ਪੜਚੋਲ ਕਰੋ

BMC ਦੇ ਨੋਟਿਸ ਨੂੰ ਸੋਨੂੰ ਸੂਦ ਨੇ ਬੰਬੇ ਹਾਈਕੋਰਟ 'ਚ ਦਿੱਤੀ ਚੁਣੌਤੀ

ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਨੇ BMC ਦੇ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਸੋਨੂੰ ਨੂੰ BMC ਵੱਲੋਂ ਜੁਹੂ 'ਚ ਘਰ ਅੰਦਰ ਕਥਿਤ ਤੌਰ ’ਤੇ ਗੈਰਕਨੂੰਨੀ ਉਸਾਰੀ ਲਈ ਨੋਟਿਸ ਜਾਰੀ ਕੀਤਾ ਗਿਆ ਸੀ।

ਮੁੰਬਈ: ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਨੇ BMC ਦੇ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਸੋਨੂੰ ਨੂੰ BMC ਵੱਲੋਂ  ਜੁਹੂ 'ਚ ਘਰ ਅੰਦਰ ਕਥਿਤ ਤੌਰ ’ਤੇ ਗੈਰਕਨੂੰਨੀ ਉਸਾਰੀ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਅਦਾਕਾਰ ਨੇ ਹੁਣ ਬੰਬੇ ਹਾਈਕੋਰਟ 'ਚ ਅਰਜ਼ੀ ਦਾਇਰ ਕਰਕੇ BMC ਦੇ ਇਸ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਤੇ ਹੁਣ ਅਗਲੀ ਸੁਣਵਾਈ ਕੱਲ੍ਹ ਨੂੰ ਹੋਵੇਗੀ। BMC ਨੇ ਉਨ੍ਹਾਂ ਖਿਲਾਫ 6 ਮੰਜ਼ਲਾ ਰਿਹਾਇਸ਼ੀ ਇਮਾਰਤ ਨੂੰ ਹੋਟਲ ਵਿੱਚ ਤਬਦੀਲ ਕਰਨ ਦੇ ਦੋਸ਼ਾਂ ਹੇਠ ਪੁਲਿਸ ਕੋਲ ਸ਼ਿਕਾਇਤ ਦਰਜ ਵੀ ਕਰਵਾਈ ਹੈ। ਬੀਐਮਸੀ ਦਾ ਕਹਿਣਾ ਹੈ ਕਿ ਐਕਟਰ ਨੇ ਇਹ ਸਭ ਬਗੈਰ ਕਿਸੇ ਦੀ ਪ੍ਰਮਿਸ਼ਨ ਦੇ ਕੀਤਾ। ਬੀਐਮਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੋਨੂੰ ਸੂਦ ਖ਼ਿਲਾਫ਼ ਮਹਾਰਾਸ਼ਟਰ ਰੀਜ਼ਨ ਐਂਡ ਟਾਊਨ ਪਲਾਨਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬੀਐਮਸੀ ਨੇ ਸੋਨੂੰ ਸੂਦ 'ਤੇ ਇਮਾਰਤ ਦੇ ਹਿੱਸੇ ਨੂੰ ਵਧਾਉਣ, ਬਦਲਣ ਤੇ ਵਰਤੋਂ ਦਾ ਦੋਸ਼ ਲਾਇਆ ਹੈ। ਉਧਰ ਸੋਨੂੰ ਸੂਦ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਸੀ ਕਿ ਉਸ ਨੇ ਤਬਦੀਲੀ ਲਈ ਬੀਐਮਸੀ ਤੋਂ ਪਹਿਲਾਂ ਹੀ ਇਜਾਜ਼ਤ ਲੈ ਲਈ ਸੀ। ਹੁਣ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਤੋਂ ਪ੍ਰਵਾਨਗੀ ਦੀ ਉਡੀਕ ਸੀ।ਬੀਐਮਸੀ ਵੱਲੋਂ 4 ਜਨਵਰੀ ਨੂੰ ਜੁਹੂ ਥਾਣੇ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੋਨੂੰ ਸੂਦ ਨੇ ਏਬੀ ਨਾਇਰ ਰੋਡ ‘ਤੇ ਸ਼ਕਤੀ ਸਾਗਰ ਇਮਾਰਤ ਨੂੰ ਬਗੈਰ ਇਜਾਜ਼ਤ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਬੀਐਮਸੀ ਨੇ ਸੋਨੂੰ ਸੂਦ 'ਤੇ ਨੋਟਿਸ ਨੂੰ ਨਜ਼ਰ ਅੰਦਾਜ਼ ਕਰਨ ਦਾ ਵੀ ਦੋਸ਼ ਲਾਇਆ। ਸਿਵਿਕ ਅਥਾਰਟੀ ਨੇ ਕਿਹਾ ਕਿ ਨੋਟਿਸ ਮਿਲਣ ਤੋਂ ਬਾਅਦ ਵੀ ਉਹ ਅਣਅਧਿਕਾਰਤ ਉਸਾਰੀ ਕਰਦੇ ਰਹੇ। ਬੀਐਮਸੀ ਨੇ ਕਿਹਾ ਕਿ ਮੁਲਜ਼ਮ ਨੇ ਮਹਾਰਾਸ਼ਟਰ ਖੇਤਰ ਅਤੇ ਟਾਊਨ ਪਲਾਨਿੰਗ ਐਕਟ ਦੀ ਧਾਰਾ 7 ਦੇ ਤਹਿਤ ਜ਼ੁਰਮ ਕੀਤਾ ਹੈ। ਅਸੀਂ ਇਸ ਕੇਸ ਦਾ ਨੋਟਿਸ ਲੈਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ

Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ

Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ

Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ

ABP Premium

ਵੀਡੀਓਜ਼

Khanna News |ਹੁਣ ਖੰਨਾ ਦਾ ਪਿੰਡ ਕੋੜੀ ਵਿਵਾਦਾਂ 'ਚ, ਪਿੰਡ ਵਾਸੀਆਂ ਦਾ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨNepal terrible Bus accident | ਨੇਪਾਲ ਬੱਸ ਹਾਦਸਾ - 27 ਮੌਤਾਂ,ਮਰਨ ਵਾਲਿਆਂ ਦੀ ਸੰਖਿਆ ਵਧੀMandi Gobindgarh 'ਚ ਪੁਲਿਸ ਮੁਲਾਜ਼ਮ ਨੂੰ ਘੇਰਾ ਪਾਉਣ ਵਾਲਾ ਗ੍ਰਿਫ਼ਤਾਰ - ਬਾਕੀਆਂ ਦੀ ਭਾਲShikhar Dhawan announces retirement | ਹੁਣ ਕ੍ਰਿਕਟ ਦੀ ਪਿੱਚ 'ਤੇ ਨਜ਼ਰ ਨਹੀਂ ਆਉਣਗੇ ਸ਼ਿਖਰ ਧਵਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ

Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ

Shocking: ਹੁਣ ਇਸ ਥਾਂ 'ਤੇ ਹੋਇਆ ਕੋਲਕਾਤਾ ਵਰਗਾ ਕਾਂਡ, ਚਾਚੇ ਨੇ 13 ਸਾਲ ਦੀ ਭਤੀਜੀ ਦੇ ਨਾਲ ਕੀਤੀ ਦਰਿੰਦਗੀ

Vitamin C: ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਨਾ ਸਿਰਫ ਪਾਚਨ ਸ਼ਕਤੀ ਨੂੰ ਸਗੋਂ ਤੁਹਾਡੀ ਖੂਬਸੂਰਤੀ ਨੂੰ ਵੀ ਪਹੁੰਚਾ ਸਕਦਾ ਨੁਕਸਾਨ

Embed widget