ਪੜਚੋਲ ਕਰੋ

ਕੂਲਰ ਹੀ ਦੇਵੇਗਾ ਏਸੀ ਜਿੰਨੀ ਠੰਢੀ ਹਵਾ, ਬੱਸ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ

ਕੂਲਰ ਹੀ ਦੇਵੇਗਾ ਏਸੀ ਜਿੰਨੀ ਠੰਢੀ ਹਵਾ, ਬੱਸ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ

ਦੇਸ਼ ’ਚ ਕੋਰੋਨਾਵਾਇਰਸ ਦੇ ਨਾਲ-ਨਾਲ ਹੁਣ ਗਰਮੀ ਵੀ ਆਪਣਾ ਰੰਗ ਵਿਖਾਉਣ ਲੱਗ ਪਈ ਹੈ। ਤਾਪਮਾਨ ’ਚ ਰੋਜ਼ਾਨਾ ਵਾਧਾ ਹੁੰਦਾ ਜਾ ਰਿਹਾ ਹੈ। ਕਈ ਸ਼ਹਿਰਾਂ ’ਚ ਤਾਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਤੇ ਚਲਾ ਗਿਆ ਹੈ। ਅਜਿਹੀ ਗਰਮੀ ਤੋਂ ਬਚਣ ਲਈ ਕੂਲਰ ਦੀ ਵਰਤੋਂ ਜ਼ਰੂਰੀ ਹੋ ਗਈ ਹੈ।

ਕਈ ਵਾਰ ਪੁਰਾਣਾ ਕੂਲਰ ਠੰਢੀ ਹਵਾ ਨਹੀਂ ਦਿੰਦਾ, ਜਿਸ ਲਈ ਲੋਕ ਨਵਾਂ ਕੂਲਰ ਲੈ ਆਉਂਦੇ ਹਨ। ਕੂਲਰ ਭਾਵੇਂ ਕਿੰਨਾ ਵੀ ਪੁਰਾਣਾ ਕਿਉਂ ਨਾ ਹੋਵੇ, ਜੇ ਉਸ ਦਾ ਸਹੀ ਤਰੀਕੇ ਰੱਖ-ਰਖਾਅ ਰੱਖਿਆ ਗਿਆ ਹੋਵੇ, ਤਾਂ ਉਹ ਠੰਢੀ ਹਵਾ ਜ਼ਰੂਰ ਦੇਵੇਗਾ। ਤੁਸੀਂ ਸਿਰਫ਼ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਣਾ ਹੈ:

1. ਕੂਲਰ ਕਮਰੇ ਅੰਦਰ ਨਹੀਂ, ਖੁੱਲ੍ਹੇ ਵਾਤਾਵਰਣ ’ਚ ਰੱਖੋ: ਕੂਲਰ ਨਵਾਂ ਹੋਵੇ ਭਾਵੇਂ ਪੁਰਾਣਾ, ਉਸ ਨੂੰ ਖੁੱਲ੍ਹੀ ਜਗ੍ਹਾ ਉੱਤੇ ਰੱਖੋ। ਹੋ ਸਕੇ, ਤਾਂ ਕੂਲਰ ਨੂੰ ਘਰ ਦੀ ਕਿਸੇ ਖਿੜਕੀ ਦੇ ਬਾਹਰ ਫ਼ਿਕਸ ਕਰ ਲਵੋ। ਕੂਲਰ ਦੇ ਪਿਛਲੇ ਹਿੱਸੇ ਨੂੰ ਜਿੰਨਾ ਜ਼ਿਆਦਾ ਖੁੱਲ੍ਹਾ ਵਾਤਾਵਰਣ ਮਿਲੇਗਾ, ਓਨੀ ਹੀ ਠੰਢੀ ਹਵਾ ਉਹ ਦੇਵੇਗਾ। ਜੇ ਘਰ ਦੀ ਖਿੜਕੀ ਛੋਟੀ ਹੈ, ਤਾਂ ਉਸ ਨੂੰ ਜਾਲ਼ੀ ਵਾਲੇ ਦਰਵਾਜ਼ੇ ਕੋਲ ਵੀ ਰੱਖਿਆ ਜਾ ਸਕਦਾ ਹੈ।

2. ਕੂਲਰ ’ਤੇ ਧੁੱਪ ਨਾ ਆਉਣ ਦੇਵੋ: ਕੋਸ਼ਿਸ਼ ਕਰੋ ਕਿ ਕੂਲਰ ਨੂੰ ਕਿਸੇ ਅਜਿਹੀ ਜਗ੍ਹਾ ਉੱਤੇ ਰੱਖੋ ਕਿ ਜਿੱਥੇ ਧੁੱਪ ਨਾ ਆਵੇ। ਦਰਅਸਲ, ਧੁੱਪ ਪੈਣ ਨਾਲ ਕੂਲਰ ਅੰਦਰਲਾ ਪਾਣੀ ਤੇਜ਼ੀ ਨਾਲ ਖ਼ਤਮ ਹੋਵੇਗਾ। ਜੇ ਕੋਈ ਰਾਹ ਬਾਕੀ ਨਾ ਬਚੇ, ਤਾਂ ਖਿੜਕੀ ਦੇ ਉੱਤੇ ਕੋਈ ਚਾਦਰ ਲਾ ਦੇਵੋ।

3. ਹਵਾਦਾਰੀ ਹੋਣੀ ਜ਼ਰੂਰੀ: ਕੂਲਰ ਤੱਕ ਜੇ ਹਵਾਦਾਰੀ ਨਾ ਆਉਂਦੀ ਹੋਵੇ, ਤਾਂ ਵੀ ਉਹ ਠੰਢਕ ਨਹੀਂ ਪਹੁੰਚਾਉਂਦਾ। ਇਸੇ ਲਈ ਘਰ ਵਿੱਚ ਖਿੜਕੀ, ਰੌਸ਼ਨਦਾਨ ਜਾਂ ਹਵਾ ਬਾਹਰ ਕੱਢਣ ਦਾ ਦੂਜਾ ਰਾਹ ਖੁੱਲ੍ਹਾ ਹੋਣਾ ਚਾਹੀਦਾ ਹੈ।

4. ਕੂਲਰ ਦੀ ਘਾਹ ਬਦਲੋ: ਕੂਲਰ ਦੀ ਜਾਲ਼ੀ ਵਿੱਚ ਜਿਹੜੀ ਘਾਹ ਵਰਤੀ ਜਾਂਦੀ ਹੈ, ਉਸ ਵਿੱਚ ਹੌਲੀ-ਹੌਲੀ ਧੂੜ ਜੰਮ ਜਾਂਦੀ ਹੈ ਤੇ ਪਾਣੀ ਵੀ ਰੁਕਣ ਲੱਗਦਾ ਹੈ। ਇੰਝ ਹਵਾ ਆਉਣ ਦਾ ਰਾਹ ਵੀ ਰੁਕ ਜਾਂਦਾ ਹੈ। ਇਸ ਲਈ ਸੀਜ਼ਨ ਵਿੱਚ ਦੋ ਵਾਰ ਕੂਲਰ ਦੀ ਘਾਹ ਜ਼ਰੂਰ ਬਦਲੋ। ਘਾਹ ਕਦੇ ਵੀ ਸੰਘਣੀ ਨਾ ਰੱਖੋ; ਉਸ ਵਿੱਚ ਕੁਝ ਅੰਤਰ ਹੋਣਾ ਜ਼ਰੂਰੀ ਹੈ; ਤਦ ਹੀ ਹਵਾ ਦੀ ਕ੍ਰਾੱਸਿੰਗ ਹੋ ਸਕੇਗੀ।

5. ਪਾਣੀ ਦਾ ਫ਼ਲੋਅ ਚੈੱਕ ਕਰੋ: ਕੂਲਰ ਵਿੱਚ ਵਰਤੇ ਜਾਣ ਵਾਲੇ ਵਾਟਰ ਪੰਪ ਤੋਂ ਪਾਣੀ ਉੱਪਰ ਪਾਈਪਾਂ ਰਾਹੀਂ ਚੜ੍ਹ ਰਿਹਾ ਹੈ ਜਾਂ ਨਹੀਂ, ਇਸ ਉੱਤੇ ਨਜ਼ਰ ਰੱਖਣੀ ਜ਼ਰੂਰੀ ਹੈ। ਪਾਣੀ ਦੀ ਟ੍ਰੇਅ ਵਿੱਚ ਪਾਣੀ ਨਿੱਕਲਣ ਵਾਲੇ ਛੇਕ ਬੰਦ ਨਾ ਹੋਣ, ਇਸ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ। ਜੇ ਪਾਣੀ ਘਾਹ ਤੱਕ ਨਹੀਂ ਪੁੱਜੇਗਾ, ਤਾਂ ਠੰਢੀ ਹਵਾ ਕਿੱਥੋਂ ਆਵੇਗੀ।

ਇਹ ਵੀ ਪੜ੍ਹੋ: ਭਾਰਤ ਦੀ ਭਿਆਨਕ ਸਥਿਤੀ ਤੋਂ ਚਿੰਤਤ Greta Thunberg ਨੇ ਕੀਤਾ ਟਵੀਟ, ਅੱਗੇ ਆ ਮਦਦ ਕਰਨ ਦੀ ਕੀਤੀ ਅਪੀਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Long Life Foods : ਲੰਬੀ ਉਮਰ ਜੀਣੀ ਹੈ? ਰਾਤ ਦੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਲੰਬੀ ਉਮਰ ਜੀਣੀ ਹੈ? ਰਾਤ ਦੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
ਜਲੰਧਰ ਦੀ ਧੀ ਨੇ ਕੈਨੇਡਾ ‘ਚ ਰਚਿਆ ਇਤਿਹਾਸ, ਜਿੱਤਿਆ ‘Mrs. Canada World 2026’ ਦਾ ਤਾਜ
ਜਲੰਧਰ ਦੀ ਧੀ ਨੇ ਕੈਨੇਡਾ ‘ਚ ਰਚਿਆ ਇਤਿਹਾਸ, ਜਿੱਤਿਆ ‘Mrs. Canada World 2026’ ਦਾ ਤਾਜ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
Embed widget