ਪੜਚੋਲ ਕਰੋ

Health Care Tips: ਬਾਜ਼ਾਰ ਵਾਲੇ ਅੰਗੂਰ ਬਿਨਾਂ ਧੋਏ ਖਾ ਲੈਂਦੇ ਹੋ ਤਾਂ ਰੁਕੋ...ਖਾਣ ਤੋਂ ਪਹਿਲਾਂ ਇਸ ਤਰ੍ਹਾਂ ਧੋਵੋ, ਨਹੀਂ ਤਾਂ ਹੋ ਜਾਓਗੇ ਬਿਮਾਰ

Health: ਮੌਸਮੀ ਫਲਾਂ ਦਾ ਸੇਵਨ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਜਿਸ ਕਰਕੇ ਸਿਹਤ ਮਾਹਿਰ ਵੀ ਮੌਸਮੀ ਫਲ ਡਾਈਟ ਦੇ 'ਚ ਸ਼ਾਮਿਲ ਕਰਨ ਨੂੰ ਕਹਿੰਦੇ ਹਨ। ਪਰ ਆਓ ਜਾਣਦੇ ਹਾਂ ਅੰਗੂਰ ਜਾਂ ਸਟ੍ਰਾਬੇਰੀ ਨੂੰ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਵੇਂ ਧੋਣਾ

Wash Grapes to remove pesticides: ਫਲਾਂ ਦਾ ਸੇਵਨ ਸਰੀਰ ਲਈ ਬਹੁਤ ਅਹਿਮ ਹੁੰਦਾ ਹੈ। ਖਾਸ ਕਰਕੇ ਜਿਹੜੇ ਮੌਸਮੀ ਫਲ ਹੁੰਦੇ ਹਨ। ਕਿਉਂਕਿ ਉਹ ਸੀਜ਼ਨ ਦੇ ਹਿਸਾਬ ਨਾਲ ਆਉਂਦੇ ਹਨ ਤਾਂ ਉਨ੍ਹਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਸਿਹਤਮੰਦ ਰਹਿਣ ਲਈ ਹਮੇਸ਼ਾ ਫਲ ਅਤੇ ਸਬਜ਼ੀਆਂ ਚੰਗਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ ਵਿੱਚ, ਅੰਗੂਰ ਅਤੇ ਸਟ੍ਰਾਬੇਰੀ ਬਾਜ਼ਾਰ ਵਿੱਚ ਭਰਪੂਰ ਮਾਤਰਾ ਵਿੱਚ ਉਪਲਬਧ ਹਨ। ਪਰ ਅੰਗੂਰ ਖਾਣ ਨਾਲ ਕਈ ਲੋਕਾਂ ਨੂੰ ਮੂੰਹ ਪੱਕਣ ਦੀ ਸ਼ਿਕਾਇਤ ਹੋ ਜਾਂਦੀ ਹੈ।  

ਇਨ੍ਹਾਂ ਨੂੰ ਖਾਣ ਨਾਲ ਅਕਸਰ ਗਲੇ ਦੀ ਇਨਫੈਕਸ਼ਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫਲਾਂ ਉੱਤੇ ਕੀਤੇ ਕੀਟਨਾਸ਼ਕ ਕਰਕੇ ਹੋਰ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਜ਼ਰੂਰੀ ਹੈ ਕਿ ਅੰਗੂਰ ਜਾਂ ਸਟ੍ਰਾਬੇਰੀ ਨੂੰ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਵੇਂ ਧੋਣਾ ਹੈ।

ਫਲਾਂ 'ਤੇ ਛਿੜਕਿਆ ਕੀਟਨਾਸ਼ਕ ਸਿਹਤ ਲਈ ਖਤਰਨਾਕ

ਫਲਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਫਲ ਖਰਾਬ ਨਾ ਹੋਵੇ। ਅੰਗੂਰ, ਸਟ੍ਰਾਬੇਰੀ ਵਰਗੇ ਫਲ ਸਿੱਧੇ ਖਾਧੇ ਜਾਂਦੇ ਹਨ। ਉਨ੍ਹਾਂ ਦਾ ਸੇਵਨ ਛਿਲਕੇ ਸਮੇਤ ਹੀ ਕੀਤਾ ਜਾਂਦਾ ਹੈ। ਜਿਸ ਕਾਰਨ ਉਨ੍ਹਾਂ 'ਤੇ ਫਸੇ ਕੀਟਨਾਸ਼ਕ ਕਣ ਸਿੱਧੇ ਪੇਟ ਵਿਚ ਚਲੇ ਜਾਂਦੇ ਹਨ। ਖਾਸ ਕਰਕੇ ਕੀਟਨਾਸ਼ਕ ਸਟ੍ਰਾਬੇਰੀ ਦੇ ਹਰ ਕੋਨੇ 'ਤੇ ਚਿਪਕ ਜਾਂਦੇ ਹਨ। ਜਿਸ ਕਾਰਨ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।

ਹੋਰ ਪੜ੍ਹੋ : ਇੰਝ ਹੁੰਦੀ ਹਲਦੀ ਦੇ ਵਿੱਚ ਮਿਲਾਵਟ, FSSAI ਨੇ ਦੱਸਿਆ ਅਸਲੀ-ਨਕਲੀ ਪਤਾ ਕਰਨ ਦਾ ਆਸਾਨ Trick

ਕੀਟਨਾਸ਼ਕ ਇਸ ਤਰ੍ਹਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ

  • ਗਲੇ ਦੀ ਇਨਫੈਕਸ਼ਨ ਹੁੰਦੀ ਹੈ
  • ਉਲਟੀਆਂ
  • ਚੱਕਰ ਆਉਣੇ
  • ਸਿਰ ਦਰਦ ਹੋਣਾ

ਅੰਗੂਰ ਅਤੇ ਸਟ੍ਰਾਬੇਰੀ ਨੂੰ ਕਿਵੇਂ ਧੋਣਾ ਹੈ
ਅੰਗੂਰ ਅਤੇ ਸਟ੍ਰਾਬੇਰੀ ਵਰਗੇ ਫਲਾਂ 'ਤੇ ਕੀਟਨਾਸ਼ਕਾਂ ਨੂੰ ਧੋਣ ਲਈ, ਪਹਿਲਾਂ ਉਨ੍ਹਾਂ ਨੂੰ ਗਰਮ ਪਾਣੀ ਵਿਚ ਨਮਕ ਪਾਓ ਅਤੇ ਲਗਭਗ ਅੱਧੇ ਘੰਟੇ ਲਈ ਛੱਡ ਦਿਓ। ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਹੱਥਾਂ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ।
ਹੁਣ ਸਾਰੇ ਅੰਗੂਰ ਅਤੇ ਸਟ੍ਰਾਬੇਰੀ ਨੂੰ ਸਾਫ਼ ਤੌਲੀਏ ਨਾਲ ਪੂੰਝੋ। ਕਿਉਂਕਿ ਜੇਕਰ ਸਟ੍ਰਾਬੇਰੀ ਵਿੱਚ ਨਮੀ ਹੋਵੇ ਤਾਂ ਉਸ ਵਿੱਚ ਕੀੜੇ ਪੈਣ ਦਾ ਡਰ ਜ਼ਿਆਦਾ ਰਹਿੰਦਾ ਹੈ। ਜੋ ਹਾਨੀਕਾਰਕ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Politics: ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Advertisement
for smartphones
and tablets

ਵੀਡੀਓਜ਼

Sukhbir Badal| ਸੁਖਬੀਰ ਬਾਦਲ ਨੇ ਪੁਲਿਸ ਮੁਲਾਜ਼ਮ ਨੂੰ CM ਬਾਰੇ ਕੀ ਪੁੱਛ ਲਿਆ ?Harsimrat Badal| 'ਆ ਬਦਲਾਵ ਦੀਆਂ ਗੱਲਾਂ ਕਰਨ ਵਾਲਾ ਹੁਣ...'Ravneet Bittu| ਬਿੱਟੂ ਨੇ ਕਾਂਗਰਸ ਤੇ AAP ਬਾਰੇ ਆਖੀਆਂ ਇਹ ਗੱਲਾਂParneet Kaur| ਕੈਪਟਨ ਦੀ ਸਿਹਤ ਬਾਰੇ ਪ੍ਰਨੀਤ ਕੌਰ ਨੇ ਕੀ ਦੱਸਿਆ ਤੇ ਕਿਉਂ ਭਾਵੁਕ ਹੋਏ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Politics: ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
NIA ਦੇ ਸਾਬਕਾ DG ਨੂੰ ਖ਼ਾਲਿਸਤਾਨੀਆਂ ਤੋਂ ਖ਼ਤਰਾ ! ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, ਜਾਣੋ ਕੀ ਮਿਲੀ ਇਨਪੁੱਟ
NIA ਦੇ ਸਾਬਕਾ DG ਨੂੰ ਖ਼ਾਲਿਸਤਾਨੀਆਂ ਤੋਂ ਖ਼ਤਰਾ ! ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, ਜਾਣੋ ਕੀ ਮਿਲੀ ਇਨਪੁੱਟ
YouTuber: 13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
20 ਜੂਨ ਤੋਂ ਬੰਦ ਹੋ ਰਹੀ Google ਦੀ ਇਹ ਸਰਵਿਸ, 4 ਸਾਲ ਪਹਿਲਾਂ ਕੀਤਾ ਗਿਆ ਸੀ ਲਾਂਚ
20 ਜੂਨ ਤੋਂ ਬੰਦ ਹੋ ਰਹੀ Google ਦੀ ਇਹ ਸਰਵਿਸ, 4 ਸਾਲ ਪਹਿਲਾਂ ਕੀਤਾ ਗਿਆ ਸੀ ਲਾਂਚ
Rakhi Sawant: ਰਾਖੀ ਸਾਵੰਤ ਨੂੰ ਬੱਚੇਦਾਨੀ ਦਾ ਕੈਂਸਰ, ਚਿੰਤਾ 'ਚ ਅਦਾਕਾਰਾ ਦਾ ਐਕਸ ਹਸਬੈਂਡ, ਕਿਹਾ- 'ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ...'
ਰਾਖੀ ਸਾਵੰਤ ਨੂੰ ਬੱਚੇਦਾਨੀ ਦਾ ਕੈਂਸਰ, ਚਿੰਤਾ 'ਚ ਅਦਾਕਾਰਾ ਦਾ ਐਕਸ ਹਸਬੈਂਡ, ਕਿਹਾ- 'ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ...'
Embed widget