ਪੜਚੋਲ ਕਰੋ

ਖਾਣੇ ਤੋਂ ਬਾਅਦ ਵਾਰ-ਵਾਰ ਡੱਕਾਰ ਆਉਣਾ ਜਾਂ ਪੇਟ ਫੁੱਲਣਾ ਹੋ ਸਕਦੈ GERD ਦਾ ਸੰਕੇਤ! ਲੱਛਣ ਪਛਾਣ ਇੰਝ ਕਰੋ ਬਚਾਅ

ਲੋਕਾਂ ਨੂੰ ਖਾਣ-ਪੀਣ ਤੋਂ ਬਾਅਦ ਕਦੇ-ਕਦੇ ਡੱਕਾਰ ਆਉਣਾ ਜਾਂ ਪੇਟ ਫੁੱਲਣਾ ਆਮ ਗੱਲ ਹੁੰਦੀ ਹੈ, ਪਰ ਜੇ ਇਹ ਲਗਾਤਾਰ ਹੋਵੇ ਤਾਂ ਇਹ ਗੈਸਟ੍ਰੋਇਸੋਫੇਜੀਅਲ ਰੀਫਲਕਸ ਰੋਗ (GERD) ਜਿਹੀ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।

GERD Symptoms: ਕਈ ਲੋਕਾਂ ਨੂੰ ਖਾਣ-ਪੀਣ ਤੋਂ ਬਾਅਦ ਕਦੇ-ਕਦੇ ਡੱਕਾਰ ਆਉਣਾ ਜਾਂ ਪੇਟ ਫੁੱਲਣਾ ਆਮ ਗੱਲ ਹੁੰਦੀ ਹੈ, ਪਰ ਜੇ ਇਹ ਲਗਾਤਾਰ ਹੋਵੇ ਤਾਂ ਇਹ ਗੈਸਟ੍ਰੋਇਸੋਫੇਜੀਅਲ ਰੀਫਲਕਸ ਰੋਗ (GERD) ਜਿਹੀ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। GERD ਤਦ ਹੁੰਦਾ ਹੈ ਜਦੋਂ ਗਲੋਟੇ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਮਾਸਪੇਸ਼ੀ, ਜਿਸਨੂੰ ਲੋਅਰ ਇਸੋਫੈਜੀਅਲ ਸਫਿੰਕਟਰ ਕਿਹਾ ਜਾਂਦਾ ਹੈ, ਕਮਜ਼ੋਰ ਹੋ ਜਾਂਦੀ ਹੈ ਜਾਂ ਠੀਕ ਤਰ੍ਹਾਂ ਨਾਲ ਬੰਦ ਨਹੀਂ ਹੁੰਦੀ। ਇਸ ਕਰਕੇ ਪੇਟ ਦਾ ਐਸਿਡ ਵਾਪਸ ਗਲੋਟੇ ਵਿਚ ਆ ਜਾਂਦਾ ਹੈ, ਜਿਸ ਨਾਲ ਜਲਣ ਹੁੰਦੀ ਹੈ ਅਤੇ ਵਾਰ-ਵਾਰ ਡੱਕਾਰ ਆਉਂਦੇ ਹਨ। ਜੇ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ GERD ਇਸੋਫੈਜਾਈਟਿਸ, ਸਟ੍ਰਿਕਟਰ ਜਾਂ ਬੈਰਟ ਦੇ ਇਸੋਫੈਗਸ ਵਰਗੇ ਖਤਰਨਾਕ ਰੋਗਾਂ ਨੂੰ ਜਨਮ ਦੇ ਸਕਦਾ ਹੈ, ਜੋ ਇਸੋਫੈਜੀਅਲ ਕੈਂਸਰ ਦੇ ਖਤਰੇ ਨੂੰ ਵਧਾ ਸਕਦਾ ਹੈ।

ਹੋਰ ਪੜ੍ਹੋ : ਮੁੰਡੇ ਵਧੇਰੇ ਸਮਾਰਟਫੋਨ ਚਲਾਉਂਦੇ ਜਾਂ ਕੁੜੀਆਂ? ਅਧਿਐਨ 'ਚ ਹੈਰਾਨ ਕਰਨ ਵਾਲੇ ਖੁਲਾਸੇ, ਮਾਪਿਆਂ ਦੇ ਉੱਡ ਜਾਣਗੇ ਹੋਸ਼

ਗੈਸਟਰੋਏਂਟਰੋਲੋਜੀ ਅਤੇ ਹੈਪੈਟੋਲੋਜੀ, ਮਣਿਪਾਲ ਹਸਪਤਾਲ ਦਵਾਰਕਾ, ਨਵੀਂ ਦਿੱਲੀ ਦੇ ਡਾ. ਸਾਰਥਕ ਮਲਿਕ, ਕਨਸਲਟੈਂਟ – ਨੇ ਗੈਸਟਰੋਇਸੋਫੇਜੀਅਲ ਰੀਫਲਕਸ ਡੀਜੀਜ਼ (GERD) ਦੇ ਆਮ ਲੱਛਣ ਅਤੇ ਬਚਾਅ ਦੇ ਤਰੀਕੇ ਦੱਸੇ…

GERD ਦੇ ਲੱਛਣ

ਖਾਣੇ ਤੋਂ ਬਾਅਦ ਛਾਤੀ ਵਿੱਚ ਜਲਣ।

ਐਸਿਡ ਰੀਫਲਕਸ ਮੂੰਹ ਦੇ ਪਿਛਲੇ ਹਿੱਸੇ ਵਿੱਚ ਖੱਟਾ ਸੁਆਦ ਪੈਦਾ ਕਰ ਸਕਦਾ ਹੈ।

ਛਾਤੀ ਵਿੱਚ ਦਰਦ ਜਾਂ ਬੇਚੈਨੀ ਮਹਿਸੂਸ ਹੋਣਾ।

ਖਾਣੇ ਤੋਂ ਬਾਅਦ ਮਤਲੀ ਜਾਂ ਬਿਮਾਰੀ ਦਾ ਅਹਿਸਾਸ ਹੋਣਾ।

GERD ਤੋਂ ਬਚਾਅ

ਘੱਟ ਮਾਤਰਾ ਵਿੱਚ ਖਾਓ – ਜ਼ਿਆਦਾ ਖਾਣੇ ਤੋਂ ਬਚੋ ਅਤੇ ਨਿਚਲੇ ਓਸੋਫੇਜੀਅਲ ਸਫਿੰਕਟਰ (LES) 'ਤੇ ਦਬਾਅ ਘਟਾਉਣ ਲਈ ਘੱਟ ਮਾਤਰਾ ਵਿੱਚ ਪਰ ਕੁੱਝ ਸਮੇਂ ਦੇ ਵੱਖਵੇਂ ਦੇ ਨਾਲ ਵਾਰ-ਵਾਰ ਖਾ ਸਕਦੇ ਹੋ।

ਅਣਹੈਲਥੀ ਖਾਣੇ ਤੋਂ ਬਚੋ – ਮਸਾਲੇਦਾਰ ਖਾਣਾ, ਖੱਟੇ ਫਲ, ਚੌਕਲੇਟ, ਕੈਫੀਨ ਅਤੇ ਚਰਬੀ ਜਾਂ ਤਲੇ ਹੋਏ ਖਾਣੇ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਨਾ ਕਰੋ।

ਵਜ਼ਨ ਨੂੰ ਕੰਟਰੋਲ ਵਿੱਚ ਰੱਖੋ – ਵੱਧ ਵਜ਼ਨ ਪੇਟ 'ਤੇ ਦਬਾਅ ਵਧਾ ਸਕਦਾ ਹੈ ਅਤੇ GERD ਦੇ ਲੱਛਣਾਂ ਨੂੰ ਵਧਾ ਸਕਦਾ ਹੈ।

ਖਾਣੇ ਤੋਂ ਬਾਅਦ ਲੇਟਣ ਤੋਂ ਬਚੋ – ਖਾਣੇ ਨੂੰ ਸਹੀ ਤਰੀਕੇ ਨਾਲ ਹਜ਼ਮ ਕਰਨ ਲਈ ਘੱਟੋ-ਘੱਟ 2-3 ਘੰਟੇ ਤੱਕ ਨਾ ਲੇਟੋ।

ਸਿਗਰੇਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰੋ – ਸਿਗਰੇਟਨੋਸ਼ੀ ਅਤੇ ਸ਼ਰਾਬ ਦੋਹਾਂ ਹੀ LES ਨੂੰ ਕਮਜ਼ੋਰ ਕਰ ਸਕਦੇ ਹਨ, ਜਿਸ ਨਾਲ ਐਸਿਡ ਰੀਫਲਕਸ ਦੀ ਸੰਭਾਵਨਾ ਵਧ ਜਾਂਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
Advertisement
ABP Premium

ਵੀਡੀਓਜ਼

Kullu-Manali| Flood| ਕੁੱਲੂ 'ਚ ਮੀਂਹ ਨੇ ਮਚਾਈ ਤਬਾਹੀ, ਸੈਲਾਨੀਆਂ ਦੀ ਜਾਨ 'ਤੇ ਬਣੀਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ NH 5 ਸਮੇਤ ਕਈ ਸੜਕਾਂ ਬੰਦ, 100 ਰੂਟ ਫੇਲ੍ਹਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫ਼ਤਾਰਛੱਤ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ
ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ
ਪੰਜਾਬ 'ਚ ਪੈ ਗਿਆ ਚੀਕ-ਚੀਹਾੜਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਖੰਭਾ
ਪੰਜਾਬ 'ਚ ਪੈ ਗਿਆ ਚੀਕ-ਚੀਹਾੜਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਖੰਭਾ
Embed widget