ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਯੂਟਿਊਬਰ ਅਰਮਾਨ ਮਲਿਕ ਦੇ ਪੁੱਤਰ ਚਿਰਾਯੂ ਨੇ ਸਕੂਲ 'ਚ ਕੀਤੀ ਚੋਰੀ, ਗੁੱਸੇ 'ਚ ਭੜਕੀ ਪਾਇਲ ਨੇ ਚੱਪਲਾਂ ਨਾਲ ਕੁੱਟਿਆ ਪੁੱਤ

Chirayu Stelas In School: ਯੂਟਿਊਬਰ ਅਰਮਾਨ ਮਲਿਕ ਦੇ ਪੁੱਤਰ ਚਿਰਾਯੂ ਮਲਿਕ ਨੇ ਹਾਲ ਹੀ ਚ ਆਪਣੇ ਸਕੂਲ ਵਿੱਚ ਚੋਰੀ ਕੀਤੀ ਹੈ। ਹੁਣ ਜਦੋਂ ਪਾਇਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ 'ਚ ਆ ਗਈ ਅਤੇ ਚੀਕੂ ਨੂੰ ਚੱਪਲਾਂ ਨਾਲ ਬਹੁਤ ਕੁੱਟਿਆ

Armaan Malik Son Stelas In School: ਅਰਮਾਨ ਮਲਿਕ ਯੂਟਿਊਬ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ। ਅਰਮਾਨ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਹਨ। ਆਪਣੇ ਰੋਜ਼ਾਨਾ ਦੇ ਵਲੌਗਸ ਦੁਆਰਾ, ਯੂਟਿਊਬਰ ਉਸਦੇ ਪਰਿਵਾਰ ਅਤੇ ਖੁਦ ਨਾਲ ਸਬੰਧਤ ਅਪਡੇਟਸ ਦਿੰਦੇ ਹਨ। ਅਰਮਾਨ ਵਾਂਗ ਉਨ੍ਹਾਂ ਦਾ ਵੱਡਾ ਬੇਟਾ ਚਿਰਯੂ ਵੀ ਵਲੌਗਿੰਗ ਕਰਦਾ ਹੈ।

ਇਹ ਵੀ ਪੜ੍ਹੋ: ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ਲੱਖਾਂ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ

ਚਿਰਾਯੂ ਦੇ ਵਲੌਗ ਵਿੱਚ ਉਸਦੇ ਪਰਿਵਾਰ ਅਤੇ ਰੋਜ਼ਾਨਾ ਰੁਟੀਨ ਨਾਲ ਸਬੰਧਤ ਵੀਡੀਓ ਵੀ ਦਿਖਾਈ ਦਿੰਦੇ ਹਨ। ਹੁਣ ਹਾਲ ਹੀ ਵਿੱਚ ਚਿਰਾਯੂ ਦੇ ਵੀਲੌਗ ਵਿੱਚ ਦੇਖਿਆ ਗਿਆ ਕਿ ਉਸਨੇ ਸਕੂਲ ਵਿੱਚ ਚੋਰੀ ਕੀਤੀ ਹੈ। ਇਹ ਖੁਲਾਸਾ ਚੀਕੂ ਦੇ ਨਿਤਿਨ ਚਾਚੂ ਨੇ ਕੀਤਾ। “ਭੈਣ ਜੀ, ਇਹ ਮੁੰਡਾ ਸਕੂਲੋਂ ਬੱਚਿਆਂ ਦੀਆਂ ਕਿਤਾਬਾਂ ਚੋਰੀ ਕਰਕੇ ਲੈ ਆਇਆ ਹੈ। ਇਸ 'ਤੇ ਪਾਇਲ ਕਹਿੰਦੀ ਹੈ ਕਿ ਤੈਨੂੰ ਚੋਰੀ ਕਰਨਾ ਕਿਸ ਨੇ ਸਿਖਾਇਆ।

ਚੀਕੂ ਨੇ ਕਿਹਾ ਕਿ ਕ੍ਰਿਤਿਕਾ ਮੰਮਾ ਨੇ ਉਸ ਨੂੰ ਚੋਰੀ ਕਰਨਾ ਸਿਖਾਇਆ, ਜਿਸ ਬਾਰੇ ਕ੍ਰਿਤਿਕਾ ਕਹਿੰਦੀ ਹੈ ਕਿ ਮੈਂ ਕੁਝ ਨਹੀਂ ਸਿਖਾਇਆ, ਮੈਂ ਤਾਂ ਬਚਪਨ ਦੀ ਕਹਾਣੀ ਸੁਣਾਈ ਹੈ।'' ਚਿਰਾਯੂ ਦੀ ਇਹ ਹਰਕਤ ਦੇਖ ਕੇ ਪਾਇਲ ਨੂੰ ਗੁੱਸਾ ਆ ਜਾਂਦਾ ਹੈ। ਪਾਇਲ ਨੇ ਚੀਕੂ ਨੂੰ ਕਿਹਾ ਕਿ ਜਿਸਦੀ ਨੋਟਬੁੱਕ ਤੂੰ ਲੈ ਕੇ ਆਇਆ ਹੈ, ਕੱਲ੍ਹ ਤੂੰ ਖੁਦ ਉਸ ਦੀਆਂ ਕਾਪੀਆਂ ਉਸ ਨੂੰ ਜਾ ਕੇ ਦੇਵੇਗਾ ਅਤੇ ਉਸ ਨੂੰ ਸੌਰੀ ਵੀ ਬੋਲੇਗਾ। ਇਸ ਤੋਂ ਬਾਅਦ ਪਾਇਲ ਚਿਰਾਯੂ ਨੂੰ ਚੱਪਲਾਂ ਨਾਲ ਕੁੱਟਦੀ ਹੈ ਅਤੇ ਕਹਿੰਦੀ ਹੈ, "ਅੱਜ ਤੂੰ ਸਕੂਲ ਤੋਂ ਚੋਰੀ ਕਰ ਰਿਹਾ ਹੈ ਕੱਲ੍ਹ ਨੂੰ ਤੂੰ ਘਰੋਂ ਪੈਸੇ ਚੋਰੀ ਕਰੇਗਾ ਜਾਂ ਕਾਰ ਵੇਚੇਗਾ"।

ਪਾਇਲ ਨੇ ਚੀਕੂ ਨੂੰ ਕਿਹਾ, "ਜੇ ਤੇਰੀ ਕਲਾਸ ਟੀਚਰ ਨੂੰ ਪਤਾ ਲੱਗ ਗਿਆ ਤਾਂ ਸਾਡੀ ਕਿੰਨੀ ਬਦਨਾਮੀ ਹੋਵੇਗੀ, ਉਹ ਕੀ ਸੋਚੇਗੀ, ਇੰਨਾ ਵੱਡਾ ਯੂਟਿਊਬਰ ਹੋ ਕੇ ਅਸੀਂ ਤੈਨੂੰ ਚੋਰੀ ਕਰਨਾ ਸਿਖਾ ਰਹੇ ਹਾਂ"। ਪਾਇਲ ਚੀਕੂ ਨੂੰ ਬਹੁਤ ਕੁੱਟਦੀ ਹੈ ਅਤੇ ਕਹਿੰਦੀ ਹੈ ਕਿ ਹੁਣ ਸਾਡੇ ਕੋਲ ਸ਼ਿਕਾਇਤ ਆਵੇਗੀ।

ਕ੍ਰਿਤਿਕਾ ਚੀਕੂ ਦੀ ਮੈਡਮ ਨੂੰ ਫੋਨ ਕਰਦੀ ਹੈ ਅਤੇ ਇਸ ਬਾਰੇ ਅਪਡੇਟ ਦਿੰਦੀ ਹੈ। ਜਦੋਂ ਚੀਕੂ ਦੀ ਮਾਂ ਗੁੱਸੇ 'ਚ ਆ ਜਾਂਦੀ ਹੈ ਤਾਂ ਪਾਇਲ ਉਸ ਤੋਂ ਮਾਫੀ ਮੰਗਦੀ ਹੈ ਅਤੇ ਇਹ ਵੀ ਕਹਿੰਦੀ ਹੈ ਕਿ ਉਹ ਗਰਭਵਤੀ ਹੋਣ ਕਾਰਨ ਬੱਚੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਸਕੀ। ਪਾਇਲ ਚਿਰਾਯੂ ਨੂੰ ਸਮਝਾਉਂਦੀ ਹੈ ਕਿ ਮਮਾ ਉਸਨੂੰ ਬਹੁਤ ਪਿਆਰ ਕਰਦੀ ਹੈ, ਪਰ ਮਮਾ ਉਸਨੂੰ ਗਲਤ ਕੰਮ ਕਰਨ ਲਈ ਬਹੁਤ ਕੁੱਟਦੀ ਵੀ ਹੈ।

ਇਹ ਵੀ ਪੜ੍ਹੋ: 'ਤੇਰੀ ਸ਼ਕਲ ਹੀਰੋ ਵਾਲੀ ਨਹੀਂ', ਇਹ ਕਹਿ ਕੇ ਸਿਲਵੈਸਟਰ ਸਟੈਲੋਨ ਨੂੰ ਹਜ਼ਾਰ ਵਾਰ ਕੀਤਾ ਗਿਆ ਰਿਜੈਕਟ, ਫਿਰ ਇੰਜ ਰਚਿਆ ਇਤਿਹਾਸ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ ਤਾਂ AAP ਦੀ ਬਾਗੀ ਸਵਾਤੀ ਮਾਲੀਵਾਲ ਭੜਕੀ, ਕਿਹਾ- ਇਹ ਕਿਵੇਂ ਦੀ...
ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ ਤਾਂ AAP ਦੀ ਬਾਗੀ ਸਵਾਤੀ ਮਾਲੀਵਾਲ ਭੜਕੀ, ਕਿਹਾ- ਇਹ ਕਿਵੇਂ ਦੀ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Advertisement
ABP Premium

ਵੀਡੀਓਜ਼

US Deport: ਕਾਸ਼ ਮੈਂ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਲੈਂਦਾ, 45 ਲੱਖ ਨਾ ਡੁੱਬਦਾ.Donald Trump ਖਿਲਾਫ ਪ੍ਰਦਰਸ਼ਨ,ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਗਰਮਾਇਆ|abp sanjhaਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ,ਹੁਣ ਭਗਵੰਤ ਮਾਨ ਤਿਆਰੀ ਕਰ ਲਵੇ:ਰਵਨੀਤ ਬਿੱਟੂਡੱਲੇਵਾਲ ਨੂੰ ਮਿਲੇ ਬੰਗਾਲ ਦੇ ਪ੍ਰਿੰਸੀਪਲ ਸਕੱਤਰ ਨੇ ਅੰਦੋਲਨ ਲਈ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ ਤਾਂ AAP ਦੀ ਬਾਗੀ ਸਵਾਤੀ ਮਾਲੀਵਾਲ ਭੜਕੀ, ਕਿਹਾ- ਇਹ ਕਿਵੇਂ ਦੀ...
ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ ਤਾਂ AAP ਦੀ ਬਾਗੀ ਸਵਾਤੀ ਮਾਲੀਵਾਲ ਭੜਕੀ, ਕਿਹਾ- ਇਹ ਕਿਵੇਂ ਦੀ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
ਪਾਰਟਨਰ ਨੂੰ ਕਿਹੜੀ ਚਾਕਲੇਟ ਕਰਨੀ ਚਾਹੀਦੀ ਗਿਫਟ? Valentine Week 'ਚ ਜ਼ਰੂਰ ਜਾਣ ਲਓ ਆਹ ਗੱਲ
ਪਾਰਟਨਰ ਨੂੰ ਕਿਹੜੀ ਚਾਕਲੇਟ ਕਰਨੀ ਚਾਹੀਦੀ ਗਿਫਟ? Valentine Week 'ਚ ਜ਼ਰੂਰ ਜਾਣ ਲਓ ਆਹ ਗੱਲ
Punjab News: ਪੰਜਾਬ ਸਰਕਾਰ ਨੇ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂ, ਜੇਕਰ ਸਖ਼ਤੀ ਨਾਲ ਨਹੀਂ ਕੀਤਾ ਪਾਲਣ ਤਾਂ...
ਪੰਜਾਬ ਸਰਕਾਰ ਨੇ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂ, ਜੇਕਰ ਸਖ਼ਤੀ ਨਾਲ ਨਹੀਂ ਕੀਤਾ ਪਾਲਣ ਤਾਂ...
ਪੰਜਾਬ 'ਚ ਅਗਲੇ ਦਿਨਾਂ 'ਚ ਵਧੇਗੀ ਠੰਢ, ਪਹਾੜੀ ਇਲਾਕਿਆਂ 'ਚ ਬਰਫ ਪੈਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ ਦਿਨਾਂ 'ਚ ਵਧੇਗੀ ਠੰਢ, ਪਹਾੜੀ ਇਲਾਕਿਆਂ 'ਚ ਬਰਫ ਪੈਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ
ਤੁਹਾਨੂੰ ਵੀ ਦਿਲ ਦੀ ਬਿਮਾਰੀ ਹੈ ਜਾਂ ਨਹੀਂ? ਇਦਾਂ ਲਾਓ ਪਤਾ
ਤੁਹਾਨੂੰ ਵੀ ਦਿਲ ਦੀ ਬਿਮਾਰੀ ਹੈ ਜਾਂ ਨਹੀਂ? ਇਦਾਂ ਲਾਓ ਪਤਾ
Embed widget