ਪੜਚੋਲ ਕਰੋ

Heart Attack: ਜਾਣੋ ਕਿਹੜੀ ਆਦਤ ਨਾਲ ਵੱਧ ਸਕਦਾ ਹਾਰਟ ਅਟੈਕ ਦਾ ਖਤਰਾ, ਕਿਉਂ ਬਲਾਕ ਹੋ ਜਾਂਦੀਆਂ ਧਮਨੀਆਂ

Blood Circulation: ਧਮਨੀਆਂ ਬਲਾਕ ਹੋਣ ਕਰਕੇ ਖੂਨ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਧਮਨੀਆਂ ਦੇ ਬਲਾਕ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਖਰਾਬ ਲਾਈਫਸਟਾਈਲ ਵੀ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ।

Blood Circulation: ਸਰੀਰ ਵਿੱਚ ਖੂਨ ਦਾ ਸੰਚਾਰ ਜਿੰਨਾ ਬਿਹਤਰ ਹੋਵੇਗਾ, ਸਿਹਤ ਵੀ ਓੰਨੀ ਹੀ ਬਿਹਤਰ ਹੋਵੇਗੀ। ਹਾਰਟ ਬਲੱਡ ਨੂੰ ਪੰਪ ਕਰਦਾ ਹੈ ਅਤੇ ਧਮਨੀਆਂ ਇਸ ਨੂੰ ਸਰੀਰ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਂਦੀਆਂ ਹਨ।

ਹਾਰਟ ਆਕਸੀਜਨ ਵਾਲੇ ਬਲੱਡ ਨੂੰ ਸਰੀਰ ਦੀਆਂ ਵੱਡੀਆਂ ਧਮਨੀਆਂ, ਏਓਰਟਾ ਅਤੇ ਛੋਟੀਆਂ ਧਮਨੀਆਂ ਵਿੱਚ ਪੰਪ ਕਰਦਾ ਹੈ ਅਤੇ ਇਸ ਨੂੰ ਸਰੀਰ ਦੇ ਬਾਕੀ ਹਿੱਸੇ (ਬਲੱਡ ਸਰਕੂਲੇਸ਼ਨ) ਤੱਕ ਪਹੁੰਚਾਉਂਦਾ ਹੈ। ਇਸ ਦਾ ਮਤਲਬ ਹੈ ਕਿ ਸਰੀਰ ਦੇ ਸਾਰੇ ਅੰਗ ਉਦੋਂ ਹੀ ਤੰਦਰੁਸਤ ਰਹਿਣਗੇ, ਜਦੋਂ ਧਮਨੀਆਂ ਤੰਦਰੁਸਤ ਰਹਿਣਗੀਆਂ।

ਦਿਲ ਦੇ ਮਾਹਰਾਂ ਅਨੁਸਾਰ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕੋਲੈਸਟ੍ਰੋਲ ਅਤੇ ਪਲੇਕ ਧਮਨੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਿਗਰਟ ਨਾਲ ਧਮਨੀਆਂ ਦੀਆਂ ਕੰਧਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਫਟਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਧਮਨੀਆਂ ਬੰਦ ਹੋ ਸਕਦੀਆਂ ਹਨ ਅਤੇ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਧਮਨੀਆਂ ਕਿਉਂ ਬੰਦ ਹੋ ਜਾਂਦੀਆਂ ਹਨ?

ਜੇਕਰ ਧਮਨੀਆਂ ਬੰਦ ਹੋ ਜਾਂਦੀਆਂ ਹਨ ਤਾਂ ਖੂਨ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਰੁਕਾਵਟਾਂ ਦੇ ਕਈ ਕਾਰਨ ਹੋ ਸਕਦੇ ਹਨ। ਧਮਨੀਆਂ ਦੀਆਂ ਕੰਧਾਂ ਵਿੱਚ ਕੋਲੇਸਟ੍ਰੋਲ ਪਲੇਕ ਬਣ ਜਾਣ ਕਾਰਨ ਧਮਨੀਆਂ ਦੇ ਬਲਾਕ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਖਰਾਬ ਜੀਵਨ ਸ਼ੈਲੀ ਵੀ ਇਸ ਦਾ ਮੁੱਖ ਕਾਰਨ ਹੋ ਸਕਦੀ ਹੈ। ਅਜਿਹੇ 'ਚ ਕੁਝ ਆਦਤਾਂ ਨੂੰ ਬਦਲ ਕੇ ਧਮਨੀਆਂ ਨੂੰ ਬਲਾਕ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Cold drinks with food: ਭੋਜਨ ਨਾਲ ਭੁੱਲ ਕੇ ਵੀ ਨਾ ਪੀਓ ਕੋਲਡ ਡ੍ਰਿੰਕਸ, ਸਰੀਰ ਨੂੰ ਹੁੰਦਾ ਵੱਡਾ ਨੁਕਸਾਨ

ਖਾਣ-ਪੀਣ ਵਿੱਚ ਗੜਬੜੀ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਖਾਣ ਪੀਣ ਦੀਆਂ ਆਦਤਾਂ ਗਲਤ ਹਨ। ਜੇਕਰ ਇਸ ਵਿੱਚ ਪੌਸ਼ਟਿਕ ਅਤੇ ਸਿਹਤਮੰਦ ਚੀਜ਼ਾਂ ਨਾ ਹੋਣ ਤਾਂ ਧਮਨੀਆਂ ਬਲਾਕ ਹੋ ਸਕਦੀਆਂ ਹਨ। ਸੰਤ੍ਰਿਪਤ ਚਰਬੀ, ਟਰਾਂਸ ਫੈਟ, ਨਮਕ ਅਤੇ ਚੀਨੀ ਵਾਲੇ ਭੋਜਨਾਂ ਦਾ ਬਹੁਤ ਜ਼ਿਆਦਾ ਸੇਵਨ ਇਸ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਕੋਰੋਨਰੀ ਆਰਟਰੀ ਬਿਮਾਰੀ ਦਾ ਖਤਰਾ ਵੀ ਕਈ ਗੁਣਾ ਵੱਧ ਸਕਦਾ ਹੈ। ਇਸ ਲਈ, ਆਪਣੀ ਖੁਰਾਕ ਵਿੱਚ ਸੁਧਾਰ ਕਰਕੇ, ਤੁਸੀਂ ਧਮਨੀਆਂ ਨੂੰ ਸਿਹਤਮੰਦ ਰੱਖ ਸਕਦੇ ਹੋ।

ਸਿਗਰਟ ਤੋਂ ਬਣਾਓ ਦੂਰੀ

ਸਿਗਰਟ ਫੇਫੜਿਆਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੀ ਹੈ। ਇਸ ਕਾਰਨ ਧਮਨੀਆਂ ਖਰਾਬ ਹੋ ਸਕਦੀਆਂ ਹਨ। ਸਿਗਰਟ ਦਾ ਧੂੰਆਂ ਦਿਲ ਲਈ ਖਤਰਨਾਕ ਹੁੰਦਾ ਹੈ। ਇਹ ਵੱਡੀਆਂ ਧਮਨੀਆਂ ਵਿੱਚ ਐਥੀਰੋਸਕਲੇਰੋਸਿਸ ਦੀ ਦਰ ਨੂੰ ਵੀ ਵਧਾ ਸਕਦਾ ਹੈ। ਇਸ ਲਈ ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ।

ਸ਼ੂਗਰ ਦੇ ਮਰੀਜ਼ ਰੱਖਣ ਧਿਆਨ

ਡਾਇਬਟੀਜ਼ ਜਾਂ ਬਲੱਡ ਸ਼ੂਗਰ ਦਾ ਪੱਧਰ ਵਧਣਾ ਧਮਨੀਆਂ ਦੀ ਸਿਹਤ ਨੂੰ ਵਿਗਾੜ ਸਕਦਾ ਹੈ। ਮੈਟਾਬੋਲਿਕ ਸਿੰਡਰੋਮ ਹੋਣ ਨਾਲ ਪਲੇਕ ਬਣਨ ਦਾ ਖ਼ਤਰਾ ਵਧ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਵਿੱਚ ਮੈਟਾਬੋਲਿਕ ਸਿੰਡਰੋਮ ਦੀ ਸਮੱਸਿਆ ਆਮ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ ਨੂੰ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।

ਇਹ ਵੀ ਪੜ੍ਹੋ: Kidney stone: ਆਖਰ ਕਿਵੇਂ ਬਣ ਜਾਂਦੀ ਗੁਰਦੇ 'ਚ ਪੱਥਰੀ? ਜਾਣੋ ਬੈਂਗਣ ਤੇ ਟਮਾਟਰ ਤੋਂ ਬਚਣ ਦੀ ਕਿਉਂ ਦਿੱਤੀ ਸਲਾਹ

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
Gold Price: ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Gold Price : ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Punjab News: ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Embed widget