ਪੜਚੋਲ ਕਰੋ

Afsana Khan: ਅਫਸਾਨਾ ਖਾਨ ਦੇ ਘਰ ਪੁੱਜੀ ਰਾਖੀ ਸਾਵੰਤ, ਡ੍ਰਾਮਾ ਕਵੀਨ ਨੇ ਗਾਇਕਾ ਨਾਲ ਮਿਲ ਕੀਤਾ ਵੱਡਾ ਐਲਾਨ

Rakhi Sawant reached Afsana Khan's house: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਪੰਜਾਬ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰ ਵੇਖਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਆਉਂਦੇ

Rakhi Sawant reached Afsana Khan's house: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਪੰਜਾਬ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰ ਵੇਖਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਆਉਂਦੇ ਹੀ ਰਾਖੀ ਸਾਵੰਤ ਅਫਸਾਨਾ ਖਾਨ ਦੇ ਘਰ ਪੁੱਜੀ ਹੈ। ਦੱਸ ਦੇਈਏ ਕਿ ਆਪਣੇ ਇੱਕ ਲਾਈਵ ਦੌਰਾਨ ਰਾਖੀ ਸਾਵੰਤ ਨੇ ਪੰਜਾਬ ਆਉਣ ਦੀ ਗੱਲ ਕਹੀ ਸੀ। ਇਸਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਅਤੇ ਪਿਤਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵੀ ਜਾਏਗੀ। ਫਿਲਹਾਲ ਰਾਖੀ ਪੰਜਾਬ ਪਹੁੰਚ ਚੁੱਕੀ ਹੈ। ਜਿਸਦਾ ਵੀਡੀਓ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ।

View this post on Instagram
 
A post shared by Afsana Khan (@itsafsanakhan)

ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲੇਗੀ ਰਾਖੀ

ਦੱਸ ਦੇਈਏ ਕਿ ਪੰਜਾਬ ਆਉਣ ਤੋਂ ਬਾਅਦ ਇਹ ਸਾਫ ਹੈ ਕਿ ਰਾਖੀ ਸਾਵੰਤ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾਏਗੀ। ਇਸ ਬਾਰੇ ਲਾਈਨ ਦੌਰਾਨ ਰਾਖੀ ਨੇ ਅਫਾਸਾਨਾ ਨਾਲ ਪਹਿਲਾ ਵੀ ਗੱਲ ਕੀਤੀ ਸੀ। 

ਅਫਸਾਨਾ ਨਾਲ ਮਿਲ ਕੀਤਾ ਵੱਡਾ ਐਲਾਨ

ਗਾਇਕਾ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਰਾਖੀ ਨੇ ਗਾਇਕਾ ਨਾਲ ਮਿਲ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਰਾਖੀ ਜਲਦ ਹੀ ਅਫਸਾਨਾ ਨਾਲ ਕਿਸੇ ਗੀਤ ਵਿੱਚ ਕੰਮ ਕਰਦੇ ਹੋਏ ਵਿਖਾਈ ਦੇਵੇਗੀ। ਤੁਸੀ ਵੀ ਸੁਣੋ ਰਾਖੀ ਅਤੇ ਅਫਸਾਨਾ ਦੀਆਂ ਇਹ ਗੱਲਾਂ।

View this post on Instagram
 
A post shared by TellyMasala (@tellymasala)

ਕਾਬਿਲੇਗੌਰ ਹੈ ਕਿ ਜਿੱਥੇ ਅਫਸਾਨਾ ਖਾਨ ਆਪਣੇ ਪੰਜਾਬੀ ਗੀਤਾਂ ਲਈ ਜਾਣੀ ਜਾਂਦੀ ਹੈ। ਉੱਥੇ ਹੀ ਰਾਖੀ ਸਾਵੰਤ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਵੀਡੀਓ ਰਾਹੀਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸਦੇ ਆਏ ਦਿਨ ਡ੍ਰਾਮੇ ਨਾਲ ਭਰੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਰਹਿੰਦੇ ਹਨ। ਜਿੱਥੇ ਕੁਝ ਲੋਕ ਇਨ੍ਹਾਂ ਨੂੰ ਨਾ ਪਸੰਦ ਕਰਦੇ ਹਨ, ਉੱਥੇ ਹੀ ਕਈ ਲੋਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ

Channi: AAP ਲੀਡਰਾਂ ਦੀ ਸ਼ਹਿ ਹੇਠ ਸ਼ਰੇਆਮ ਵਿੱਕ ਰਿਹਾ ਨਸ਼ਾ, ਫਿਲੌਰ ਪਹੁੰਚੇ ਚਰਨਜੀਤ ਚੰਨੀ ਦੇ ਵੱਡੇ ਖੁਲਾਸੇ

Baba Balwinder Singh Murder Case: ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ  ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੀਤਾ ਕਾਬੂ

Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Advertisement
for smartphones
and tablets

ਵੀਡੀਓਜ਼

Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅArvind Kejriwal| ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ BJP ਨੂੰ ਕੋਸਿਆArvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧGurdaspur Murder| ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Channi: AAP ਲੀਡਰਾਂ ਦੀ ਸ਼ਹਿ ਹੇਠ ਸ਼ਰੇਆਮ ਵਿੱਕ ਰਿਹਾ ਨਸ਼ਾ, ਫਿਲੌਰ ਪਹੁੰਚੇ ਚਰਨਜੀਤ ਚੰਨੀ ਦੇ ਵੱਡੇ ਖੁਲਾਸੇ
Channi: AAP ਲੀਡਰਾਂ ਦੀ ਸ਼ਹਿ ਹੇਠ ਸ਼ਰੇਆਮ ਵਿੱਕ ਰਿਹਾ ਨਸ਼ਾ, ਫਿਲੌਰ ਪਹੁੰਚੇ ਚਰਨਜੀਤ ਚੰਨੀ ਦੇ ਵੱਡੇ ਖੁਲਾਸੇ
Baba Balwinder Singh Murder Case: ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ  ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੀਤਾ ਕਾਬੂ
Baba Balwinder Singh Murder Case: ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੀਤਾ ਕਾਬੂ
Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Hair Care : ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਨੂੰ ਕੰਘੀ ਕਰਨ ਦੇ ਹਨ ਇਹ ਫਾਇਦੇ

ICMR Guidelines: ਜੇਕਰ ਤੁਸੀਂ ਵੀ ਇਸ ਵੇਲੇ ਪੀਂਦੇ ਹੋ ਚਾਹ-ਕੌਫੀ ਤਾਂ ਹੋ ਜਾਓ ਸਾਵਧਾਨ, ICMR ਨੇ ਅਲਰਟ ਜਾਰੀ ਕਰਕੇ ਦਿੱਤੀ ਚੇਤਾਵਨੀ

PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ

Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ

Embed widget