ਪੜਚੋਲ ਕਰੋ
GT vs DC: IPL 2022 Live Updates: ਦਿੱਲੀ ਨੂੰ ਤੀਜਾ ਝਟਕਾ ਮਨਦੀਪ 18 ਦੌੜਾਂ ਬਣਾ ਕੇ ਆਊਟ
GT Vs DC: ਇੰਡੀਅਨ ਪ੍ਰੀਮੀਅਰ ਲੀਗ ਦਾ 10ਵਾਂ ਮੈਚ ਗੁਜਰਾਤ ਟਾਈਟਨਸ (GT) ਅਤੇ ਦਿੱਲੀ ਕੈਪੀਟਲਸ (DC) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਸ਼ਨੀਵਾਰ ਸ਼ਾਮ 7:30 ਵਜੇ ਤੋਂ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
LIVE
Key Events

ਗੁਜਰਾਤ ਟਾਈਟਨਸ ਬਨਾਮ ਦਿੱਲੀ ਕੈਪੀਟਲਸ
Background
GT Vs DC: ਇੰਡੀਅਨ ਪ੍ਰੀਮੀਅਰ ਲੀਗ ਦਾ 10ਵਾਂ ਮੈਚ ਗੁਜਰਾਤ ਟਾਈਟਨਸ (GT) ਅਤੇ ਦਿੱਲੀ ਕੈਪੀਟਲਸ (DC) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਸ਼ਨੀਵਾਰ ਸ਼ਾਮ 7:30 ਵਜੇ ਤੋਂ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਗੁਜਰਾਤ ਟਾਈਟਨਜ਼ ਨੇ ਆਪਣੇ ਪਹਿਲੇ ...
22:22 PM (IST) • 02 Apr 2022
GT vs DC: ਦਿੱਲੀ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 34 ਦੌੜਾਂ
ਦਿੱਲੀ ਨੇ 5 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 34 ਦੌੜਾਂ ਬਣਾ ਲਈਆਂ ਹਨ। ਟੀਮ ਦੀ ਤੀਜੀ ਵਿਕਟ ਮਨਦੀਪ ਸਿੰਘ ਦੇ ਰੂਪ ਵਿੱਚ ਡਿੱਗੀ। ਉਹ 18 ਦੌੜਾਂ ਬਣਾ ਕੇ ਆਊਟ ਹੋ ਗਏ।
21:42 PM (IST) • 02 Apr 2022
GT vs DC: ਦਿੱਲੀ ਨੂੰ ਪਹਿਲਾ ਝਟਕਾ ਸਾਈਫਰਟ 3 ਦੌੜਾਂ ਬਣਾ ਕੇ ਆਊਟ
ਦਿੱਲੀ ਕੈਪੀਟਲਸ ਨੂੰ ਪਹਿਲਾ ਝਟਕਾ ਲੱਗਾ। ਓਪਨਰ ਖਿਡਾਰੀ ਸੀਫਰਟ ਸਿਰਫ 3 ਦੌੜਾਂ ਬਣਾ ਕੇ ਆਊਟ ਹੋ ਗਏ।
21:25 PM (IST) • 02 Apr 2022
ਸ਼ੁਭਮਨ ਦਾ ਸ਼ਾਨਦਾਰ ਪ੍ਰਦਰਸ਼ਨ
ਗੁਜਰਾਤ ਟਾਈਟਨਜ਼ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 171 ਦੌੜਾਂ ਬਣਾਈਆਂ। ਇਸ ਦੌਰਾਨ ਟੀਮ ਲਈ ਸ਼ੁਭਮਨ ਗਿੱਲ ਨੇ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦਿੱਲੀ ਕੈਪੀਟਲਜ਼ ਨੂੰ ਜਿੱਤ ਲਈ 172 ਦੌੜਾਂ ਬਣਾਉਣੀਆਂ ਹਨ।
20:11 PM (IST) • 02 Apr 2022
8 ਓਵਰਾਂ ਬਾਅਦ iਗੁਜਰਾਤ ਦਾ ਸਕੋਰ 54/2
54/2*
8.1 Over (RR 6.61)
20:06 PM (IST) • 02 Apr 2022
GT vs DC: ਕੁਲਦੀਪ ਨੇ ਦਿੱਲੀ ਨੂੰ ਦਿਵਾਈ ਦੂਜੀ ਸਫਲਤਾ, ਵਿਜੇ ਸ਼ੰਕਰ 13 ਦੌੜਾਂ ਬਣਾ ਕੇ ਆਊਟ
ਗੁਜਰਾਤ ਟਾਈਟਨਸ ਦੀ ਦੂਜੀ ਵਿਕਟ ਵਿਜੇ ਸ਼ੰਕਰ ਦੇ ਰੂਪ ਵਿੱਚ ਡਿੱਗੀ। ਉਹ 13 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਓਵਰ ਦੀ ਪਹਿਲੀ ਹੀ ਗੇਂਦ 'ਤੇ ਕੁਲਦੀਪ ਯਾਦਵ ਨੇ ਆਊਟ ਕੀਤਾ।
Load More
Tags :
Delhi Capitals IPL 2022 Gujrat Titans IPL Match Live Live Score Of IPL IPL Match Live Updatesਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
