ਪੜਚੋਲ ਕਰੋ

Parmjit  Hans: ਹੰਸ ਰਾਜ ਹੰਸ ਦੇ ਭਰਾ ਪਰਮਜੀਤ ਨੇ ਜੋਤੀ ਨੂਰਾਂ ਦੀ ਵਾਇਰਲ ਵੀਡੀਓ 'ਤੇ ਕੱਢਿਆ ਗੁੱਸਾ, ਜਾਣੋ ਕਿਉਂ ਹੋਏ ਅੱਗ ਬਬੂਲਾ

Parmjit  Hans on Jyoti Nooran Viral Video: ਪੰਜਾਬੀ ਗਾਇਕ ਹੰਸ ਰਾਜ ਹੰਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ।

Parmjit  Hans on Jyoti Nooran Viral Video: ਪੰਜਾਬੀ ਗਾਇਕ ਹੰਸ ਰਾਜ ਹੰਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ। ਇਸ ਤੋਂ ਇਲਾਵਾ ਉਹ ਸਿਆਸਤ ਦੀ ਰਾਹ ਉੱਪਰ ਵੀ ਕਾਫੀ ਅੱਗੇ ਵੱਧ ਚੁੱਕੇ ਹਨ। ਪਰ ਅੱਜ ਅਸੀ ਗੱਲ ਕਰਾਂਗੇ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਬਾਰੇ। ਦਰਅਸਲ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਾਇਰਲ ਵੀਡੀਓ ਉੱਪਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਕੀ ਹੈ, ਤੁਸੀ ਵੀ ਵੇਖੋ...

ਦਰਅਸਲ, ਇਹ ਵੀਡੀਓ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਪਰਮਜੀਤ ਹੰਸ ਗਾਇਕਾ ਜੋਤੀ ਨੂਰਾਂ ਦੀ ਵਾਇਰਲ ਵੀਡੀਓ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਸਲ ਵਿੱਚ ਗਾਇਕਾ ਦਾ ਵੀਡੀਓ ਇੱਕ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਿਸ ਉੱਪਰ ਆਪਣੀ ਗੱਲ ਰੱਖਦੇ ਹੋਏ ਪਰਮਜੀਤ ਹੰਸ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇੱਕ ਵੀਡੀਓ ਜੋਤੀ ਨੂਰਾਂ ਦੀ ਅੱਜਕੱਲ੍ਹ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਉਸ ਵੀਡੀਓ ਦੇ ਥੱਲ਼ੇ ਬਹੁਤ ਗਲਤ-ਗਲਤ ਕਮੈਂਟ ਕੀਤੇ ਹੋਏ ਹਨ। ਇੰਨੇ ਹਲਕੇ ਲੈਵਲ ਦੇ ਕਮੈਂਟ ਕੀਤੇ ਹੋਏ ਹਨ, ਕਿ ਬੱਸ ਕੀ ਕਿਹਾ ਉਨ੍ਹਾਂ ਲੇਕਾਂ ਦਾ... ਉਸਦਾ ਕੁਝ ਵੀ ਕਾਰਨ ਹੋ ਸਕਦਾ ਹੈ, ਜਾਂ ਕੁਝ ਗਲਤ ਖਾਦਾ ਗਿਆ ਜਾ ਵੱਧ ਘੱਟ ਖਾਦਾ ਗਿਆ, ਜਾ ਜ਼ਿਆਦਾ ਪ੍ਰੋਗਰਾਮ ਹੋਣ ਕਰਦੇ ਥੱਕਿਆ ਹੋ ਸਕਦਾ, ਕੁਝ ਵੀ ਕਾਰਨ ਹੋ ਸਕਦਾ ਉਸ ਕੁੜੀ ਦੀ ਆਵਾਜ਼ ਉੱਥੇ ਖਰਾਬ ਹੋ ਗਈ ਸੀ, ਹੁਣ ਠੀਕ ਹੋਏਗੀ। ਹਰ ਮਹੀਨੇ ਭੱਖੇ ਹੋਏ ਤੰਦੂਰ ਵਾਂਗੂ ਨਹੀਂ ਰਹਿਣਾ ਚਾਹੀਦਾ...ਜੇਕਰ ਕੋਈ ਮਾੜਾ ਕਰਦਾ ਉਸ ਨੂੰ ਜ਼ਰੂਰ ਬੋਲੋ, ਪਰ ਸੋਹਣੇ ਸ਼ਬਦਾਂ ਵਿੱਚ ਪਰ ਗਾਲੀ ਗਲੋਚ ਨਾ ਕਰੋ...ਜਿਵੇਂ ਮੈਂ ਆਪਣੀ ਗੱਲ ਰੱਖਦਾ ਹੁੰਦਾ ਸੋਹਣੇ ਤਰੀਕੇ ਨਾਲ, ਆਪਣੀ ਗੱਲ਼ ਵੀ ਕਹੋ ਪਰ ਸ਼ਬਦਾਂ ਦੀ ਸਾਰਥਿਕਤਾ ਨਾ ਖੋਵੋ...

View this post on Instagram
 
A post shared by Dainik Savera Times (@dainik.savera)

ਜੋਤੀ ਨੂਰਾਂ ਦੀ ਸ਼ੋਅ ਦੌਰਾਨ ਖਰਾਬ ਹੋਈ ਆਵਾਜ਼

ਦੱਸ ਦੇਈਏ ਕਿ ਸ਼ੋਅ ਦੌਰਾਨ ਸੂਫੀ ਗਾਇਕਾ ਜੋਤੀ ਨੂਰਾਂ ਨੂੰ ਗਾਉਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਵੱਲੋਂ ਉਨ੍ਹਾਂ ਲੋਕਾਂ ਦੀ ਕਲਾਸ ਲਗਾਈ ਗਈ, ਜਿਨ੍ਹਾਂ ਨੇ ਗਾਇਕਾ ਬਾਰੇ ਬਹੁਤ ਗਲਤ ਟਿੱਪਣੀਆਂ ਕੀਤੀਆਂ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (22-05-2024)

Pune Porsche Accident: 'ਮੋਦੀ ਬਣਾ ਰਹੇ ਦੋ ਹਿੰਦੋਸਤਾਨ, ਜਿੱਥੇ ਇਨਸਾਫ਼ ਵੀ ਦੌਲਤ ਦਾ ਮੁਹਤਾਜ', ਪੁਣੇ ਪੋਰਸ਼ ਕਾਂਡ 'ਤੇ ਰਾਹੁਲ ਗਾਂਧੀ ਨੇ ਕਿਉਂ ਆਖੀ ਇਹ ਗੱਲ?

Walnuts In Summer: ਕੀ ਅਖਰੋਟ ਨੂੰ ਵੀ ਪਾਣੀ 'ਚ ਭਿਓਂ ਕੇ ਖਾਣਾ ਚਾਹੀਦਾ, ਜਾਣੋ ਗਰਮੀਆਂ 'ਚ ਦਿਨ 'ਚ ਕਿੰਨੇ ਅਖਰੋਟ ਖਾ ਸਕਦੇ ਹੋ?

Anil Vij: ਕਿਸਾਨਾਂ ਨੇ ਹਰਿਆਣਾ 'ਚ ਅਨਿਲ ਵਿੱਜ ਨੂੰ ਘੇਰਿਆ, ਹੱਥ ਜੋੜ ਕੇ ਕਿਹਾ- 'ਗੋਲੀ ਜਿਸ ਦੇ ਵੀ ਹੁਕਮ 'ਤੇ ਚੱਲੀ ਹੋ, ਮੈਂ ਗ੍ਰਹਿ ਮੰਤਰੀ ਸੀ, ਮੈਂ ਜ਼ਿੰਮੇਵਾਰੀ ਲੈਂਦਾ ਹਾਂ'

for smartphones
and tablets

ਵੀਡੀਓਜ਼

ਲੋਕਾਂ ਨੇ PM Modi ਦੀ ਤਾਣਾਸ਼ਾਹੀ ਨੂੰ ਖਤਮ ਕਰਨਾ ਹੈ, ਸੰਵਿਧਾਨ ਨੂੰ ਬਚਾਉਣਾ ਹੈ-Malwinder KangKuldeep Dhaliwal ਲਈ Amritsar 'ਚ ਰੋਡ ਸ਼ੋਅ ਕਰਨ ਪਹੁੰਚੇ Arvind KejriwalSangrur ਆਪ ਦੀ ਰਾਜਧਾਨੀ ਸੀ ਹੈ ਤੇ ਰਹੁਗਾ, ਸੰਗਰੂਰ ਨੂੰ ਜਿੱਤਾਂਗੇ, ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ-Meet HayerAnil Vij| ਅਨਿਲ ਵਿਜ ਨੂੰ ਕਿਸਾਨਾਂ ਨੇ ਘੇਰਿਆ, ਵਿਜ ਨੇ ਗੋਲੀ ਚਲਾਉਣ ਦੀ ਲਈ ਜ਼ਿੰਮੇਵਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (22-05-2024)
Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (22-05-2024)
Pune Porsche Accident: 'ਮੋਦੀ ਬਣਾ ਰਹੇ ਦੋ ਹਿੰਦੋਸਤਾਨ, ਜਿੱਥੇ ਇਨਸਾਫ਼ ਵੀ ਦੌਲਤ ਦਾ ਮੁਹਤਾਜ', ਪੁਣੇ ਪੋਰਸ਼ ਕਾਂਡ 'ਤੇ ਰਾਹੁਲ ਗਾਂਧੀ ਨੇ ਕਿਉਂ ਆਖੀ ਇਹ ਗੱਲ?
Pune Porsche Accident: 'ਮੋਦੀ ਬਣਾ ਰਹੇ ਦੋ ਹਿੰਦੋਸਤਾਨ, ਜਿੱਥੇ ਇਨਸਾਫ਼ ਵੀ ਦੌਲਤ ਦਾ ਮੁਹਤਾਜ', ਪੁਣੇ ਪੋਰਸ਼ ਕਾਂਡ 'ਤੇ ਰਾਹੁਲ ਗਾਂਧੀ ਨੇ ਕਿਉਂ ਆਖੀ ਇਹ ਗੱਲ?
Walnuts In Summer: ਕੀ ਅਖਰੋਟ ਨੂੰ ਵੀ ਪਾਣੀ 'ਚ ਭਿਓਂ ਕੇ ਖਾਣਾ ਚਾਹੀਦਾ, ਜਾਣੋ ਗਰਮੀਆਂ 'ਚ ਦਿਨ 'ਚ ਕਿੰਨੇ ਅਖਰੋਟ ਖਾ ਸਕਦੇ ਹੋ?
Walnuts In Summer: ਕੀ ਅਖਰੋਟ ਨੂੰ ਵੀ ਪਾਣੀ 'ਚ ਭਿਓਂ ਕੇ ਖਾਣਾ ਚਾਹੀਦਾ, ਜਾਣੋ ਗਰਮੀਆਂ 'ਚ ਦਿਨ 'ਚ ਕਿੰਨੇ ਅਖਰੋਟ ਖਾ ਸਕਦੇ ਹੋ?
Anil Vij: ਕਿਸਾਨਾਂ ਨੇ ਹਰਿਆਣਾ 'ਚ ਅਨਿਲ ਵਿੱਜ ਨੂੰ ਘੇਰਿਆ, ਹੱਥ ਜੋੜ ਕੇ ਕਿਹਾ- 'ਗੋਲੀ ਜਿਸ ਦੇ ਵੀ ਹੁਕਮ 'ਤੇ ਚੱਲੀ ਹੋ, ਮੈਂ ਗ੍ਰਹਿ ਮੰਤਰੀ ਸੀ, ਮੈਂ ਜ਼ਿੰਮੇਵਾਰੀ ਲੈਂਦਾ ਹਾਂ'
Anil Vij: ਕਿਸਾਨਾਂ ਨੇ ਹਰਿਆਣਾ 'ਚ ਅਨਿਲ ਵਿੱਜ ਨੂੰ ਘੇਰਿਆ, ਹੱਥ ਜੋੜ ਕੇ ਕਿਹਾ- 'ਗੋਲੀ ਜਿਸ ਦੇ ਵੀ ਹੁਕਮ 'ਤੇ ਚੱਲੀ ਹੋ, ਮੈਂ ਗ੍ਰਹਿ ਮੰਤਰੀ ਸੀ, ਮੈਂ ਜ਼ਿੰਮੇਵਾਰੀ ਲੈਂਦਾ ਹਾਂ'
NEXT PM: ਜੇਕਰ I.N.D.I.A ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਪ੍ਰਧਾਨ ਮੰਤਰੀ? ਜਾਣੋ ਸਚਿਨ ਪਾਇਲਟ ਨੇ ਇਸ ਸਵਾਲ ਦਾ ਕੀ ਦਿੱਤਾ ਜਵਾਬ

Delhi Liquor Policy Case: ਮਨੀਸ਼ ਸਿਸੋਦੀਆ ਨੂੰ ਝਟਕਾ, ਦਿੱਲੀ ਹਾਈਕੋਰਟ ਨੇ ਸ਼ਰਾਬ ਨੀਤੀ ਮਾਮਲੇ 'ਚ ਨਹੀਂ ਦਿੱਤੀ ਜ਼ਮਾਨਤ

Punjab News: ਪੰਜਾਬ ਦੀ ਮਹਿਲਾ ਵੋਟਰਾਂ ਨੂੰ 1000 ਰੁਪਏ ਦਾ ਇੰਤਜ਼ਾਰ, ਖੁਸ਼ਹਾਲੀ ਲਈ PM ਮੋਦੀ ਦੀ ਅਗਵਾਈ ਦੀ ਮੰਗ ਕਰ ਰਹੇ ਹੁਸ਼ਿਆਰਪੁਰ ਦੇ ਲੋਕ, ਦੇਖੋ ਵੀਡੀਓ

Bathinda News: ਵੋਟਿੰਗ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ 'AAP' 'ਚ ਸ਼ਾਮਿਲ 

Embed widget