ਪੜਚੋਲ ਕਰੋ

Bitter Gourd: ਕਰੇਲੇ ਦੀ ਕੜਵਾਹਟ ਦੂਰ ਕਰਨ ਲਈ ਅਪਣਾਓ ਇਹ ਖ਼ਾਸ ਟਿਪਸ, ਬੱਚੇ ਤੋਂ ਲੈ ਕੇ ਵੱਡੇ ਸਭ ਸ਼ੌਕ ਨਾਲ ਖਾਉਣਗੇ

Bitter Gourd eating:ਸ਼ੂਗਰ ਨੂੰ ਕੰਟਰੋਲ ਕਰਨ ਤੋਂ ਲੈ ਕੇ ਖੂਨ ਨੂੰ ਸ਼ੁੱਧ ਕਰਨ ਤੱਕ ਕਰੇਲੇ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਵੀ ਇਸ ਦੇ ਕੌੜੇ ਹੋਣ ਕਾਰਨ ਕਈ ਘਰਾਂ ਵਿਚ ਲੋਕ ਕਰੇਲੇ...

Remove bitterness of bitter gourd: ਸ਼ੂਗਰ ਨੂੰ ਕੰਟਰੋਲ ਕਰਨ ਤੋਂ ਲੈ ਕੇ ਖੂਨ ਨੂੰ ਸ਼ੁੱਧ ਕਰਨ ਤੱਕ ਕਰੇਲੇ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਵੀ ਇਸ ਦੇ ਕੌੜੇ ਹੋਣ ਕਾਰਨ ਕਈ ਘਰਾਂ ਵਿਚ ਲੋਕ ਕਰੇਲੇ ਦੀ ਸਬਜ਼ੀ ਖਾਣ ਤੋਂ ਪਰਹੇਜ਼ ਕਰਦੇ ਹਨ। ਜੇਕਰ ਤੁਹਾਡੇ ਪਰਿਵਾਰ ਦੇ ਮੈਂਬਰ ਕਰੇਲੇ ਨੂੰ ਇਸ ਦੇ ਕੌੜੇ ਸਵਾਦ ਕਾਰਨ ਖਾਣ ਤੋਂ ਇਨਕਾਰ ਕਰਦੇ ਹਨ, ਤਾਂ ਇਹ ਘਰੇਲੂ ਟਿਪਸ ਤੁਹਾਡੀ ਮਦਦ ਕਰ ਸਕਦੇ ਹਨ। ਇਨ੍ਹਾਂ ਟਿਪਸ ਨੂੰ ਅਜ਼ਮਾ ਕੇ ਤੁਸੀਂ ਕਰੇਲੇ ਦੀ ਕੜਵਾਹਟ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ....

ਲੂਣ- ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਕਰੇਲਿਆਂ ਨੂੰ ਕੱਟ ਕੇ ਉਸ 'ਤੇ ਨਮਕ ਛਿੜਕੋ ਅਤੇ 20 ਮਿੰਟ ਲਈ ਇਕ ਪਾਸੇ ਰੱਖ ਦਿਓ। ਕਰੇਲਿਆਂ 'ਤੇ ਨਮਕ ਲਗਾ ਕੇ ਛੱਡਣ ਨਾਲ ਇਸ ਦਾ ਸਾਰਾ ਕੌੜਾ ਰਸ ਦੂਰ ਹੋ ਜਾਂਦਾ ਹੈ। 20 ਮਿੰਟਾਂ ਬਾਅਦ, ਤੁਸੀਂ ਕਰੇਲੇ ਨੂੰ ਨਿਚੋੜ ਕੇ ਸਬਜ਼ੀ ਬਣਾ ਸਕਦੇ ਹੋ। ਕਰੇਲੇ ਦਾ ਸੁਆਦ ਕੌੜਾ ਨਹੀਂ ਹੋਵੇਗਾ।

ਬਲਾਂਚਿੰਗ-ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਤੁਸੀਂ ਬਲਾਂਚਿੰਗ ਦਾ ਤਰੀਕਾ ਵੀ ਅਜ਼ਮਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਕਿਸੇ ਭਾਂਡੇ 'ਚ ਪਾਣੀ ਉਬਾਲ ਲਓ, ਉਸ 'ਚ ਕੱਟੇ ਹੋਏ ਕਰੇਲੇ ਪਾਓ ਅਤੇ 5 ਮਿੰਟ ਤੱਕ ਉਬਾਲ ਲਓ। ਹੁਣ ਇੱਕ ਬਰਤਨ 'ਚ ਕਰੇਲੇ ਪਾ ਕੇ ਉਸ 'ਤੇ ਬਰਫ ਦੇ ਟੁਕੜੇ ਪਾ ਦਿਓ। ਇਸ ਤੋਂ ਬਾਅਦ ਕਰੇਲਿਆਂ ਦਾ ਪਾਣੀ ਕੱਢ ਲਓ ਅਤੇ ਸਬਜ਼ੀ ਤਿਆਰ ਕਰ ਲਓ।

ਨਿੰਬੂ- ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ, ਪਹਿਲਾਂ ਕਰੇਲਿਆਂ ਨੂੰ ਟੁਕੜਿਆਂ ਵਿੱਚ ਕੱਟੋ ਅਤੇ ਨਿੰਬੂ ਦੇ ਰਸ ਵਿੱਚ 15 ਤੋਂ 20 ਮਿੰਟ ਲਈ ਰੱਖੋ। ਨਿੰਬੂ ਦੇ ਰਸ ਦਾ ਖਟਾਸ ਕਰੇਲੇ ਦੀ ਕੁੜੱਤਣ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸਬਜ਼ੀ ਬਣਾਉਣ ਤੋਂ ਪਹਿਲਾਂ ਕਰੇਲੇ ਨੂੰ ਸਾਫ਼ ਪਾਣੀ ਨਾਲ ਧੋ ਲਓ।

ਹੋਰ ਪੜ੍ਹੋ : ਚਾਹ ਪੀਣ ਵਾਲਿਆਂ ਲਈ ਚੰਗੀ ਖਬਰ! ਚਾਹ ਨੇ ਹਾਸਿਲ ਕੀਤਾ ਇਹ ਮੁਕਾਮ, ਨਾ ਪੀਣ ਵਾਲੇ ਪ੍ਰੇਸ਼ਾਨ!

ਇਮਲੀ- ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਇਮਲੀ ਦੇ ਗੁੱਦੇ ਅਤੇ ਪਾਣੀ ਦਾ ਘੋਲ ਤਿਆਰ ਕਰੋ ਅਤੇ ਕੱਟੇ ਹੋਏ ਕਰੇਲਿਆਂ ਨੂੰ ਅੱਧੇ ਘੰਟੇ ਲਈ ਇਸ ਵਿੱਚ ਭਿਓ ਦਿਓ। ਇਮਲੀ ਦੀ ਖਟਾਸ ਕਰੇਲੇ ਦੀ ਕੁੜੱਤਣ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਸਬਜ਼ੀ ਬਣਾਉਣ ਤੋਂ ਪਹਿਲਾਂ ਕਰੇਲੇ ਨੂੰ ਇਮਲੀ ਦੇ ਪਾਣੀ 'ਚੋਂ ਕੱਢ ਕੇ ਸਾਫ਼ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੀ ਸਬਜ਼ੀ ਬਹੁਤ ਸਵਾਦਿਸ਼ਟ ਬਣ ਜਾਵੇਗੀ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Cricket Team: ਟਰਾਫੀ ਨਾਲ ਭਾਰਤ ਪਹੁੰਚੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ

Team India Welcome Schedule: ਮੁੰਬਈ ਤੋਂ ਪਹਿਲਾਂ ਦਿੱਲੀ 'ਚ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ! PM ਮੋਦੀ ਨਾਲ ਮੁਲਾਕਾਤ, ਜਾਣੋ ਭਾਰਤੀ ਟੀਮ ਦਾ ਪੂਰਾ ਸ਼ਡਿਊਲ

Petrol and Diesel Price: ਮੀਂਹ ਦੇ ਮੌਸਮ 'ਚ ਕਿਤੇ ਜਾਣ ਦਾ ਬਣਾ ਰਹੇ ਪਲਾਨ, ਤਾਂ ਪਹਿਲਾਂ ਚੈੱਕ ਕਰ ਲਓ ਪੈਟਰੋਲ-ਡੀਜ਼ਲ ਦੇ ਨਵੇਂ ਰੇਟ

Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Advertisement
ABP Premium

ਵੀਡੀਓਜ਼

Amritpal Singh| ਕਿਹੜੀਆਂ ਸ਼ਰਤਾਂ ਨਾਲ ਸਹੁੰ ਚੁੱਕਣ ਲਈ ਅੰਮ੍ਰਿਤਪਾਲ ਜੇਲ੍ਹ 'ਚੋਂ ਬਾਹਰ ਆਵੇਗਾ ?Indian Cricket Team| ਭਾਰਤੀ ਟੀਮ ਵਤਨ ਪਰਤੀ, ਸ਼ਾਨਦਾਰ ਸਵਾਗਤJakhar Vs Raja Warring |'ਮੂਸੇਵਾਲਾ ਦੀ ਆਵਾਜ਼ ਸੰਸਦ ਨਹੀਂ ਆਪਣੇ ਸਾਥੀ ਤੇ ਪੰਜਾਬ ਸਰਕਾਰ ਅੱਗੇ ਚੁੱਕੋ'Sukhpal Khaira at Shambhu Border | ਸ਼ੰਭੂ ਬਾਰਡਰ ਪਹੁੰਚੇ ਸੁਖਪਾਲ ਖਹਿਰਾ, CM ਮਾਨ 'ਤੇ ਸਾਧਿਆ ਨਿਸ਼ਾਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Cricket Team: ਟਰਾਫੀ ਨਾਲ ਭਾਰਤ ਪਹੁੰਚੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
Indian Cricket Team: ਟਰਾਫੀ ਨਾਲ ਭਾਰਤ ਪਹੁੰਚੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
Team India Welcome Schedule: ਮੁੰਬਈ ਤੋਂ ਪਹਿਲਾਂ ਦਿੱਲੀ 'ਚ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ! PM ਮੋਦੀ ਨਾਲ ਮੁਲਾਕਾਤ, ਜਾਣੋ ਭਾਰਤੀ ਟੀਮ ਦਾ ਪੂਰਾ ਸ਼ਡਿਊਲ
Team India Welcome Schedule: ਮੁੰਬਈ ਤੋਂ ਪਹਿਲਾਂ ਦਿੱਲੀ 'ਚ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ! PM ਮੋਦੀ ਨਾਲ ਮੁਲਾਕਾਤ, ਜਾਣੋ ਭਾਰਤੀ ਟੀਮ ਦਾ ਪੂਰਾ ਸ਼ਡਿਊਲ
Petrol and Diesel Price: ਮੀਂਹ ਦੇ ਮੌਸਮ 'ਚ ਕਿਤੇ ਜਾਣ ਦਾ ਬਣਾ ਰਹੇ ਪਲਾਨ, ਤਾਂ ਪਹਿਲਾਂ ਚੈੱਕ ਕਰ ਲਓ ਪੈਟਰੋਲ-ਡੀਜ਼ਲ ਦੇ ਨਵੇਂ ਰੇਟ
Petrol and Diesel Price: ਮੀਂਹ ਦੇ ਮੌਸਮ 'ਚ ਕਿਤੇ ਜਾਣ ਦਾ ਬਣਾ ਰਹੇ ਪਲਾਨ, ਤਾਂ ਪਹਿਲਾਂ ਚੈੱਕ ਕਰ ਲਓ ਪੈਟਰੋਲ-ਡੀਜ਼ਲ ਦੇ ਨਵੇਂ ਰੇਟ
Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Health: ਲੀਵਰ 'ਚ ਸੋਜ ਆਉਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-07-2024)

Gourd Juice  : ਜਾਣੋ ਲੌਕੀ ਦਾ ਜੂਸ ਭਰ ਘਟਾਉਣ 'ਚ ਕਿਵੇਂ ਮੱਦਦ ਕਰਦਾ ਹੈ

ਇੰਸੁਲਿਨ ਅਤੇ ਦਵਾਈ ਤੋਂ ਵੀ ਤੇਜ਼ੀ ਨਾਲ ਕੰਟਰੋਲ ਹੋਵੇਗੀ ਸ਼ੂਗਰ, ਬਿਨਾਂ ਛਿਲਕਾ ਉਤਾਰਿਆਂ ਖਾਓ ਆਹ ਪੰਜ ਫਲ

Embed widget