ਪੜਚੋਲ ਕਰੋ
Advertisement
ਫੀਮੇਲ Condom ਵਰਤਣ ਤੋਂ ਪਹਿਲਾਂ ਜਾਣ ਲਵੋ ਇਹ ਜ਼ਰੂਰੀ ਗੱਲਾਂ
ਸੈਕਸ ਦੌਰਾਨ ਸੁਰੱਖਿਆ ਤੇ ਬਰਥ ਕੰਟਰੋਲ ਲਈ ਕੰਡੋਮ ਵਰਤਿਆ ਜਾਂਦਾ ਹੈ। ਔਰਤਾਂ ਤੇ ਮਰਦਾਂ ਦੇ ਵੱਖ-ਵੱਖ ਤਰ੍ਹਾਂ ਦੇ ਕੰਡੋਮ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਫੀਮੇਲ ਕੰਡੋਮ ਬਾਰੇ ਕੁੱਝ ਜ਼ਰੂਰੀ ਗੱਲਾਂ, ਜੋ ਤੁਹਾਨੂੰ ਸ਼ਾਇਦ ਹੀ ਪਤਾ ਹੋਣ।
ਨਵੀਂ ਦਿੱਲੀ: ਸੈਕਸ ਦੌਰਾਨ ਸੁਰੱਖਿਆ ਤੇ ਬਰਥ ਕੰਟਰੋਲ ਲਈ ਕੰਡੋਮ ਵਰਤਿਆ ਜਾਂਦਾ ਹੈ। ਔਰਤਾਂ ਤੇ ਮਰਦਾਂ ਦੇ ਵੱਖ-ਵੱਖ ਤਰ੍ਹਾਂ ਦੇ ਕੰਡੋਮ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਫੀਮੇਲ ਕੰਡੋਮ ਬਾਰੇ ਕੁੱਝ ਜ਼ਰੂਰੀ ਗੱਲਾਂ, ਜੋ ਤੁਹਾਨੂੰ ਸ਼ਾਇਦ ਹੀ ਪਤਾ ਹੋਣ।
-ਭਾਵੇਂ ਤੁਸੀਂ ਬਰਥ ਕੰਟਰੋਲ ਪਿਲਸ ਦਾ ਇਸਤੇਮਾਲ ਕਰ ਰਹੇ ਹੋ, ਫਿਰ ਵੀ ਐਸਟੀਡੀ ਫੈਲਣ ਤੋਂ ਰੋਕਣ ਲਈ ਹਮੇਸ਼ਾ ਕੰਡੋਮ ਵਰਤੋ।
-ਮਹਿਲਾ ਕੰਡੋਮ ਪਹਿਨਣ 'ਚ ਕਾਫੀ ਪਰੇਸ਼ਾਨੀ ਆਉਂਦੀ ਹੈ। ਇਨ੍ਹਾਂ ਨੂੰ ਅੰਦਰੋਂ ਚੰਗੀ ਤਰ੍ਹਾਂ ਰੋਲ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦਾ ਰਿੰਗ ਬਾਹਰ ਰਹਿਣਾ ਚਾਹੀਦਾ ਹੈ। ਜੇਕਰ ਪੂਰਾ ਕੰਡੋਮ ਅੰਦਰ ਚਲ ਜਾਵੇ ਤਾਂ ਇਸ ਦਾ ਕੋਈ ਫਾਇਦਾ ਨਹੀਂ।
-ਪਾਰਟਨਰਸ 'ਚੋਂ ਸਿਰਫ ਇੱਕ ਨੂੰ ਹੀ ਕੰਡੋਮ ਵਰਤਣਾ ਚਾਹੀਦਾ ਹੈ, ਕਿਉਂਕਿ ਦੋਹਾਂ ਦੇ ਵਰਤਣ ਨਾਲ ਕੰਡੋਮ ਫੱਟ ਜਾਵੇਗਾ।
-ਮਰਦਾਂ ਦੇ ਕੰਡੋਮ ਨੂੰ ਬਾਹਰੀ ਤੇ ਔਰਤਾਂ ਦੇ ਕੰਡੋਮ ਨੂੰ ਅੰਦਰੂਨੀ ਕੰਡੋਮ ਦੇ ਰੂਪ 'ਚ ਵੰਡਿਆ ਗਿਆ ਹੈ। ਇਨ੍ਹਾਂ ਕੰਡੋਮ ਨੂੰ ਸੈਮੀਡੋਮ ਵੀ ਕਿਹਾ ਜਾਂਦਾ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement