ਪੜਚੋਲ ਕਰੋ

Bhupinder Babbal: ਅਰਜਨ ਵੈਲੀ ਫੇਮ ਭੁਪਿੰਦਰ ਬੱਬਲ ਨੇ ਲਾਈਵ ਸ਼ੋਅ ਦੌਰਾਨ ਗਾਇਆ ਮੂਸੇਵਾਲਾ ਦਾ ਗੀਤ "ਡਾਲਰ", ਫੈਨਜ਼ ਨੇ ਰੱਜ ਕੇ ਕੀਤੀ ਤਾਰੀਫ

Bhupinder Babbal Sings Sidhu Moose Wala Song Dollar: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਲੇ ਹੀ ਇਸ ਦੁਨੀਆ ਵਿੱਚ ਨਹੀਂ ਹਨ।  ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਦਰਸ਼ਕਾਂ ਵਿਚਾਲੇ ਗੂੰਜਦੀ ਹੈ।

Bhupinder Babbal Sings Sidhu Moose Wala Song Dollar: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਲੇ ਹੀ ਇਸ ਦੁਨੀਆ ਵਿੱਚ ਨਹੀਂ ਹਨ।  ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਦਰਸ਼ਕਾਂ ਵਿਚਾਲੇ ਗੂੰਜਦੀ ਹੈ। ਖਾਸ ਗੱਲ਼ ਇਹ ਹੈ ਕਿ ਕਈ ਪੰਜਾਬੀ ਸਿਤਾਰੇ ਅਕਸਰ ਆਪਣੇ ਲਾਈਵ ਸ਼ੋਅਜ਼ ਦੌਰਾਨ ਮੂਸੇਵਾਲਾ ਦੇ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਵਿਚਾਲੇ ਹੁਣ ‘ਐਨੀਮਲ’ ਫ਼ਿਲਮ ‘ਚ ਗੀਤ ‘ਅਰਜਨ ਵੈਲੀ’ ਨੂੰ ਆਪਣੀ ਆਵਾਜ਼ ਦੇਣ ਵਾਲੇ ਪੰਜਾਬੀ ਲੋਕ ਗਾਇਕ  ਭੁਪਿੰਦਰ ਬੱਬਲ ਨੇ ਸਿੱਧੂ ਮੂਸੇਵਾਲਾ ਦਾ ਡਾਲਰ ਗੀਤ ਗਾਇਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਇੱਕ ਲਾਈਵ ਸ਼ੋਅ ਦੇ ਦੌਰਾਨ ਗਾਇਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

ਦੱਸ ਦੇਈਏ ਕਿ ਬ੍ਰਿਟ ਏਸ਼ੀਆ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਉੱਪਰ ਉ੍ਨ੍ਹਾਂ ਵੱਲੋਂ ਲਗਾਤਾਰ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇੱਕ ਫੈਨ ਨੇ ਲਿਖਿਆ ‘ਉਹ ਪਹਿਲਾ ਗਾਇਕ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਗੀਤ ਦੇ ਨਾਲ ਇਨਸਾਫ਼ ਕੀਤਾ ਹੈ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸਿੱਧੂ ਬੋਲਦਾ ਵੀਰੇ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਲੈਜੇਂਡ ਲੈਜੇਂਡ ਨੂੰ ਪਛਾਣਦਾ ਹੈ’। ਦਰਅਸਲ, ਭੁਪਿੰਦਰ ਬੱਬਲ ਦੀ ਆਵਾਜ਼ ਵਿੱਚ ਮੂਸੇਵਾਲਾ ਦੇ ਇਸ ਗੀਤ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

View this post on Instagram
 
A post shared by BritAsia TV (@britasiatv)

ਦੱਸਣਯੋਗ ਹੈ ਕਿ ਭੁਪਿੰਦਰ ਬੱਬਲ ਪੰਜਾਬ ਦੇ ਪ੍ਰਸਿੱਧ ਲੋਕ ਗਾਇਕਾਂ ‘ਚੋਂ ਇੱਕ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਪਰ ਹੁਣ ‘ਅਰਜਨ ਵੈਲੀ’ ਗੀਤ ਦੇ ਨਾਲ ਦੁਨੀਆ ਭਰ ‘ਚ ਉਨ੍ਹਾਂ ਨੂੰ ਪਛਾਣ ਮਿਲੀ ਹੈ। ਉਨ੍ਹਾਂ ਪੰਜਾਬੀਆਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਵਿਚਾਲੇ ਵੀ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ

ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ

ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ

ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ

ABP Premium

ਵੀਡੀਓਜ਼

ਜਥੇਬੰਦੀਆਂ ਦਾ ਪੰਥਕ ਇੱਕਠ,ਸ੍ਰੀ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ|Holla Mohalla Shri Anandpur Sahib|PanthakMoga Shiv Sena Leader Mur.der| ਹਿੰਦੂ ਲੀਡਰ ਦਾ ਸ਼ਰੇਆਮ ਕ.ਤਲ, ਤਾੜ-ਤਾੜ ਮਾਰੀਆਂ ਗੋ.ਲੀਆਂ| Mangat Rai MangaHolla Mohalla| Panthak Ikath| ਆਨੰਦਪੁਰ ਸਾਹਿਬ 'ਚ ਵੱਡਾ ਪੰਥਕ ਇੱਕਠ, ਸਿੱਖ ਜਥੇਬੰਦੀਆਂ ਲੈਣਗੀਆਂ ਅਹਿਮ ਫੈਸਲਾEncounter News | ਤੜਕੇ-ਤੜਕੇ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼

ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ

ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ

ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?

Embed widget