ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Shah Rukh Khan: ਸਲਮਾਨ ਨੂੰ ਬਚਾਉਣ ਲਈ ਫੁੱਲ ਐਕਸ਼ਨ ਮੋਡ 'ਚ ਐਂਟਰੀ ਲੈਣਗੇ ਸ਼ਾਹਰੁਖ! 'ਟਾਈਗਰ 3' ਹੋਵੇਗਾ ਕਿੰਗ ਖਾਨ ਦਾ ਲੰਬਾ ਕੈਮੀਓ

Tiger 3: 'ਪਠਾਨ' ਵਿੱਚ ਇਕੱਠੇ ਹਲਚਲ ਮਚਾਉਣ ਤੋਂ ਬਾਅਦ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਇੱਕ ਵਾਰ ਫਿਰ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ 'ਟਾਈਗਰ 3' 'ਚ ਸ਼ਾਹਰੁਖ ਖਾਨ ਪੂਰੇ ਐਕਸ਼ਨ ਮੋਡ 'ਚ ਨਜ਼ਰ ਆਉਣ ਵਾਲੇ ਹਨ।

Salman Khan Shah Rukh Khan: ਸਲਮਾਨ ਖਾਨ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਟਾਈਗਰ 3' ਦੀਵਾਲੀ 'ਤੇ ਰਿਲੀਜ਼ ਲਈ ਤਿਆਰ ਹੈ। ਫਿਲਮ ਦਾ ਟ੍ਰੇਲਰ ਸਾਹਮਣੇ ਆ ਗਿਆ ਹੈ ਅਤੇ ਹੁਣ ਪ੍ਰਸ਼ੰਸਕ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਲਮਾਨ ਅਤੇ ਸ਼ਾਹਰੁਖ ਦੀ ਜੋੜੀ ਨੂੰ ਪਸੰਦ ਕਰਨ ਵਾਲਿਆਂ ਲਈ ਇਕ ਖੁਸ਼ਖਬਰੀ ਆਈ ਹੈ।

ਇਹ ਵੀ ਪੜ੍ਹੋ: ਆਪਣੇ ਪਤੀ ਰੋਮੀ ਟਾਹਲੀ ਨੂੰ ਕਿਉਂ ਜੇਲ੍ਹ ਭਿਜਵਾਉਣਾ ਚਾਹੁੰਦੀ ਹੈ ਮਿਸ ਪੂਜਾ, ਗਾਇਕਾ ਨੇ ਸ਼ੇਅਰ ਕੀਤੀ ਇਹ ਵੀਡੀਓ

ਸਲਮਾਨ ਖਾਨ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਵਿੱਚ ਵੀ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਦਾ 15 ਮਿੰਟ ਦਾ ਐਕਸ਼ਨ ਕੈਮਿਓ ਸੀ। 'ਪਠਾਨ' 'ਚ ਇਕੱਠੇ ਧੂਮ ਮਚਾਉਣ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਇਕ ਵਾਰ ਫਿਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਦਰਅਸਲ ਕਿੰਗ ਖਾਨ ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ 'ਟਾਈਗਰ 3' 'ਚ ਐਂਟਰੀ ਕਰਨ ਜਾ ਰਹੇ ਹਨ।

30 ਕਰੋੜ ਰੁਪਏ ਦੀ ਲਾਗਤ ਨਾਲ ਸ਼ੂਟ ਕੀਤਾ ਗਿਆ ਸੀਨ
ਬਾਕਸ ਆਫਿਸ ਵਰਲਡਵਾਈਡ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ 'ਟਾਈਗਰ 3' 'ਚ ਪੂਰੇ ਐਕਸ਼ਨ ਮੋਡ 'ਚ ਨਜ਼ਰ ਆਉਣ ਵਾਲੇ ਹਨ। 'ਟਾਈਗਰ 3' 'ਚ ਸ਼ਾਹਰੁਖ ਖਾਨ ਸਲਮਾਨ ਖਾਨ ਨਾਲ ਕੈਮਿਓ ਕਰਨਗੇ, ਜਿਸ ਨੂੰ ਐਡਰੇਨਾਲੀਨ-ਪੰਪਿੰਗ ਐਕਸ਼ਨ ਸੀਨ ਕਿਹਾ ਗਿਆ ਹੈ। ਇਹ ਸੀਨ ਅਪ੍ਰੈਲ ਦੇ ਅਖੀਰ ਵਿੱਚ ਮੁੰਬਈ ਵਿੱਚ ਸੱਤ ਦਿਨਾਂ ਤੱਕ ਸ਼ੂਟ ਕੀਤਾ ਗਿਆ ਸੀ। ਇਹ ਇੱਕ ਸਟੰਟ ਸੀਨ ਹੋਵੇਗਾ। ਸ਼ਾਹਰੁਖ ਅਤੇ ਸਲਮਾਨ ਨੇ ਪਹਿਲਾਂ ਇਸ ਸੀਨ ਨੂੰ ਮਡ ਆਈਲੈਂਡ ਦੇ ਸੈੱਟ 'ਤੇ ਸ਼ੂਟ ਕੀਤਾ ਸੀ ਜਿਸ ਦੀ ਕੀਮਤ 30 ਕਰੋੜ ਰੁਪਏ ਸੀ।

View this post on Instagram
 
A post shared by Salman Khan (@beingsalmankhan)

ਇੰਝ ਹੋਵੇਗੀ ਕਿੰਗ ਖਾਨ ਦੀ ਸ਼ਾਨਦਾਰ ਐਂਟਰੀ
'ਟਾਈਗਰ 3' 'ਚ ਜਦੋਂ ਸਲਮਾਨ ਖਾਨ ਖਲਨਾਇਕ ਨਾਲ ਘਿਰੇ ਹੋਣਗੇ ਤਾਂ ਸ਼ਾਹਰੁਖ ਖਾਨ ਪਠਾਨ ਦੇ ਰੂਪ 'ਚ ਸ਼ਾਨਦਾਰ ਐਂਟਰੀ ਕਰਨਗੇ। ਉਹ ਬੰਬ ਸੁੱਟਣਗੇ ਅਤੇ ਸਲਮਾਨ ਨੂੰ ਖਤਰਨਾਕ ਸਥਿਤੀ ਤੋਂ ਬਚਾਉਣ ਲਈ ਲੱਕੜ ਦੀ ਟਰਾਲੀ ਦੀ ਮਦਦ ਨਾਲ ਉਸ ਵੱਲ ਵਧਣਗੇ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ 'ਟਾਈਗਰ 3' 'ਚ ਜੈ-ਵੀਰੂ ਦੇ ਸੀਨ ਨੂੰ ਰੀਕ੍ਰਿਏਟ ਕਰਨਗੇ। ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਪਾਕਿਸਤਾਨ ਦੀ ਜੇਲ ਤੋਂ ਭੱਜਣ ਲਈ ਸ਼ੋਲੇ ਸਟਾਈਲ ਮੋਟਰਸਾਈਕਲ 'ਤੇ ਸਾਈਡ ਕਾਰ ਦੇ ਨਾਲ ਨਜ਼ਰ ਆਉਣਗੇ। 

ਇਹ ਵੀ ਪੜ੍ਹੋ: ਐਮੀ ਵਿਰਕ ਦਾ ਨਵਾਂ ਗਾਣਾ 'ਸਰਦਾਰ ਮੁੰਡੇ' ਹੋਇਆ ਰਿਲੀਜ਼, ਕਦੇ ਨਹੀਂ ਸੁਣਿਆ ਹੋਵੇਗਾ ਸਰਦਾਰਾਂ ਦੀ ਸ਼ਾਨ 'ਚ ਅਜਿਹਾ ਗਾਣਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
Advertisement
ABP Premium

ਵੀਡੀਓਜ਼

Farmer Meeting| ਕੇਂਦਰ ਤੇ ਕਿਸਾਨਾਂ ਵਿਚਾਲੇ 6ਵੀਂ ਮੀਟਿੰਗ, ਪੰਧੇਰ ਨੇ ਪਹਿਲਾਂ ਕਰ ਦਿੱਤਾ ਵੱਡਾ ਐਲਾਨManjinder Singh Sirsa| ਮੰਤਰੀ ਬਣੇ ਸਿਰਸਾ ਪਹੁੰਚੇ Sri Harmander Sahib, ਸਿੱਖਾਂ ਲਈ ਕਰਨਗੇ ਇਹ ਕੰਮ|AmritsarCanada|ਕੈਨੇਡਾ 'ਚ ਪੰਜਾਬੀ ਬਣਿਆ ਫੌਜ ਦਾ ਵੱਡਾ ਅਫ਼ਸਰ, ਡਿਪੋਰਟ ਹੋਏ ਨੌਜਵਾਨਾਂ ਨੂੰ ਦਿੱਤੀ ਸਲਾਹਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਰਕਾਰ ਦਾ ਐਕਸ਼ਨ   ਪੁਲਿਸ ਦੇ 8 ਮੁਲਾਜ਼ਮ ਹੋਰ ਬਰਖ਼ਾਸਤ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe
ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe
Embed widget