀ ਹੈ ਤੇ ਉਸਦੀ ਰਾਖੀ ਲਈ ਦੋ ਸੁਰੱਖਿਆਕਰਮੀ ਰਹਿੰਦੇ ਹਨ ਜਿਨ੍ਹਾਂ 'ਚੋਂ ਇਕ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਬੀ ਐਮ ਸੀ ਦੇ ਨਿਯਮਾਂ ਅਨੁਸਾਰ ਰੇਖਾ ਦੇ ਬੰਗਲੇ ਦੇ ਬਾਹਰ ਕੰਟੇਂਮੈਂਟ ਜ਼ੋਨ ਦਾ ਨੋਟਿਸ ਲਾ ਦਿੱਤਾ ਗਿਆ ਹੈ। ਬੰਗਲੇ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਇਜ਼ ਵੀ ਕੀਤਾ ਗਿਆ ਹੈ। ਫਿਲਹਾਲ ਰੇਖਾ ਵਲੋਂ ਇਸ ਪੂਰੇ ਮਾਮਲੇ 'ਤੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਇਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਤਬਦੀਲ ਹੋਇਆ ਇਤਿਹਾਸਕ ਚੌਕ ਦਾ ਨਾਂਅ
ਬਾਲੀਵੁੱਡ 'ਚ 2 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚੋ ਪਹਿਲੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਾਜਿਦ ਜਿਨ੍ਹਾਂ ਦੀ ਮੌਤ COVID19 ਤੇ ਕਿਡਨੀ ਫੇਲੀਅਰ ਕਰਕੇ ਮੌਤ ਹੋਈ। ਤੇ ਦੂਜੇ 70 ਤੇ 80 ਦੇ ਦਸ਼ਕ ਦੇ ਮਸ਼ਹੂਰ ਫਿਲਮ ਨਿਰਮਾਤਾ ਅਨਿਲ ਸੂਰੀ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)