ਪੜਚੋਲ ਕਰੋ
ਤਿਉਹਾਰਾਂ ਦੇ ਦਿਨਾਂ ’ਚ ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਲਉ ਇਹ ਬਿਹਤਰੀਨ ਸਮਾਰਟਫੋਨ
1/10

ਨੋਕੀਆ 5.1 ਪਲੱਸ: ਇਸ ਦੀ ਸਕ੍ਰੀਨ 5.86 ਇੰਚ ਦੀ ਨੌਕ ਸਟਾਈਲ ਹੈ। ਫੋਨ ਵਿੱਚ ਇੱਕ MediaTek Hili P60 ਪ੍ਰੋਸੈਸਰ ਹੈ। ਫੋਨ 13 ਤੇ 5 ਮੈਗਾਪਿਕਸਲ ਕੈਮਰੇ ਨਾਲ ਆਉਂਦਾ ਹੈ। ਫੋਨ ਵਿੱਚ 8 MP ਦਾ ਸੈਲਫੀ ਕੈਮਰਾ ਹੈ। ਇਸ ਦੀ ਬੈਟਰੀ 3060mAh ਹੈ। ਇਸ ਦੀ ਕੀਮਤ 10,999 ਰੁਪਏ।
2/10

ਰੀਅਲਮੀ 2 ਪ੍ਰੋ: ਇਸ ਦੀ ਸਕ੍ਰੀਨ 6.3 ਇੰਚ ਦੀ ਤੇ ਫੁਲ ਐਚਡੀ+ ਹੈ। ਫੋਨ ਵਿੱਚ 16 ਤੇ 2 ਮੈਗਾਪਿਕਸਲ ਦਾ ਡੂਅਲ ਕੈਮਰਾ ਹੈ। ਫੋਨ ਦੇ ਫਰੰਟ ਵਿੱਚ 16 ਮੈਗਾਪਿਕਸਲ ਦਾ ਕੈਮਰਾ ਹੈ। ਇਹ ਕੁਆਲਕਾਮ Snapdragon 660 ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ 4, 6 ਤੇ 8 GB ਰੈਮ ਦੇ ਵਰਸ਼ਨਾਂ ਵਿੱਚ ਉਪਲੱਬਧ ਹੈ। ਫੋਨ ਦੀ ਬੈਟਰੀ 3500mAh ਤੇ ਕੀਮਤ 17,999 ਰੁਪਏ ਹੈ।
Published at : 18 Oct 2018 11:57 AM (IST)
View More





















