ਪੜਚੋਲ ਕਰੋ

Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਪਿਆਰ ਭਰਿਆ ਅੰਦਾਜ਼, ਸਤਿੰਦਰ ਸਰਤਾਜ ਦੇ ਗਾਣੇ ‘ਤੇ ਰੋਮਾਂਟਿਕ ਹੋਇਆ ਜੋੜਾ

Gippy Grewal Ravneet Grewal: ਰਵਨੀਤ ਗਰੇਵਾਲ ਨੇ ਆਪਣੇ ਪਤੀ ਗਿੱਪੀ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਜੋੜਾ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਫ਼ੈਨਜ਼ ਨੂੰ ਦੋਵਾਂ ਦਾ ਰੋਮਾਂਟਿਕ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। 

Ravneet Grewal Gippy Grewal: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਲਾਈਮਲਾਈਟ ਬਟੋਰ ਰਹੇ ਹਨ। ਹਾਲ ਹੀ ‘ਚ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਫ਼ਿਲਮਾਂ ‘ਯਾਰ ਮੇਰਾ ਤਿਤਲੀਆਂ ਵਰਗਾ’ ਤੇ ‘ਹਨੀਮੂਨ’ ਨੇ ਬਹੁਤ ਚੰਗਾ ਬਿਜ਼ਨਸ ਕੀਤਾ ਹੈ। ਇਸ ਦੇ ਨਾਲ ਨਾਲ ਗਿੱਪੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਲਾਈਮਲਾਈਟ ‘ਚ ਰਹਿੰਦਾ ਹੈ। ਹਾਲ ਹੀ ‘ਚ ਰਵਨੀਤ ਗਰੇਵਾਲ ਨੇ ਆਪਣੇ ਪਤੀ ਗਿੱਪੀ ਨਾਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਜੋੜਾ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਫ਼ੈਨਜ਼ ਨੂੰ ਦੋਵਾਂ ਦਾ ਰੋਮਾਂਟਿਕ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। 

ਸੋਸ਼ਲ ਮੀਡੀਆ ‘ਤੇ ਗਿੱਪੀ ਤੇ ਰਵਨੀਤ ਦੀ ਇਸ ਪੋਸਟ ਨੂੰ ਖੂਬ ਪਿਆਰ ਮਿਲ ਰਿਹਾ ਹੈ। ਫ਼ੈਨਜ਼ ਇਸ ਜੋੜੇ ‘ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਰਵਨੀਤ ਨੇ ਕੈਪਸ਼ਨ ਦਿਲ ਵਾਲੀ ਇਮੋਜੀ ਬਣਾਈ ਹੈ। ਇਸ ਦੇ ਨਾਲ ਨਾਲ ਬੈਕਗਰਾਊਂਡ ‘ਚ ਗਾਇਕ ਸਤਿੰਦਰ ਸਰਤਾਜ ਦਾ ਰੋਮਾਂਟਿਕ ਗੀਤ ‘ਉਡਾਰੀਆਂ’ ਵੀ ਸੁਣਿਆ ਜਾ ਸਕਦਾ ਹੈ। ਫ਼ੈਨਜ਼ ਨੂੰ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। 

View this post on Instagram
 
A post shared by Ravneet Grewal (@ravneetgrewalofficial)

ਦਸ ਦਈਏ ਕਿ ਹਾਲ ਹੀ ਗਿੱਪੀ ਤੇ ਰਵਨੀਤ ਨੇ ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਜੋੜੇ ਨੂੰ ਖੂਬ ਵਧਾਈਆਂ ਮਿਲੀਆਂ ਸੀ। ਗਿੱਪੀ ਗਰੇਵਾਲ ਤੇ ਰਵਨੀਤ ਦੀ ਲਵ ਮੈਰਿਜ ਹੋਈ ਸੀ। ਦੋਵਾਂ ਦੀ ਮੁਲਾਕਾਤ ਕੈਨੇਡਾ ‘ਚ ਹੋਈ ਸੀ ਅਤੇ ਦੋਵੇਂ ਇੱਕ ਦੂਜੇ ਦੇ ਦੋਸਤ ਬਣੇ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਜੋੜੇ ਦੇ ਤਿੰਨ ਬੱਚੇ ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

NIA ਦਾ ਲਾਰੇਂਸ ਦੇ ਮੁੱਖ ਹੈਂਡਲਰ ਖਿਲਾਫ ਐਕਸ਼ਨ, ਐਲਾਨਿਆ 10 ਲੱਖ ਦਾ ਇਨਾਮ

ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ

Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ

ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ
ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ
Advertisement
ABP Premium

ਵੀਡੀਓਜ਼

Amrita Warring ਨੇ ਭਰਿਆ ਨਾਮਜਦਗੀ ਪੱਤਰ, ਕਿਹਾ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ...Sukhbir Badal ਚੋਣ ਨਹੀਂ ਲੜ ਰਹੇ ਇਸ 'ਤੇ ਕੀ ਬੋਲੇ Dimpy DhillonPaddy Procurement ਦੇ ਸਰਕਾਰੀ ਆਕੰੜਿਆ ਦੀ ਖੋਲੀ ਕਿਸਾਨਾਂ ਨੇ ਪੋਲ...ਝੋਨੇ ਦੀ ਖਰੀਦ ਦਾ ਪੇਚ ਫਸਿਆ, ਸਰਕਾਰ ਲਈ ਹੋਏਗਾ ਕੰਮ ਔਖਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
NIA ਦਾ ਲਾਰੇਂਸ ਦੇ ਮੁੱਖ ਹੈਂਡਲਰ ਖਿਲਾਫ ਐਕਸ਼ਨ, ਐਲਾਨਿਆ 10 ਲੱਖ ਦਾ ਇਨਾਮ
NIA ਦਾ ਲਾਰੇਂਸ ਦੇ ਮੁੱਖ ਹੈਂਡਲਰ ਖਿਲਾਫ ਐਕਸ਼ਨ, ਐਲਾਨਿਆ 10 ਲੱਖ ਦਾ ਇਨਾਮ
ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ
ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ
Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ
ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ
NDA ਦੇ ਨਤੀਜਿਆਂ 'ਚੋਂ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ, ਭਾਰਤ 'ਚੋਂ ਰਿਹਾ ਪਹਿਲੇ ਸਥਾਨ 'ਤੇ

ਦਫਤਰ ਜਾਣ ਵਾਲੇ ਲੋਕ ਪ੍ਰਦੂਸ਼ਣ ਤੋਂ ਇਦਾਂ ਕਰੋ ਆਪਣਾ ਬਚਾਅ, ਅਪਣਾਓ ਆਹ ਘਰੇਲੂ ਤਰੀਕੇ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-10-2024)

Hair Fall: ਤੁਸੀਂ ਵੀ ਵਾਲਾਂ ਦੇ ਝੜਨ ਤੋਂ ਹੋ ਪਰੇਸ਼ਾਨ, ਤਾਂ ਕੋਈ ਮਹਿੰਗੀ ਦਵਾਈ ਨਹੀਂ, ਸਗੋਂ ਹਫਤੇ 'ਚ 2 ਵਾਰ ਕਰੋ ਇਸ ਖਾਸ ਤੇਲ ਦੀ ਮਾਲਿਸ਼

Embed widget