ਪੜਚੋਲ ਕਰੋ

Black Pepper Benefits: ਪੇਟ ਨੂੰ ਸਿਹਤਮੰਦ ਰੱਖਣ ਦੇ ਨਾਲ ਕੈਂਸਰ ਵਰਗੀ ਬਿਮਾਰੀ ਤੋਂ ਬਚਾਉਂਦੀ ਕਾਲੀ ਮਿਰਚ, ਜਾਣੋ ਇਸ ਦੇ ਸੇਵਨ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ

Black Pepper: ਰਾਇਤੇ ਤੋਂ ਲੈ ਕੇ ਸਬਜ਼ੀਆਂ ਅਤੇ ਪੁਲਾਅ ਤੱਕ, ਤੁਸੀਂ ਵੀ ਸਵਾਦ ਵਧਾਉਣ ਲਈ ਕਾਲੀ ਮਿਰਚ ਦੀ ਵਰਤੋਂ ਕਰ ਰਹੇ ਹੋਵੋਗੇ? ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ।

Black Pepper Benefits: ਜੇਕਰ ਕਿਸੇ ਵੀ ਭੋਜਨ 'ਚ ਥੋੜ੍ਹੀ ਜਿਹੀ ਕਾਲੀ ਮਿਰਚ ਪਾਈ ਜਾਵੇ ਤਾਂ ਇਸ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਹਾਲਾਂਕਿ ਦੇਖਿਆ ਗਿਆ ਹੈ ਕਿ ਲੋਕ ਸਾਬਤ ਕਾਲੀ ਮਿਰਚ ਦੀ ਵਰਤੋਂ ਤਾਂ ਬਹੁਤ ਕਰਦੇ ਹਨ ਪਰ ਬਾਅਦ 'ਚ ਇਸ ਨੂੰ ਬਾਹਰ ਕੱਢ ਕੇ ਸੁੱਟ ਦਿੰਦੇ ਹਨ। ਅਜਿਹੇ 'ਚ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ ਅਤੇ ਆਪਣੀ ਡਾਈਟ 'ਚ ਰੈਗੂਲਰ ਕਾਲੀ ਮਿਰਚ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਇਹ ਨਾ ਸਿਰਫ ਖਾਣੇ ਦੇ ਸਵਾਦ ਨੂੰ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਲਾਜਵਾਬ ਹੁੰਦੀ ਹੈ।

ਬਲੱਡ ਸ਼ੂਗਰ ਦੇ ਲੈਵਲ ਨੂੰ ਸਹੀ ਰੱਖਦੀ 
ਲਾਲ ਮਿਰਚ ਦੇ ਮੁਕਾਬਲੇ ਕਾਲੀ ਮਿਰਚ ਸਿਹਤ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਕਾਲੀ ਮਿਰਚ ਨੂੰ ਇੰਸੁਲਿਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਲੋਕ ਰੋਜ਼ਾਨਾ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ।

ਕਾਲੀ ਮਿਰਚ ਐਂਟੀ-ਕਾਰਸੀਨੋਜੇਨਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ
ਜੀ ਹਾਂ, ਖੋਜ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਰੋਜ਼ਾਨਾ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਬ੍ਰੈਸਟ ਜਾਂ ਹੱਡੀਆਂ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਕਿਉਂਕਿ ਕਾਲੀ ਮਿਰਚ ਵਿੱਚ ਐਂਟੀ ਕੈਂਸਰ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਕਾਲੀ ਮਿਰਚ ਪੇਟ ਲਈ ਫਾਇਦੇਮੰਦ ਹੁੰਦੀ ਹੈ
ਹਰੀ ਮਿਰਚ ਜਾਂ ਲਾਲ ਮਿਰਚ ਪਾਊਡਰ ਦਾ ਸੇਵਨ ਕਰਨ ਨਾਲ ਅਕਸਰ ਪੇਟ 'ਚ ਜਲਨ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਲਾਲ ਮਿਰਚ ਦੀ ਬਜਾਏ ਕਾਲੀ ਮਿਰਚ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਨੂੰ ਸਿਹਤਮੰਦ ਰੱਖਦਾ ਹੈ ਅਤੇ ਪੇਟ 'ਚ ਗੈਸ, ਐਸੀਡਿਟੀ ਅਤੇ ਜਲਨ ਨੂੰ ਘੱਟ ਕਰ ਸਕਦਾ ਹੈ।

ਦਿਮਾਗ ਦੇ ਕੰਮ ਲਈ ਫਾਇਦੇਮੰਦ
ਕਾਲੀ ਮਿਰਚ 'ਚ ਪਾਈਪਰੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ। ਇੰਨਾ ਹੀ ਨਹੀਂ ਜੋ ਲੋਕ ਨਿਯਮਿਤ ਰੂਪ ਨਾਲ ਕਾਲੀ ਮਿਰਚ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਇਸ ਨਾਲ ਅਲਜ਼ਾਈਮਰ ਦਾ ਖਤਰਾ ਵੀ ਘੱਟ ਹੁੰਦਾ ਹੈ।
ਚੰਗੇ ਕੋਲੈਸਟ੍ਰਾਲ ਦਾ ਸਰੋਤ
ਕਾਲੀ ਮਿਰਚ ਸਾਡੇ ਸਰੀਰ ਵਿੱਚ ਮਾੜੇ ਕੋਲੈਸਟ੍ਰਾਲ ਨੂੰ ਘਟਾ ਕੇ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦੀ ਹੈ। ਅਜਿਹੇ 'ਚ ਜੋ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਰੋਜ਼ਾਨਾ ਆਪਣੀ ਡਾਈਟ 'ਚ ਕਾਲੀ ਮਿਰਚ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ
Advertisement
for smartphones
and tablets

ਵੀਡੀਓਜ਼

More people wear brands than artists: Mahi Sharma ਕਲਾਕਾਰਾਂ ਨਾਲੋਂ ਵੱਧ ਬ੍ਰੈਂਡ ਹੋਰ ਲੋਕ ਪਾਉਂਦੇ ਨੇ : ਮਾਹੀ ਸ਼ਰਮਾBathinda Boy beaten| ਭੈਣ ਨਾਲ ਛੇੜਛਾੜ ਦਾ ਕੀਤਾ ਵਿਰੋਧ ਤਾਂ ਰਾਡ ਨਾਲ ਕੀਤਾ ਹਮਲਾ, ਮੁੰਡਾ ਜਖ਼ਮੀHarsimrat Kaur Badal|'ਪੰਜਾਬੀਆਂ ਅਤੇ ਅਕਾਲੀਆਂ ਦਾ ਹੀ ਖੂਨ ਡੁੱਲੇਗਾ...'-ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ'Swati Maliwal assault case| ਮਾਲੀਵਾਲ ਕੇਸ 'ਚ ਸਵਾਲਾਂ 'ਚ ਕੇਜਰੀਵਾਲ, ਵਿਰੋਧੀਆਂ ਨੇ ਮਚਾਇਆ ਬਵਾਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ
Bumper Recruitment 2024: ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਵਿਭਾਗਾਂ ਵਿੱਚ ਹੋਵੇਗੀ ਬੰਪਰ ਭਰਤੀ, ਹਾਈਕੋਰਟ ਵੱਲੋਂ ਦਿੱਤਾ ਇਹ ਆਦੇਸ਼
Bumper Recruitment 2024: ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਵਿਭਾਗਾਂ ਵਿੱਚ ਹੋਵੇਗੀ ਬੰਪਰ ਭਰਤੀ, ਹਾਈਕੋਰਟ ਵੱਲੋਂ ਦਿੱਤਾ ਇਹ ਆਦੇਸ਼
Mankirt Aulakh: ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
ਗੇਮਾਂ ਖੇਡ-ਖੇਡ ਕੇ ਇਸ ਬੱਚੇ ਨੇ ਬਣਾਈ 800 ਕਰੋੜ ਦੀ ਜਾਇਦਾਦ, 10 ਦੀ ਉਮਰ 'ਚ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਯੂਟਿਊਬਰ
ਗੇਮਾਂ ਖੇਡ-ਖੇਡ ਕੇ ਇਸ ਬੱਚੇ ਨੇ ਬਣਾਈ 800 ਕਰੋੜ ਦੀ ਜਾਇਦਾਦ, 10 ਦੀ ਉਮਰ 'ਚ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਯੂਟਿਊਬਰ
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
Embed widget