ਪੜਚੋਲ ਕਰੋ

Real And Fake Eggs: ਅਸਲੀ ਅਤੇ ਨਕਲੀ ਅੰਡੇ ਦੀ ਪਛਾਣ ਕਿਵੇਂ ਕਰੀਏ? ਕੀ ਤੁਹਾਨੂੰ ਪਤਾ ਨਕਲੀ ਅੰਡੇ ਦੀ ਕੀਮਤ?

Egg:ਅੰਡੇ ਦਾ ਸੇਵਨ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਹਰ ਮੌਸਮ ਦੇ ਵਿੱਚ ਖਾਇਆ ਜਾ ਸਕਦਾ ਹੈ। ਪਰ ਹੱਦ ਨਾਲੋਂ ਵੱਧ ਇਸ ਦਾ ਸੇਵਨ ਸਿਹਤ ਦੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਅੰਡੇ ਦੀ ਡਿਮਾਂਡ ਕਰਕੇ ਬਾਜ਼ਾਰਾਂ ਦੇ ਵਿੱਚ ਨਕਲੀ ਅੰਡੇ ਵੀ

How to identify real and fake eggs: ਅੰਡਾ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ। ਦੇਸ਼ ਭਰ ਵਿੱਚ ਹਰ ਮੌਸਮ ਵਿੱਚ ਅੰਡੇ ਦੀ ਮੰਗ ਹੁੰਦੀ ਹੈ। ਹਾਲਾਂਕਿ ਠੰਡ ਦੇ ਆਉਣ ਨਾਲ ਇਸ ਦੀ ਮੰਗ ਵੀ ਵਧ ਜਾਂਦੀ ਹੈ। ਪਰ ਕਲਪਨਾ ਕਰੋ ਕਿ ਜੇਕਰ ਇਹ ਅੰਡਾ ਨਕਲੀ ਬਣਨਾ ਸ਼ੁਰੂ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ। ਕਿਉਂਕਿ ਬਾਜ਼ਾਰ ਵਿੱਚ ਨਕਲੀ ਅੰਡੇ ਵੀ ਮੌਜੂਦ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਸਲੀ ਅਤੇ ਨਕਲੀ ਅੰਡੇ ਦੀ ਪਛਾਣ ਕਿਵੇਂ ਕਰ ਸਕਦੇ ਹੋ। ਨਕਲੀ ਅੰਡੇ ਦੇ ਸੇਵਨ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਅੰਡੇ

ਦੇਸ਼ ਭਰ ਵਿੱਚ ਅੰਡੇ ਦੀ ਮੰਗ ਸਭ ਤੋਂ ਵੱਧ ਹੈ। ਰਿਪੋਰਟਾਂ ਮੁਤਾਬਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅੰਡੇ ਉਤਪਾਦਕ ਦੇਸ਼ ਹੈ। ਅਮਰੀਕਾ ਚੋਟੀ 'ਤੇ ਹੈ, ਜਦਕਿ ਚੀਨ ਦੂਜੇ ਸਥਾਨ 'ਤੇ ਹੈ। ਭਾਰਤ ਵਿੱਚ ਸਭ ਤੋਂ ਵੱਧ ਅੰਡੇ ਦਾ ਉਤਪਾਦਨ ਤਾਮਿਲਨਾਡੂ ਵਿੱਚ ਹੁੰਦਾ ਹੈ, ਜਦੋਂ ਕਿ ਇਕੱਲੇ ਹੈਦਰਾਬਾਦ ਵਿੱਚ ਹਰ ਰੋਜ਼ 75 ਲੱਖ ਅੰਡੇ ਦੀ ਖਪਤ ਹੁੰਦੀ ਹੈ। ਹੁਣ ਅੰਡਿਆਂ ਦਾ ਕਾਰੋਬਾਰ ਵੱਡਾ ਹੈ, ਇਸ ਲਈ ਨਕਲੀ ਅੰਡੇ ਵੀ ਬਾਜ਼ਾਰ 'ਚ ਵਿਕਦੇ ਹਨ।

ਅਸਲੀ ਅਤੇ ਨਕਲੀ ਅੰਡੇ (How to identify real and fake eggs)

ਸਵਾਲ ਇਹ ਹੈ ਕਿ ਤੁਸੀਂ ਇਹ ਕਿਵੇਂ ਪਛਾਣੋਗੇ ਕਿ ਤੁਸੀਂ ਨਕਲੀ ਅੰਡਾ ਖਾ ਰਹੇ ਹੋ ਜਾਂ ਅਸਲੀ? ਸੋਸ਼ਲ ਮੀਡੀਆ 'ਤੇ ਅਕਸਰ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਕਿਵੇਂ ਨਕਲੀ ਅੰਡੇ ਬਾਜ਼ਾਰ 'ਚ ਅੰਨ੍ਹੇਵਾਹ ਵੇਚੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਲੋਕ ਨਕਲੀ ਅਤੇ ਅਸਲੀ ਅੰਡੇ 'ਚ ਫਰਕ ਦੱਸ ਰਹੇ ਹਨ।

ਨਕਲੀ ਅੰਡਿਆਂ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਬਣਾਉਣ ਵਿਚ ਪਲਾਸਟਿਕ ਅਤੇ ਰਬੜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ, ਫਾਇਰ ਟੈਸਟ ਰਾਹੀਂ ਅਸੀਂ ਤੁਰੰਤ ਅਸਲੀ ਅਤੇ ਨਕਲੀ ਦਾ ਪਤਾ ਲਗਾ ਸਕਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਫੂਡ ਪ੍ਰੋਡਕਟਸ 'ਚ ਅਸਲੀ ਜਾਂ ਨਕਲੀ ਦੀ ਪਛਾਣ ਸਿਰਫ ਫਾਇਰ ਟੈਸਟ ਕਰਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਅੰਡੇ ਦੀ ਬਾਹਰੀ ਪਰਤ ਨੂੰ ਸਾੜਦੇ ਹੋ, ਤਾਂ ਅਸਲੀ ਆਂਡਾ ਸਿਰਫ ਕਾਲਾ ਹੋ ਜਾਵੇਗਾ, ਜਦੋਂ ਕਿ ਨਕਲੀ ਆਂਡਾ ਬਲਣ ਲੱਗ ਜਾਵੇਗਾ। ਕਿਉਂਕਿ ਨਕਲੀ ਅੰਡੇ ਪਲਾਸਟਿਕ ਦੇ ਹੋਣ ਕਾਰਨ ਅੱਗ ਲੱਗ ਜਾਂਦੀ ਹੈ। ਹਾਲਾਂਕਿ, ਅਜੇ ਤੱਕ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਨਕਲੀ ਅੰਡੇ ਵਿੱਚ ਪਲਾਸਟਿਕ ਹੁੰਦਾ ਹੈ।

ਅੰਡੇ ਦਾ ਰੇਟ

ਬਾਜ਼ਾਰ ਵਿੱਚ ਅੰਡਿਆਂ ਦੇ ਰੇਟ ਵੱਖੋ-ਵੱਖਰੇ ਹਨ। ਭਾਵੇਂ ਥੋਕ ਬਾਜ਼ਾਰ ਵਿੱਚ ਅੰਡੇ ਦਾ ਰੇਟ 4 ਰੁਪਏ ਪ੍ਰਤੀ ਨਗ ਹੈ, ਪਰ ਇਸ ਦਾ ਰੇਟ ਸੀਜ਼ਨ ਦੇ ਹਿਸਾਬ ਨਾਲ ਵਧਦਾ-ਘਟਦਾ ਰਹਿੰਦਾ ਹੈ। ਨਕਲੀ ਅੰਡਿਆਂ ਦਾ ਰੇਟ ਕੁਦਰਤੀ ਅੰਡਿਆਂ ਨਾਲੋਂ ਘੱਟ ਹੈ ਅਤੇ ਥੋਕ ਬਾਜ਼ਾਰ ਵਿੱਚ ਇਸ ਦਾ ਰੇਟ ਹੋਰ ਵੀ ਘੱਟ ਹੋ ਜਾਂਦਾ ਹੈ। ਹਾਲਾਂਕਿ, ਦੁਕਾਨਦਾਰ ਸਮਾਨ ਦਰ 'ਤੇ ਗਾਹਕਾਂ ਨੂੰ ਨਕਲੀ ਅਤੇ ਅਸਲੀ ਦੋਵੇਂ ਅੰਡੇ ਦਿੰਦੇ ਹਨ। ਜਿਸ ਕਾਰਨ ਗਾਹਕਾਂ ਨੂੰ ਦੁਕਾਨਦਾਰ 'ਤੇ ਸ਼ੱਕ ਵੀ ਨਹੀਂ ਹੁੰਦਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
Embed widget