ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਿੰਬੂ ਦੇ ਇਹ ਹੋ ਸਕਦੇ ਹਨ ਫਾਇਦੇ ਤੇ ਨੁਕਸਾਨ
ਜੇਕਰ ਤੁਸੀਂ ਨਿੰਬੂ ਦੀਆਂ ਖੂਬੀਆਂ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹੋ ਤਾਂ ਤੁਸੀਂ ਇਸ ਦੇ ਫਾਇਦੇ ਜਾਣ ਕੇ ਹੈਰਾਨ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਨਿੰਬੂ ਦੇ ਕਮਾਲ ਦੇ ਫਾਇਦੇ।
![ਨਿੰਬੂ ਦੇ ਇਹ ਹੋ ਸਕਦੇ ਹਨ ਫਾਇਦੇ ਤੇ ਨੁਕਸਾਨ Benefits of Lemon Water: Vitamin C, Weight Loss etc. ਨਿੰਬੂ ਦੇ ਇਹ ਹੋ ਸਕਦੇ ਹਨ ਫਾਇਦੇ ਤੇ ਨੁਕਸਾਨ](https://static.abplive.com/wp-content/uploads/sites/5/2020/03/04144411/lemon.jpg?impolicy=abp_cdn&imwidth=1200&height=675)
ਜੇਕਰ ਤੁਸੀਂ ਨਿੰਬੂ ਦੀਆਂ ਖੂਬੀਆਂ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹੋ ਤਾਂ ਤੁਸੀਂ ਇਸ ਦੇ ਫਾਇਦੇ ਜਾਣ ਕੇ ਹੈਰਾਨ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਨਿੰਬੂ ਦੇ ਕਮਾਲ ਦੇ ਫਾਇਦੇ।
1. ਨਿੰਬੂ ਸਾਡੇ ਸ਼ਰੀਰ ਦੇ ਪੀਐਚ ਲੇਵਲ ਨੂੰ ਸਹੀ ਪੱਧਰ 'ਤੇ ਬਣਾਏ ਰੱਖਣ 'ਚ ਮਦਦ ਕਰਦਾ ਹੈ।
2.ਨਿੰਬੂ ਦੇ ਸੇਵਨ ਨਾਲ ਕਿਡਨੀ ਦੀ ਪੱਥਰੀ 'ਚ ਵੀ ਲਾਭ ਮਿਲ ਸਕਦਾ ਹੈ।
3. ਨਿੰਬੂ ਪਾਚਣ ਪ੍ਰਣਾਲੀ ਨੂੰ ਬੇਹਤਰ ਬਨਾਉਣ 'ਚ ਮਦਦ ਕਰਦਾ ਹੈ।
4. ਨਿੰਬੂ 'ਚ ਥਿਆਮਿਨ, ਵਿਟਾਮਿਨ ਬੀ-6, ਵਿਟਾਮਿਨ ਈ ਤੇ ਫੋਲੇਟ ਜਿਹੇ ਵਿਟਾਮਿਨ ਮੌਜੂਦ ਹੁੰਦੇ ਹਨ।
5. ਨਿੰਬੂ ਬਲੱਡ ਪ੍ਰੈਸ਼ਰ, ਡਿਪ੍ਰੇਸ਼ਨ ਤੇ ਲੀਵਰ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਫੀਮੇਲ Condom ਵਰਤਣ ਤੋਂ ਪਹਿਲਾਂ ਜਾਣ ਲਵੋ ਇਹ ਜ਼ਰੂਰੀ ਗੱਲਾਂ
ਜੇਕਰ ਤੁਹਾਡੇ ਵੀ ਝੜ ਰਹੇ ਹਨ ਬਾਲ ਤਾਂ ਹੋ ਸਕਦੀਆਂ ਹਨ ਇਹ ਬਿਮਾਰੀਆਂਜੇਕਰ ਤੁਹਾਡੇ ਵੀ ਝੜ ਰਹੇ ਹਨ ਬਾਲ ਤਾਂ ਹੋ ਸਕਦੀਆਂ ਹਨ ਇਹ ਬਿਮਾਰੀਆਂ
ਨਿੰਬੂ ਦੇ ਸੇਵਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
-ਨਿੰਬੂ ਖਾਣ ਤੋਂ ਤੁਰੰਤ ਬਾਅਦ ਬ੍ਰਸ਼ ਨਾ ਕਰੋ।
-ਕੁੱਝ ਲੋਕਾਂ ਨੂੰ ਇਸ ਨਾਲ ਐਲਰਜੀ ਜਾਂ ਗਲਾ ਵੀ ਖਰਾਬ ਹੋ ਸਕਦਾ ਹੈ।
-ਜੇਕਰ ਤੁਸੀਂ ਅਲਸਰ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਦਾ ਸੇਵ ਨਾ ਕਰੋ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)