ਪੜਚੋਲ ਕਰੋ

Cooking Tips: ਬਚੇ ਹੋਏ ਦਹੀਂ ਨਾਲ ਘਰ 'ਚ ਬਣਾਓ ਬਜ਼ਾਰ ਨਾਲੋਂ ਵਧੀਆ ਪਨੀਰ , ਜਾਣੋ ਤਰੀਕਾ

Cooking Tips:  ਪ੍ਰੋਟੀਨ ਨਾਲ ਭਰਪੂਰ ਪਨੀਰ (Paneer) ਦੀ ਵਰਤੋਂ ਕਈ ਭਾਰਤੀ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ

Cooking Tips:  ਪ੍ਰੋਟੀਨ ਨਾਲ ਭਰਪੂਰ ਪਨੀਰ (Paneer) ਦੀ ਵਰਤੋਂ ਕਈ ਭਾਰਤੀ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਪਨੀਰ ਦੀ ਕੋਈ ਵੀ ਡਿਸ਼ ਬਣਾਉਣ ਲਈ ਬਜ਼ਾਰ ਦੇ ਪਨੀਰ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਬਚੇ ਹੋਏ ਦਹੀ ਤੋਂ ਘਰ 'ਚ ਹੀ ਪਨੀਰ ਬਣਾ ਲਓ।
ਇਸ ਦਾ ਸਵਾਦ ਬਾਜ਼ਾਰੀ ਪਨੀਰ ਨਾਲੋਂ ਵਧੀਆ ਹੋਵੇਗਾ ਅਤੇ ਟੈਕਸਚਰ ਬਹੁਤ ਸਾਫਟ ਹੋਵੇਗੀ। ਤੁਸੀਂ ਬਜ਼ਾਰ ਤੋਂ ਲਿਆਂਦੇ ਪਨੀਰ ਨੂੰ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕਰ ਸਕਦੇ। ਇਹ ਸਖ਼ਤ ਹੋ ਜਾਂਦਾ ਹੈ, ਤਾਂ ਜਾਣੋ ਦਹੀ ਤੋਂ ਪਨੀਰ ਬਣਾਉਣ ਦਾ ਇਹ ਆਸਾਨ ਤਰੀਕਾ।

ਸਮੱਗਰੀ
ਦਹੀ - 1 ਕਿਲੋ
ਦੁੱਧ - 500 ml

ਨਿੰਬੂ ਦਾ ਰਸ - 4 ਚੱਮਚ

ਬਣਾਉਣ ਦਾ ਤਰੀਕਾ 
ਸਭ ਤੋਂ ਪਹਿਲਾਂ ਇੱਕ ਸੂਤੀ ਕੱਪੜੇ ਵਿੱਚ ਦਹੀਂ ਕੱਢ ਲਓ ਅਤੇ ਬੰਨ੍ਹ ਕੇ ਰੱਖੋ।
ਦੂਜੇ ਪਾਸੇ ਇੱਕ ਨਾਨ ਸਟਿਕ ਪੈਨ ਵਿੱਚ ਦੁੱਧ ਨੂੰ ਉਬਾਲੋ।
ਜਦੋਂ ਦੁੱਧ ਉਬਲ ਜਾਵੇ ਤਾਂ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਗੈਸ 'ਤੇ ਇਕ ਵਾਰ ਉਬਲਣ ਲਈ ਰੱਖ ਦਿਓ।
ਉਬਾਲਣ ਤੋਂ ਬਾਅਦ ਇਸ ਵਿਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾਓ। ਥੋੜ੍ਹੀ ਦੇਰ ਬਾਅਦ ਦੁੱਧ ਫਟ ਜਾਵੇਗਾ ਅਤੇ ਇਸ ਵਿੱਚੋਂ ਤਰਲ ਪਦਾਰਥ ਵੱਖ ਹੋ ਜਾਵੇਗਾ।
ਇਸ ਨੂੰ ਫਿਲਟਰ ਕਰੋ ਅਤੇ ਇੱਕ ਕਟੋਰੇ ਵਿੱਚ ਸਟੋਰ ਕਰੋ। 
ਇਸ ਵਿਚ ਬਾਕੀ ਬਚਿਆ ਦਹੀਂ ਅਤੇ ਦੁੱਧ ਦਾ ਮਿਸ਼ਰਣ ਮਿਲਾਓ।
ਹੁਣ ਇਸ ਨੂੰ ਸਾਫ਼ ਕੱਪੜੇ 'ਚ ਲਪੇਟ ਕੇ ਰੱਖੋ।
ਦਹੀਂ ਦਾ ਖੱਟਾਪਨ ਦੂਰ ਕਰਨ ਲਈ ਕੱਪੜੇ ਨੂੰ ਠੰਡੇ ਪਾਣੀ ਨਾਲ ਧੋ ਕੇ ਕਿਸੇ ਭਾਰੀ ਚੀਜ਼ ਦੇ ਹੇਠਾਂ ਰੱਖੋ।
ਇਸ ਨੂੰ 30 ਮਿੰਟ ਲਈ ਸੈੱਟ ਹੋਣ ਦਿਓ। ਜਦੋਂ ਪਨੀਰ ਸੈੱਟ ਹੋ ਜਾਵੇ ਤਾਂ ਇਸ ਨੂੰ ਕੱਪੜੇ 'ਚੋਂ ਕੱਢ ਕੇ ਕਿਊਬ 'ਚ ਕੱਟ ਲਓ।
ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ
ਪਨੀਰ ਬਣਾਉਣ ਤੋਂ ਪਹਿਲਾਂ ਦਹੀਂ ਨੂੰ ਪਰਖ ਲਓ। ਕਈ ਵਾਰ ਦਹੀਂ ਖਰਾਬ ਹੋ ਜਾਵੇ ਤਾਂ ਪਨੀਰ ਦਾ ਸਵਾਦ ਵੀ ਖਰਾਬ ਹੋ ਜਾਂਦਾ ਹੈ। ਜੇਕਰ ਦਹੀਂ ਜ਼ਿਆਦਾ ਖੱਟਾ ਹੈ ਤਾਂ ਇਸ 'ਚ ਥੋੜ੍ਹਾ ਜਿਹਾ ਦੁੱਧ ਮਿਲਾ ਲਓ। ਤੁਸੀਂ ਨਮਕ ਜਾਂ ਮਿਰਚ ਪਾ ਕੇ ਵੀ ਪਨੀਰ ਨੂੰ ਵੱਖਰਾ ਸੁਆਦ ਦੇ ਸਕਦੇ ਹੋ। ਇਸ ਨੂੰ ਸਟੋਰ ਕਰਨ ਲਈ ਮਿੱਟੀ ਦੇ ਘੜੇ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Blood In Urine : ਜੇਕਰ ਪਿਸ਼ਾਬ 'ਚ ਆ ਰਿਹਾ ਖੂਨ ਤਾਂ ਹੋ ਸਕਦਾ ਹੈ ਕੈਂਸਰ , ਤੁਰੰਤ ਕਰਵਾਓ ਇਹ ਟੈਸਟ 
Blood In Urine : ਜੇਕਰ ਪਿਸ਼ਾਬ 'ਚ ਆ ਰਿਹਾ ਖੂਨ ਤਾਂ ਹੋ ਸਕਦਾ ਹੈ ਕੈਂਸਰ , ਤੁਰੰਤ ਕਰਵਾਓ ਇਹ ਟੈਸਟ 
ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਘੱਟ ਕਿਉਂ ਹੁੰਦਾ Heart Attack ਦਾ ਖਤਰਾ? ਜਾਣ ਲਓ ਕਾਰਨ
ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਘੱਟ ਕਿਉਂ ਹੁੰਦਾ Heart Attack ਦਾ ਖਤਰਾ? ਜਾਣ ਲਓ ਕਾਰਨ
Heart Attack Cases: ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Bikram Majithia ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਸੰਜੇ ਸਿੰਘ ਦੀ ਜਿਰ੍ਹਾ ਵਾਲੀ ਪਟੀਸ਼ਨ ਕੀਤੀ ਮਨਜ਼ੂਰ
Bikram Majithia ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਸੰਜੇ ਸਿੰਘ ਦੀ ਜਿਰ੍ਹਾ ਵਾਲੀ ਪਟੀਸ਼ਨ ਕੀਤੀ ਮਨਜ਼ੂਰ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
LPG Crisis : ਘਰੇਲੂ ਅਤੇ ਕਮਸ਼ੀਅਲ ਸਿਲੰਡਰਾਂ ਦੀ ਕਿੰਨੀ ਕਮੀ ? ਸਰਕਾਰ ਨੇ ਦੱਸੀ LPG ਨਾਲ ਜੁੜੀ ਹਰ ਗੱਲ 
LPG Crisis : ਘਰੇਲੂ ਅਤੇ ਕਮਸ਼ੀਅਲ ਸਿਲੰਡਰਾਂ ਦੀ ਕਿੰਨੀ ਕਮੀ ? ਸਰਕਾਰ ਨੇ ਦੱਸੀ LPG ਨਾਲ ਜੁੜੀ ਹਰ ਗੱਲ 
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
Mami Bhanja affair : ਮਾਮੀ ਦੇ ਪਿਆਰ 'ਚ ਪਾਗਲ ਹੋਇਆ ਭਾਣਜਾ ,ਪਹਿਲਾਂ ਮਾਮੇ ਨੂੰ ਪਿਲਾਈ ਸ਼ਰਾਬ ,ਮਗਰੋਂ ਕਰ ਦਿੱਤਾ ਵੱਡਾ ਕਾਂਡ 
Mami Bhanja affair : ਮਾਮੀ ਦੇ ਪਿਆਰ 'ਚ ਪਾਗਲ ਹੋਇਆ ਭਾਣਜਾ ,ਪਹਿਲਾਂ ਮਾਮੇ ਨੂੰ ਪਿਲਾਈ ਸ਼ਰਾਬ ,ਮਗਰੋਂ ਕਰ ਦਿੱਤਾ ਵੱਡਾ ਕਾਂਡ 
Embed widget