ਪੜਚੋਲ ਕਰੋ

Gippy Grewal ਨੇ ਇੱਕ ਕ੍ਰੀਏਟਿਵ ਪੋਸਟ ਰਾਹੀਂ ਦੱਸਿਆ ਆਪਣੀ ਆਉਣ ਵਾਲੀ ਐਲਬਮ ਦਾ ਨਾਂ, ਕੀ ਤੁਹਾਨੂੰ ਮਿਲਿਆ?

ਹਾਲ ਹੀ ਵਿੱਚ ਵੀ, ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਉੱਤੇ ਆਪਣੀ ਐਲਬਮ ਦਾ ਐਲਾਨ ਕਰਨ ਲਈ ਪੋਸਟਾਂ ਸਾਂਝੀਆਂ ਕੀਤੀਆਂ ਹਨ ਤੇ ਸਭ ਤੋਂ ਪਿਆਰਾ ਸੀ ਜਦੋਂ ਗੁਰਬਾਜ਼ ਆਪਣੇ ਪਿਤਾ ਦੇ ਆਉਣ ਵਾਲੇ ਪ੍ਰੋਜੈਕਟ ਦਾ ਇੱਕ ਗਾਣਾ ਸੁਣ ਰਿਹਾ ਸੀ।

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਮ ਤੌਰ 'ਤੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਵਿੱਚ ਅਦਾਕਾਰੀ ਜਾਂ ਗਾਉਣ ਵਾਲੇ ਪ੍ਰੋਜੈਕਟਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਇਕ ਜਨੂੰਨੀ ਤੇ ਸਨਕੀ ‘ਫੈਨ-ਫੌਲੋਇੰਗ’ ਦਾ ਵੀ ਆਨੰਦ ਲੈਂਦੇ ਹਨ। ਯਕੀਨੀ ਤੌਰ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਸਮੇਂ ਉਨ੍ਹਾਂ ਦੀ ਆਉਣ ਵਾਲੀ ਮਿਊਜ਼ਿਕ ਐਲਬਮ ਦੀ ਉਡੀਕ ’ਚ ਹਨ।

ਜੇ ਤੁਸੀਂ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਵਿੱਚੋਂ ਇੱਕ ਹੋ, ਤਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਉਹ ਵੀ ਇੰਡਸਟ੍ਰੀ ਵਿੱਚ ਚੱਲ ਰਹੀ ਐਲਬਮ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਪਿੱਛੇ ਜਿਹੇ ਆਪਣੀ ਆਉਣ ਵਾਲੀ ਐਲਬਮ ਦਾ ਐਲਾਨ ਕੀਤਾ ਸੀ ਤੇ ਪ੍ਰਸ਼ੰਸਕ ਇਸ ਲਈ ਉਤਸ਼ਾਹਤ ਹਨ।

ਜਦੋਂ ਪ੍ਰਸ਼ੰਸਕ ਆਪਣੀ ਸਦਾਬਹਾਰ ਮਨਪਸੰਦ ਗਾਇਕ ਗਿੱਪੀ ਗਰੇਵਾਲ ਦੀ ਆਉਣ ਵਾਲੀ ਐਲਬਮ ਦੇ ਨਾਮ ਤੇ ਹੋਰ ਵੇਰਵਿਆਂ ਬਾਰੇ ਅੰਦਾਜ਼ਾ ਲਾਉਣ ਵਿੱਚ ਰੁੱਝੇ ਹੋਏ ਸਨ, ਤਾਂ ਕਲਾਕਾਰ ਨੇ ਖੁਦ ਨਾਮ ਜ਼ਾਹਿਰ ਕੀਤਾ ਸੀ ਪਰ ਬਹੁਤ ਆਮ ਤੇ ਅਸਾਨ ਤਰੀਕੇ ਨਾਲ ਨਹੀਂ।

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਪਿੱਛੇ ਵੱਲ ਮੂੰਹ ਕਰ ਕੇ ਖਲੋਤੇ ਹਨ ਤੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਸੀ:

“ਐਲਬਮ ਦਾ ਸਿਰਲੇਖ ਦੱਸੋ ਕੀ ਹੋਵੇਗਾ?

ਫੋਟੋ ਦੇਖੋ ਧਿਆਨ ਨਾਲ। ”

ਚੁਸਤ ਪ੍ਰਸ਼ੰਸਕਾਂ ਨੂੰ ਆਉਣ ਵਾਲੀ ਐਲਬਮ ਦਾ ਨਾਂ ਸਹੀ ਪ੍ਰਾਪਤ ਕਰਨ ਲਈ ਇਹ ਇੱਕ ਇਸ਼ਾਰਾ ਹੀ ਕਾਫ਼ੀ ਹੈ। ਜੇ ਤੁਸੀਂ ਗਿੱਪੀ ਦੀ ਤਸਵੀਰ ਨੂੰ ਨੇੜਿਓਂ ਵੇਖਦੇ ਹੋ, ਤਾਂ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਉਨ੍ਹਾਂ ਦੀ ਕਾਲੀ ਜੈਕੇਟ ਇਹ ਸਭ ਪ੍ਰਗਟ ਕਰ ਰਹੀ ਹੈ। ਇਸ ਉੱਤੇ ਪੰਦਰਾਂ ਉਪ–ਸਿਰਲੇਖਾਂ ਨਾਲ ਮੋਟਾ-ਮੋਟਾ ‘ਲਿਮਟਿਡ ਐਡੀਸ਼ਨ’ ਲਿਖਿਆ ਗਿਆ ਹੈ।

ਇਸ ਦਾ ਸਿੱਧਾ ਅਰਥ ਹੈ ਕਿ ਗਰੇਵਾਲ ਦੀ ਆਉਣ ਵਾਲੀ ਐਲਬਮ ਦਾ ਨਾਮ 'ਲਿਮਿਟੇਡ ਐਡੀਸ਼ਨ' ਹੋਵੇਗਾ ਤੇ ਇਸ ਵਿੱਚ ਕੁੱਲ 15 ਗਾਣੇ ਸ਼ਾਮਲ ਹੋਣਗੇ। ਗਾਣਿਆਂ ਦੇ ਨਾਮ ਅਤੇ ਉਨ੍ਹਾਂ ਦੇ ਵੇਰਵੇ ਇਸ ਤਸਵੀਰ ਵਿਚ ਸਪੱਸ਼ਟ ਨਹੀਂ ਹਨ, ਪਰ ਸਾਨੂੰ ਯਕੀਨ ਹੈ ਕਿ ਉਹ ਬਹੁਤ ਜਲਦੀ ਹੈਰਾਨ ਕਰਨ ਜਾ ਰਿਹਾ ਹੈ।

ਹਾਲ ਹੀ ਵਿੱਚ ਵੀ, ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਉੱਤੇ ਆਪਣੀ ਐਲਬਮ ਦਾ ਐਲਾਨ ਕਰਨ ਲਈ ਪੋਸਟਾਂ ਸਾਂਝੀਆਂ ਕੀਤੀਆਂ ਹਨ ਤੇ ਸਭ ਤੋਂ ਪਿਆਰਾ ਸੀ ਜਦੋਂ ਗੁਰਬਾਜ਼ ਆਪਣੇ ਪਿਤਾ ਦੇ ਆਉਣ ਵਾਲੇ ਪ੍ਰੋਜੈਕਟ ਦਾ ਇੱਕ ਗਾਣਾ ਸੁਣ ਰਿਹਾ ਸੀ। ਐਲਬਮ ਰਿਲੀਜ਼ ਕਰਨ ਦੀ ਮਿਤੀ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ ਪਰ ਵੇਰਵੇ ਜਲਦੀ ਹੀ ਸਾਹਮਣੇ ਆਉਣ ਦੀ ਆਸ ਹੈ।

ਇਹ ਵੀ ਪੜ੍ਹੋ: Corona Update: ਕੋਰੋਨਾ ਦੇ ਮੋਰਚੇ ਤੋਂ ਰਾਹਤ ਦੀ ਖ਼ਬਰ, 24 ਘੰਟਿਆਂ ’ਚ 50 ਹਜ਼ਾਰ ਤੋਂ ਘੱਟ ਆਏ ਨਵੇਂ ਕੇਸ, 76 ਦਿਨਾਂ ਬਾਅਦ ਇੱਕ ਹਜ਼ਾਰ ਤੋਂ ਘੱਟ ਮੌਤਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Advertisement
ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ

ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Embed widget