ਪੜਚੋਲ ਕਰੋ

ਦੀਵਾਲੀ ਦੀ ਸਫਾਈ ਹੋ ਜਾਏਗੀ ਆਸਾਨ, ਗੰਦੇ-ਕਾਲੇ ਹੋ ਚੁੱਕੇ ਗੈਸ ਬਰਨਰ ਸਾਫ ਕਰਨ ਲਈ ਅਪਣਾਓ ਇਹ ਟਿਪਸ

ਰੋਜ਼ਾਨਾ ਤਿੰਨ ਵਾਰ ਖਾਣਾ ਬਣਾਉਣ ਕਰਕੇ ਤੇਲ ਤੇ ਮਸਾਲਿਆਂ ਦੇ ਜ਼ਿੱਦੀ ਦਾਗ ਗੈਸ ਬਰਨਰ ਨਾਲ ਚਿਪਕ ਜਾਂਦੇ ਹਨ। ਇਸ ਕਾਰਨ ਬਰਨਰ ਦੇ ਛੇਦ ਬੰਦ ਹੋ ਜਾਂਦੇ ਹਨ, ਜਿਸ ਨਾਲ ਗੈਸ ਵੱਧ ਖਰਚ ਹੁੰਦੀ ਹੈ ਅਤੇ ਖਾਣਾ ਬਣਾਉਣ ਵਿੱਚ ਵੀ ਜ਼ਿਆਦਾ ਸਮਾਂ ਲੱਗਦਾ

Tips for cleaning a dirty gas burner: ਦੀਵਾਲੀ ਦਾ ਸਮਾਂ ਨੇੜੇ ਆਉਂਦੇ ਹੀ ਘਰ ਦੀਆਂ ਜ਼ਿਆਦਾਤਰ ਮਹਿਲਾਵਾਂ ਸਫਾਈ ਦੀ ਸ਼ੁਰੂਆਤ ਕਿਚਨ ਤੋਂ ਕਰਦੀਆਂ ਹਨ। ਰਸੋਈ ਵਿੱਚ ਸਭ ਤੋਂ ਵੱਧ ਗੰਦਾ ਗੈਸ ਬਰਨਰ ਹੋ ਜਾਂਦਾ ਹੈ। ਰੋਜ਼ਾਨਾ ਤਿੰਨ ਵਾਰ ਖਾਣਾ ਬਣਾਉਣ ਨਾਲ ਤੇਲ ਅਤੇ ਮਸਾਲਿਆਂ ਦੇ ਜ਼ਿੱਦੀ ਦਾਗ ਬਰਨਰ ਨਾਲ ਚਿਪਕ ਕੇ ਉਸਦੇ ਛੇਦ ਬੰਦ ਕਰ ਦਿੰਦੇ ਹਨ। ਇਸ ਕਰਕੇ ਗੈਸ ਵੱਧ ਖਰਚ ਹੁੰਦੀ ਹੈ ਅਤੇ ਖਾਣਾ ਬਣਾਉਣ ਵਿੱਚ ਵੀ ਵੱਧ ਸਮਾਂ ਲੱਗਦਾ ਹੈ। ਪਰ ਜੇ ਗੈਸ ਬਰਨਰ ਦੀ ਨਿਯਮਿਤ ਸਫਾਈ ਕੀਤੀ ਜਾਵੇ ਤਾਂ ਬਰਨਰ ਦੀ ਲੌ ਨੀਲੀ ਤੇ ਸਥਿਰ ਰਹਿੰਦੀ ਹੈ ਅਤੇ ਰਸੋਈ ਵੀ ਸਾਫ ਸੁਥਰੀ ਰਹਿੰਦੀ ਹੈ। ਆਓ ਜਾਣਦੇ ਹਾਂ ਗੈਸ ਬਰਨਰ ਨੂੰ ਸਾਫ ਕਰਨ ਦੇ ਆਸਾਨ ਤਰੀਕੇ।

ਬਰਨਰ ਨੂੰ ਠੰਢਾ ਹੋਣ ਦਿਓ

ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਗੈਸ ਬਰਨਰ ਪੂਰੀ ਤਰ੍ਹਾਂ ਠੰਢਾ ਹੋ ਗਿਆ ਹੈ। ਗਰਮ ਬਰਨਰ ਦੀ ਸਫਾਈ ਕਰਨ ਨਾਲ ਸੜਨ ਦਾ ਖਤਰਾ ਹੋ ਸਕਦਾ ਹੈ।

ਬਰਨਰ ਦੇ ਹਿੱਸੇ ਵੱਖ ਕਰੋ

ਬਰਨਰ ਦਾ ਟੌਪ, ਨੌਬਜ਼ ਅਤੇ ਹੋਰ ਹਿੱਸੇ ਸੰਭਾਲ ਨਾਲ ਹਟਾਓ ਅਤੇ ਇਕ ਪਾਸੇ ਰੱਖੋ। ਹਿੱਸਿਆਂ ਨੂੰ ਸਹੀ ਕ੍ਰਮ ਵਿੱਚ ਰੱਖੋ ਤਾਂ ਕਿ ਦੁਬਾਰਾ ਜੋੜਨ ਵਿੱਚ ਆਸਾਨੀ ਰਹੇ।

ਧੂੜ ਅਤੇ ਸੁੱਕੀ ਗੰਦਗੀ ਹਟਾਓ

ਪੁਰਾਣੇ ਟੂਥਬ੍ਰਸ਼ ਜਾਂ ਸਾਫ ਸੁੱਕੇ ਬ੍ਰਸ਼ ਨਾਲ ਬਰਨਰ ਦੇ ਛੇਦ ਅਤੇ ਸਤਹ ਨੂੰ ਸਾਫ ਕਰੋ। ਛੋਟੇ ਛੇਦ ਸਾਫ ਕਰਨ ਲਈ ਟੂਥਪਿਕ ਜਾਂ ਪਿੰਨ ਵਰਤੋਂ, ਪਰ ਸੰਭਾਲ ਨਾਲ।

ਗਰਮ ਪਾਣੀ ਅਤੇ ਡਿਟਰਜੈਂਟ ਨਾਲ ਸਫਾਈ

ਬਰਨਰ ਦੇ ਹਟਾਉਣ ਯੋਗ ਹਿੱਸਿਆਂ ਨੂੰ ਗਰਮ ਪਾਣੀ ਅਤੇ ਡਿਸਵਾਸ਼ ਲਿਕਵਿਡ ਨਾਲ ਸਾਫ ਕਰੋ। ਇਸ ਲਈ ਇੱਕ ਟੱਬ ਵਿੱਚ ਗਰਮ ਪਾਣੀ ਲਵੋ ਅਤੇ ਉਸ ਵਿੱਚ 1-2 ਚਮਚ ਡਿਸਵਾਸ਼ ਲਿਕਵਿਡ ਮਿਲਾਓ। ਬਰਨਰ ਦੇ ਹਿੱਸਿਆਂ ਨੂੰ 15-20 ਮਿੰਟ ਲਈ ਭਿੱਜੋ ਕੇ ਛੱਡ ਦਿਓ। ਹੁਣ ਸਕ੍ਰਬ ਜਾਂ ਸਪੰਜ ਨਾਲ ਗ੍ਰੀਸ ਅਤੇ ਦਾਗ ਹਟਾਓ। ਜ਼ਿੱਦੀ ਦਾਗ ਲਈ ਪੁਰਾਣੇ ਟੂਥਬ੍ਰਸ਼ ਦੀ ਵਰਤੋਂ ਕਰੋ।

ਵਿਨੇਗਰ ਅਤੇ ਬੇਕਿੰਗ ਸੋਡਾ ਦਾ ਇਸਤੇਮਾਲ

ਜ਼ਿੱਦੀ ਗ੍ਰੀਸ ਅਤੇ ਦਾਗ ਹਟਾਉਣ ਲਈ ਕੁਦਰਤੀ ਕਲੀਨਰ ਵਰਤੋਂ। ਇਸ ਲਈ ਬਰਨਰ ‘ਤੇ ਵ੍ਹਾਈਟ ਵਿਨੇਗਰ ਛਿੜਕੋ ਅਤੇ 10 ਮਿੰਟ ਲਈ ਛੱਡ ਦਿਓ। ਉਸ ਤੋਂ ਬਾਅਦ ਬੇਕਿੰਗ ਸੋਡਾ ਛਿੜਕੋ। ਇਸ ਨਾਲ ਬੁਲਬੁਲੇ ਬਣਨਗੇ ਜੋ ਗੰਦਗੀ ਨੂੰ ਢਿੱਲਾ ਕਰਦੇ ਹਨ। ਫਿਰ ਸਪੰਜ ਜਾਂ ਕਪੜੇ ਨਾਲ ਰਗੜ ਕੇ ਸਾਫ ਕਰੋ ਅਤੇ ਗਰਮ ਪਾਣੀ ਨਾਲ ਧੋ ਲਵੋ।

ਬਰਨਰ ਦੇ ਛੇਦ ਸਾਫ ਕਰੋ

ਬਰਨਰ ਦੇ ਛੋਟੇ ਛੇਦ ਸਾਫ ਕਰੋ ਤਾਂ ਜੋ ਲੌ ਇਕਸਾਰ ਰਹੇ। ਇਸ ਲਈ ਟੂਥਪਿਕ, ਪਿੰਨ ਜਾਂ ਬਰਨਰ ਕਲੀਨਿੰਗ ਬ੍ਰਸ਼ ਨਾਲ ਛੇਦਾਂ ਵਿੱਚ ਜੰਮੀ ਗੰਦਗੀ ਹਟਾਓ। ਉਸ ਤੋਂ ਬਾਅਦ ਗਰਮ ਪਾਣੀ ਅਤੇ ਡਿਸਵਾਸ਼ ਲਿਕਵਿਡ ਦੇ ਘੋਲ ਵਿੱਚ ਕੱਪੜਾ ਭਿੱਜ ਕੇ ਸਤਹ ਨੂੰ ਪੁੰਜੋ।

ਟਾਪ ਹੈਡਲਾਈਨ

Medicine Storage In Monsoon : ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Medicine Storage In Monsoon: ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Unnecessary Blood Tests: ਕੀ ਤੁਸੀਂ ਵੀ ਵਾਰ-ਵਾਰ ਕਰਵਾਉਂਦੇ ਹੋ ਬਲੱਡ ਟੈਸਟ? ਜਾਣੋ ਇਸ ਨਾਲ ਹੋ ਸਕਦੇ ਹਨ ਕਿਹੜੇ ਨੁਕਸਾਨ
Unnecessary Blood Tests: ਕੀ ਤੁਸੀਂ ਵੀ ਵਾਰ-ਵਾਰ ਕਰਵਾਉਂਦੇ ਹੋ ਬਲੱਡ ਟੈਸਟ? ਜਾਣੋ ਇਸ ਨਾਲ ਹੋ ਸਕਦੇ ਹਨ ਕਿਹੜੇ ਨੁਕਸਾਨ
Smartwatch Cancer Risk: ਕੀ ਸਮਾਰਟਵਾਚ ਪਹਿਨਣ ਨਾਲ ਕੈਂਸਰ ਦਾ ਖਤਰਾ ਵਧਦਾ ਹੈ? ਜਾਣੋ ਮਾਹਿਰਾਂ ਦੀ ਰਾਏ
Smartwatch Cancer Risk: ਕੀ ਸਮਾਰਟਵਾਚ ਪਹਿਨਣ ਨਾਲ ਕੈਂਸਰ ਦਾ ਖਤਰਾ ਵਧਦਾ ਹੈ? ਜਾਣੋ ਮਾਹਿਰਾਂ ਦੀ ਰਾਏ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ
ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ
ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
Embed widget