ਪੜਚੋਲ ਕਰੋ

Heart Disease: ਬਿਨਾਂ ਕਿਸੇ ਮਸ਼ੀਨ ਜਾਂ ਖੂਨ ਦੀ ਜਾਂਚ ਦੇ ਇੰਝ ਲਗਾ ਸਕਦੇ ਹੋ ਦਿਲ ਦੀ ਬਿਮਾਰੀ ਦਾ ਪਤਾ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Health News: ਪਿਛਲੇ ਕੁੱਝ ਸਾਲਾਂ ਤੋਂ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਲਗਾਤਾਰ ਵੱਧਾ ਹੋ ਰਿਹਾ ਹੈ, ਜਿਸ ਕਰਕੇ ਸਿਹਤ ਜਗਤ ਦੇ ਮਾਹਿਰ ਵੀ ਚਿੰਤਤ ਹਨ। ਇਸ ਲਈ ਅਜਿਹੇ ਕੁੱਝ ਲੱਛਣ ਹੁੰਦੇ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ

Heart symptoms: ਪਿਛਲੇ ਕੁੱਝ ਸਾਲਾਂ ਤੋਂ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਇਜਾਫਾ ਹੋਇਆ ਹੈ। ਵੱਧ ਰਹੇ ਹਾਰਟ ਅਟੈਕ ਨੇ ਸਭ ਨੂੰ ਹੈਰਾਨ ਕਰਕੇ ਰੱਖਿਆ ਹੋਇਆ ਹੈ। ਦਿਲ ਦੇ ਦੌਰੇ ਦੀਆਂ ਰਿਪੋਰਟਾਂ ਵਿੱਚ ਹੈਰਾਨੀਜਨਕ ਅੰਕੜੇ ਦੇਖਣ ਨੂੰ ਮਿਲ ਰਹੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਦਿਲ ਦੇ ਰੋਗ, ਹਾਰਟ ਅਟੈਕ ਜਾਂ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ 'ਤੇ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਪਰ ਅਸੀਂ ਇਸ ਨੂੰ ਮਾਮੂਲੀ ਸਮਝਦੇ ਹਾਂ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਕੁਝ ਖਾਸ ਟਿਪਸ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਆਸਾਨੀ ਨਾਲ ਪਛਾਣ ਕਰ ਸਕਦੇ ਹੋ ਕਿ ਤੁਹਾਨੂੰ ਹਾਰਟ ਅਟੈਕ (heart attack) ਹੋਣ ਵਾਲਾ ਹੈ ਜਾਂ ਨਹੀਂ। ਇਹ ਲੱਛਣਾਂ ਦੀ ਪਛਾਣ ਕਰਕੇ ਤੁਸੀਂ ਖੁਦ ਨੂੰ ਬਚਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਸੇ ਖਾਸ ਮਸ਼ੀਨ ਦੀ ਜ਼ਰੂਰਤ ਨਹੀਂ ਪਵੇਗੀ। ਅਸੀਂ ਤੁਹਾਨੂੰ ਕੁਝ ਅਜਿਹੇ ਸੰਕੇਤਾਂ ਬਾਰੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ।

ਛਾਤੀ ਵਿੱਚ ਦਰਦ (Chest pain)

ਕਈ ਵਾਰ ਲੋਕ ਛਾਤੀ ਦੇ ਦਰਦ ਨੂੰ ਗੈਸ ਦੀ ਸਮੱਸਿਆ ਸਮਝ ਲੈਂਦੇ ਹਨ। ਪਰ ਛਾਤੀ ਵਿੱਚ ਤੇਜ਼ ਦਰਦ ਗੈਸ ਨਹੀਂ ਬਲਕਿ ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਬਾਂਹ, ਮੋਢੇ, ਗਰਦਨ ਜਾਂ ਜਬਾੜੇ ਵਿੱਚ ਦਰਦ ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ ਤੱਕ ਫੈਲ ਰਿਹਾ ਹੋਵੇ ਤਾਂ ਇਹ ਦਿਲ ਦਾ ਦੌਰਾ ਪੈ ਸਕਦਾ ਹੈ। ਗੰਭੀਰ ਛਾਤੀ ਦੇ ਦਰਦ ਦੇ ਨਾਲ-ਨਾਲ ਦਬਾਅ ਅਤੇ ਜਲਨ ਵੀ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ।

ਸਾਹ ਦੀ ਕਮੀ (shortness of breath)

ਸਾਹ ਲੈਣ ਵਿੱਚ ਤਕਲੀਫ਼, ​​ਲੇਟਣ ਵਿੱਚ ਤਕਲੀਫ਼ ਹੋਣਾ ਵੀ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ। ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਥਕਾਵਟ ਦਿਲ ਦੇ ਦੌਰੇ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਜੇਕਰ ਤੁਹਾਨੂੰ ਅਚਾਨਕ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ, ਖਾਸ ਕਰਕੇ ਜਦੋਂ ਤੁਸੀਂ ਲੇਟ ਰਹੇ ਹੋ ਜਾਂ ਮਾਮੂਲੀ ਜਿਹੀ ਗਤੀਵਿਧੀ ਵੀ ਕਰ ਰਹੇ ਹੋ, ਤਾਂ ਇਹ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।

ਹੋਰ ਪੜ੍ਹੋ : ਰਸੋਈ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਕਾਰਨ, ਅੱਜ ਹੀ ਸੁੱਟੋ ਘਰ ਤੋਂ ਬਾਹਰ

ਪੈਰਾਂ ਅਤੇ ਗਿੱਟਿਆਂ ਵਿੱਚ ਗੰਭੀਰ ਦਰਦ (Severe pain in feet and ankles)

ਲੱਤਾਂ ਵਿੱਚ ਤੇਜ਼ ਦਰਦ ਵੀ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ।

ਚੱਕਰ ਆਉਣੇ (Dizziness)

ਅਚਾਨਕ ਚੱਕਰ ਆਉਣਾ ਵੀ ਦਿਲ ਦੀ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।

ਦਿਲ ਦੀ ਧੜਕਣ ਦਾ ਅਚਾਨਕ ਵੱਧਣਾ (heartbeat)

ਜੇਕਰ ਤੁਹਾਡੇ ਦਿਲ ਦੀ ਧੜਕਣ ਅਚਾਨਕ ਵੱਧ ਜਾਂਦੀ ਹੈ, ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਥੋੜਾ ਜਿਹਾ ਚੱਲ ਕੇ ਵੀ ਸਾਹ ਤੇਜ਼ ਹੋਣ ਨਾਲ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ। ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰ ਹੈ।

ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਲਈ ਸਹੀ ਸਮੇਂ ਉੱਤੇ ਚੁੱਕੇ ਖਾਸ ਕਦਮ ਤੁਹਾਨੂੰ ਹਾਰਟ ਅਟੈਕ ਵਰਗੇ ਖਤਰੇ ਤੋਂ ਬਚਾ ਸਕਦੇ ਹੋ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ
Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ
ਡਾਕਟਰ ਪਤਨੀ 2 ਮੁੰਡਿਆਂ ਨਾਲ ਹੋਟਲ 'ਚ ਕਰ ਰਹੀ ਸੀ ਰੋਮਾਂਸ, ਤਿੰਨਾਂ ਨੂੰ ਇਸ ਹਾਲਤ 'ਚ ਦੇਖ ਪਤੀ ਨੇ...VIDEO VIRAL
ਡਾਕਟਰ ਪਤਨੀ 2 ਮੁੰਡਿਆਂ ਨਾਲ ਹੋਟਲ 'ਚ ਕਰ ਰਹੀ ਸੀ ਰੋਮਾਂਸ, ਤਿੰਨਾਂ ਨੂੰ ਇਸ ਹਾਲਤ 'ਚ ਦੇਖ ਪਤੀ ਨੇ...VIDEO VIRAL
Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ
Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ
Advertisement
for smartphones
and tablets

ਵੀਡੀਓਜ਼

PM Modi visits Takhat Sri Harimandir Ji |ਸਿਰ ਤੇ ਸਜਾਈ ਦਸਤਾਰ, ਫਿਰ ਕੀਤੀ ਲੰਗਰ ਸੇਵਾJalandhar ‘ਚ ਸਰੇਆਮ ਠਾਹ-ਠਾਹ, ਬੱਸ ਤੋਂ ਉਤਰੇ ਦੋ ਮੁੰਡੇ, ਇੱਕ ਨੇ ਦੂਜੇ ਨੂੰ ਮਾਰੀ ਗੋਲੀSangrur Lok sabha seat| ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਪਤਨੀ ਨਾਲ ਗੁਰੂ ਘਰ ਪਹੁੰਚੇ ਮੀਤ ਹੇਅਰElection Important Dates | ਨਾਮਜ਼ਦਗੀਆਂ ਭਰਨ ਲਈ ਬਚੇ 2 ਦਿਨ, ਹੁਣ ਤੱਕ ਇੰਨੇ ਉਮੀਦਵਾਰ ਦਾਖਲ ਕਰ ਚੁੱਕੇ ਕਾਗਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ
Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ
ਡਾਕਟਰ ਪਤਨੀ 2 ਮੁੰਡਿਆਂ ਨਾਲ ਹੋਟਲ 'ਚ ਕਰ ਰਹੀ ਸੀ ਰੋਮਾਂਸ, ਤਿੰਨਾਂ ਨੂੰ ਇਸ ਹਾਲਤ 'ਚ ਦੇਖ ਪਤੀ ਨੇ...VIDEO VIRAL
ਡਾਕਟਰ ਪਤਨੀ 2 ਮੁੰਡਿਆਂ ਨਾਲ ਹੋਟਲ 'ਚ ਕਰ ਰਹੀ ਸੀ ਰੋਮਾਂਸ, ਤਿੰਨਾਂ ਨੂੰ ਇਸ ਹਾਲਤ 'ਚ ਦੇਖ ਪਤੀ ਨੇ...VIDEO VIRAL
Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ
Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ
Cancer and Obesity link: ਮੋਟਾਪੇ ਕਰਕੇ ਤੇਜ਼ੀ ਨਾਲ ਵਧ ਰਿਹਾ ਕੈਂਸਰ?  ਤਾਜ਼ਾ ਖੋਜ 'ਚ ਹੋਸ਼ ਉਡਾ ਦੇਣ ਵਾਲਾ ਖੁਲਾਸਾ
Cancer and Obesity link: ਮੋਟਾਪੇ ਕਰਕੇ ਤੇਜ਼ੀ ਨਾਲ ਵਧ ਰਿਹਾ ਕੈਂਸਰ? ਤਾਜ਼ਾ ਖੋਜ 'ਚ ਹੋਸ਼ ਉਡਾ ਦੇਣ ਵਾਲਾ ਖੁਲਾਸਾ
ਮੱਥਾ ਟੇਕਿਆ, ਲੰਗਰ 'ਚ ਕੀਤੀ ਸੇਵਾ, ਬਣਾਏ ਪਰਸ਼ਾਦੇ...ਪੀਐਮ ਮੋਦੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
ਮੱਥਾ ਟੇਕਿਆ, ਲੰਗਰ 'ਚ ਕੀਤੀ ਸੇਵਾ, ਬਣਾਏ ਪਰਸ਼ਾਦੇ...ਪੀਐਮ ਮੋਦੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
Revanna Rape Case: 'ਪ੍ਰਜਵਲ ਨੇ ਆਪਣੇ ਪਿਤਾ ਨਾਲ ਮਿਲ ਕੇ ਮੇਰੀ ਮਾਂ ਨਾਲ ਬਲਾਤਕਾਰ ਕੀਤਾ, ਵੀਡੀਓ ਕਾਲ 'ਤੇ ਮੇਰੇ ਕੱਪੜੇ ਉਤਾਰੇ'
Revanna Rape Case: 'ਪ੍ਰਜਵਲ ਨੇ ਆਪਣੇ ਪਿਤਾ ਨਾਲ ਮਿਲ ਕੇ ਮੇਰੀ ਮਾਂ ਨਾਲ ਬਲਾਤਕਾਰ ਕੀਤਾ, ਵੀਡੀਓ ਕਾਲ 'ਤੇ ਮੇਰੇ ਕੱਪੜੇ ਉਤਾਰੇ'
Lok Sabha Election Phase 4 Voting Live:  10 ਸੂਬਿਆਂ ਦੀਆਂ 96 ਸੀਟਾਂ 'ਤੇ ਵੋਟਾਂ ਅੱਜ, ਇੱਥੇ ਜਾਣੋ ਹਰੇਕ ਅਪਡੇਟ
Lok Sabha Election Phase 4 Voting Live:  10 ਸੂਬਿਆਂ ਦੀਆਂ 96 ਸੀਟਾਂ 'ਤੇ ਵੋਟਾਂ ਅੱਜ, ਇੱਥੇ ਜਾਣੋ ਹਰੇਕ ਅਪਡੇਟ
Embed widget