ਪੜਚੋਲ ਕਰੋ

Diabetes: ਜਾਣੋ ਸ਼ੂਗਰ ਦੇ ਮਰੀਜ਼ ਨੂੰ ਕਿੰਨੇ ਅੰਗੂਰ ਖਾਣੇ ਰਹਿੰਦੇ ਸਹੀ? ਵੱਧ ਖਾਣ ਤੋਂ ਕੀਤਾ ਜਾਂਦਾ ਮਨ੍ਹਾ, ਜਾਣੋ ਕਿਉਂ ?

Health News: ਅੰਗੂਰ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ ਅਤੇ ਇਸ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ।ਜੋ ਸਰੀਰ ਨੂੰ ਸੋਜ ਵਿਰੋਧੀ ਅਤੇ ਫ੍ਰੀ ਰੈਡੀਕਲਸ ਨਾਲ ਲੜਨ ਦੇ ਸਮਰੱਥ ਬਣਾਉਂਦਾ ਹੈ। ਪਰ ਕੀ ਸ਼ੂਗਰ ਵਿਚ ਅੰਗੂਰ ਖਾਣਾ ਸਹੀ ਹੈ?

Can Eat Grapes If You Have Diabetes: ਅੰਗੂਰ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਬਹੁਤ ਸਾਰੇ ਲੋਕ ਇਸ ਨੂੰ ਬਹੁਤ ਹੀ ਸ਼ੌਕ ਦੇ ਨਾਲ ਖਾਂਦੇ ਹਨ। ਇਸ ਦੀ ਵਰਤੋਂ ਬਹੁਤ ਸਾਰੇ ਮਿੱਠੇ ਅਤੇ ਨਮਕੀਨ ਵਿਅੰਜਨਾਂ ਦੇ ਵਿੱਚ ਵੀ ਕੀਤੀ ਜਾਂਦੀ ਹੈ। ਅੰਗੂਰ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ ਅਤੇ ਇਸ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ। ਜੋ ਸਰੀਰ ਨੂੰ ਸੋਜ ਵਿਰੋਧੀ ਅਤੇ ਫ੍ਰੀ ਰੈਡੀਕਲਸ ਨਾਲ ਲੜਨ ਦੇ ਸਮਰੱਥ ਬਣਾਉਂਦਾ ਹੈ। ਪਰ ਕੀ ਸ਼ੂਗਰ ਵਿਚ ਅੰਗੂਰ ਖਾਣਾ ਸਹੀ ਹੈ (is it right to eat grapes in diabetes)? ਜੇਕਰ ਹਾਂ ਤਾਂ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ?

ਜੇਕਰ ਕੋਈ ਵਿਅਕਤੀ ਟਾਈਪ-2 ਡਾਇਬਿਟੀਜ਼ ਤੋਂ ਪੀੜਤ ਹੈ ਤਾਂ ਉਸ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਵਿਸ਼ੇਸ਼ ਬਦਲਾਅ ਕਰਨੇ ਚਾਹੀਦੇ ਹਨ। ਜਿਸ ਨਾਲ ਖੂਨ 'ਚ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇੰਨਾ ਹੀ ਨਹੀਂ ਮਿੱਠੇ ਪਕਵਾਨ ਜਾਂ ਮਿਠਾਈਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਮੌਸਮੀ ਫਲ ਅਤੇ ਸਬਜ਼ੀਆਂ ਅਤੇ ਤਾਜ਼ੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜਦੋਂ ਫਲਾਂ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਸ਼ੂਗਰ ਦੇ ਮਰੀਜ਼ ਨੂੰ ਕਿਹੜੇ ਫਲ ਖਾਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ? ਅੰਗੂਰ ਅਤੇ ਅੰਬ ਵਰਗੇ ਫਲਾਂ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ ਜਿਸ ਕਾਰਨ ਖੂਨ ਵਿੱਚ ਸ਼ੂਗਰ ਦਾ ਪੱਧਰ ਵਧਦਾ ਹੈ।

ਹੋਰ ਪੜ੍ਹੋ : ਨਾਨ-ਵੈੱਜ ਖਾਣ ਤੋਂ ਤੁਰੰਤ ਬਾਅਦ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਝੱਲਣੇ ਪੈਣਗੇ ਗੰਭੀਰ ਨੁਕਸਾਨ

ਸ਼ੂਗਰ ਦੇ ਮਰੀਜ਼ ਨੂੰ ਅੰਗੂਰ ਖਾਣਾ ਚਾਹੀਦਾ ਹੈ ਜਾਂ ਨਹੀਂ?

ਟਾਈਪ-2 ਡਾਇਬਟੀਜ਼ ਵਿੱਚ, ਸਰੀਰ ਓਨਾ ਇੰਸੁਲਿਨ ਪੈਦਾ ਨਹੀਂ ਕਰਦਾ ਜਿੰਨਾ ਹੋਣਾ ਚਾਹੀਦਾ ਹੈ। ਮੋਟਾਰਾ, ਸਰੀਰਕ ਗਤੀਵਿਧੀ ਦੀ ਘਾਟ ਕਾਰਨ ਉੱਚ ਗਲਾਈਸੈਮਿਕ ਇੰਡੈਕਸ (ਜੀ.ਆਈ.) ਵਾਲੀਆਂ ਖਾਣ ਵਾਲੀਆਂ ਚੀਜ਼ਾਂ ਸ਼ੂਗਰ ਦੇ ਜੋਖਮ ਨੂੰ ਵਧਾਉਂਦੀਆਂ ਹਨ। ਅੰਗੂਰ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟਸ, ਪੌਲੀਫੇਨੌਲ ਅਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਅੰਗੂਰ ਦਾ GI 53 ਹੈ।

ਕੀ ਕਹਿੰਦੀ ਹੈ ਖੋਜ

'ਜਨਸੱਤਾ' 'ਚ ਛਪੀ ਖਬਰ ਮੁਤਾਬਕ ਅੰਗੂਰ 'ਚ ਵਿਟਾਮਿਨ ਸੀ, ਕੇ ਅਤੇ ਬੀ6 ਦੇ ਨਾਲ-ਨਾਲ ਥਿਆਮਿਨ, ਰਿਬੋਫਲੇਵਿਨ, ਪੋਟਾਸ਼ੀਅਮ, ਕਾਪਰ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਕੁਝ ਖੋਜਾਂ ਵਿੱਚ ਕਿਹਾ ਗਿਆ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਅੰਗੂਰ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ।

ਕਾਲੇ ਅੰਗੂਰ

ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਕਾਲੇ ਅੰਗੂਰ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਸ਼ੂਗਰ ਦੇ ਰੋਗੀਆਂ ਨੂੰ ਕਾਲੇ ਜਾਂ ਹਰੇ ਅੰਗੂਰ ਖਾਂਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦਿਨ ਵਿੱਚ ਬਹੁਤ ਜ਼ਿਆਦਾ ਨਾ ਖਾਣ। ਮੁੱਠੀ ਭਰ ਜਾਂ ਇੱਕ ਛੋਟੀ ਕਟੋਰੀ ਜਿੰਨੇ ਅੰਗੂਰ ਖਾਏ ਜਾ ਸਕਦੇ ਹਨ। ਅੰਗੂਰ ਦਾ ਜ਼ਿਆਦਾ ਸੇਵਨ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਅੰਗੂਰ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਣਾ ਚਾਹੀਦਾ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।

 

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
Advertisement
for smartphones
and tablets

ਵੀਡੀਓਜ਼

Patiala Terrible Accident | ਪਟਿਆਲਾ ਦੇ ਵਿੱਚ ਵੱਡਾ ਹਾਦਸਾ -ਚਾਰ ਨੌਜਵਾਨਾਂ ਦੀ ਮੌਤSukhbir Badal On Amritpal | ਅੰਮ੍ਰਿਤਪਾਲ ਸਿੰਘ ਨੂੰ ਸਿੱਧੇ ਹੋਏ ਸੁਖਬੀਰ ਬਾਦਲ - ਕੀਤੇ ਤਿੱਖੇ ਸਵਾਲਬਾਰਡਰ 'ਤੇ ਤਾਇਨਾਤ ਫੌਜ ਦੇ ਮੇਜਰ ਵੱਲੋਂ ਖੁਦ...ਕੁ..ਸ਼ੀ - ਜਲੰਧਰ ਦਾ ਰਹਿਣ ਵਾਲਾ ਸੀ ਮੁਬਾਰਕ ਸਿੰਘAmritsar Firing - ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ,ਮਚੀ ਹਫੜਾ ਦਫੜੀ, ਭੜਕੇ ਔਜਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Embed widget