ਪੜਚੋਲ ਕਰੋ

Side effects of turmeric: ਹਲਦੀ ਦੀ ਹੱਦ ਤੋਂ ਵੱਧ ਵਰਤੋਂ ਤੁਹਾਨੂੰ ਕਰ ਸਕਦੀ ਬਿਮਾਰ, ਹੋ ਸਕਦੀ ਇਹ ਗੰਭੀਰ ਬਿਮਾਰੀ

Side effects of turmeric: ਕੋਰੋਨਾ ਦੌਰਾਨ ਉਨ੍ਹਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਸੀ, ਜਿਸ ਨਾਲ ਇਮਿਊਨਿਟੀ ਵਧਦੀ ਹੈ। ਜਿਵੇਂ- ਕਾੜ੍ਹਾ, ਹਲਦੀ, ਲਸਣ, ਕਾਲੀ ਮਿਰਚ ਅਤੇ ਲੌਂਗ।

Side effects of turmeric: ਕੋਰੋਨਾ ਦੌਰਾਨ ਉਨ੍ਹਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਸੀ, ਜਿਸ ਨਾਲ ਇਮਿਊਨਿਟੀ ਵਧਦੀ ਹੈ। ਜਿਵੇਂ- ਕਾੜ੍ਹਾ, ਹਲਦੀ, ਲਸਣ, ਕਾਲੀ ਮਿਰਚ ਅਤੇ ਲੌਂਗ। ਇਹ ਸਾਰੇ ਇਮਿਊਨਿਟੀ ਬੂਸਟਰ ਸਾਡੀ ਰਸੋਈ ਵਿੱਚ ਪਾਏ ਜਾਂਦੇ ਹਨ। ਪਰ ਅੱਜ ਅਸੀਂ ਹਲਦੀ ਬਾਰੇ ਗੱਲ ਕਰਾਂਗੇ। ਹਲਦੀ ਨੂੰ ਐਂਟੀ-ਆਕਸੀਡੈਂਟ ਅਤੇ ਐਂਟੀਸੈਪਟਿਕ ਕਿਹਾ ਜਾਂਦਾ ਹੈ। ਇਸ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ।

ਪਰ ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਹਲਦੀ ਦੀ ਜ਼ਿਆਦਾ ਵਰਤੋਂ ਸਿਹਤ ਲਈ ਠੀਕ ਨਹੀਂ ਹੈ।

ਹੋ ਸਕਦੀ ਪੇਟ ਵਿੱਚ ਇਹ ਪਰੇਸ਼ਾਨੀ

ਹਲਦੀ ਪੇਟ ਲਈ ਬਹੁਤ ਗਰਮ ਹੁੰਦੀ ਹੈ, ਇਸ ਲਈ ਇਸ ਨੂੰ ਘੱਟ ਮਾਤਰਾ ਵਿਚ ਖਾਣਾ ਜਾਂ ਪੀਣਾ ਚਾਹੀਦਾ ਹੈ। ਨਹੀਂ ਤਾਂ ਇਸ ਨਾਲ ਪੇਟ 'ਚ ਜਲਨ ਸ਼ੁਰੂ ਹੋ ਸਕਦੀ ਹੈ। ਪੇਟ 'ਚ ਸੋਜ ਤੋਂ ਇਲਾਵਾ ਕੜਵੱਲ ਵੀ ਹੁੰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਹਲਦੀ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ।

ਇਹ ਵੀ ਪੜ੍ਹੋ: Zika Virus: ਜ਼ੀਕਾ ਵਾਇਰਸ ਕੀ ਹੈ? ਜਾਣੋ ਇਸ ਦੇ ਲੱਛਣ, ਕਾਰਨ ਅਤੇ ਰੋਕਥਾਮ ਦੇ ਤਰੀਕੇ

ਉਲਟੀ ਤੇ ਲੂਜ਼ ਮੋਸ਼ਨ ਦੀ ਸਮੱਸਿਆ

ਉਲਟੀ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ। ਹਲਦੀ ਦੀ ਵਰਤੋਂ ਲਿਮਿਟ ਵਿੱਟ ਹੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਸਰੀਰ ਲਈ ਖਤਰਨਾਕ ਵੀ ਹੋ ਸਕਦਾ ਹੈ। ਹਲਦੀ ਦੀ ਬਹੁਤ ਜ਼ਿਆਦਾ ਵਰਤੋਂ ਤੁਹਾਡੀ ਪਾਚਨ ਕਿਰਿਆ ਲਈ ਸਮੱਸਿਆ ਪੈਦਾ ਕਰ ਸਕਦੀ ਹੈ। ਜਿਸ ਕਾਰਨ ਉਲਟੀ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ। ਹਲਦੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਹਾਡੀ ਬਿਮਾਰੀ ਘੱਟ ਨਹੀਂ ਸਗੋਂ ਵੱਧ ਹੋਵੇਗੀ।

ਗੁਰਦੇ ਦੀ ਪੱਥਰੀ ਦਾ ਖਤਰਾ ਵੱਧ ਸਕਦਾ

ਕਈ ਲੋਕ ਹਲਦੀ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿੰਨੀ ਜ਼ਿਆਦਾ ਹਲਦੀ ਖਾਣਗੇ, ਓਨੀ ਹੀ ਜ਼ਿਆਦਾ ਕਈ ਬਿਮਾਰੀਆਂ ਤੋਂ ਦੂਰ ਰਹਿਣਗੇ। ਪਰ ਉਹ ਭੁੱਲ ਜਾਂਦੇ ਹਨ ਕਿ ਇਹ ਤੁਹਾਡੇ ਸਰੀਰ ਨੂੰ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਹਲਦੀ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਗੁਰਦੇ ਦੀ ਪੱਥਰੀ ਦਾ ਖ਼ਤਰਾ ਵਧਾਉਂਦੀ ਹੈ। ਅਸਲ ਵਿੱਚ ਇਸ ਵਿੱਚ ਆਕਸਲੇਟ ਕੈਲਸ਼ੀਅਮ ਹੁੰਦਾ ਹੈ ਜੋ ਸਰੀਰ ਵਿੱਚ ਘੁਲਣ ਦੀ ਬਜਾਏ ਬੰਨ੍ਹਣਾ ਸ਼ੁਰੂ ਹੋ ਜਾਂਦਾ ਹੈ। ਕੈਲਸ਼ੀਅਮ ਅਘੁਲਣਸ਼ੀਲ ਹੁੰਦਾ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਵਿਧੀ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਇਹ ਵੀ ਪੜ੍ਹੋ: Health Tips : ਕੀ Toilet Seat 'ਤੇ ਬੈਠਣ ਨਾਲ ਫੈਲ ਸਕਦੈ STI ਤੇ UTI? ਜਾਣੋ ਐਕਸਪਰਟ ਤੋਂ ਇਸ ਦਾ ਜਵਾਬ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Advertisement
ABP Premium

ਵੀਡੀਓਜ਼

Sudhir Suri Son Arrest | ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਮਾਮਲੇ 'ਚ ਗ੍ਰਿਫਤਾਰ | AmritsarNihang Singh Vs Shiv Sena Leaders |'ਜਿੱਥੇ ਮਿਲ ਗਏ ਜੁੱਤੀਆਂ ਮੂੰਹ 'ਤੇ ਮਾਰਾਂਗੇ',ਨਿਹੰਗਾਂ ਦੀ ਸ਼ਿਵ ਸੈਨਾ ਆਗੂਆਂ ਨੇ ਚਿਤਾਵਨੀSarwan Singh Pandher |ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ਤੋਂ ਅਗਲੀ ਰਣਨੀਤੀ ਦਾ ਕੀਤਾ ਐਲਾਨFirozpur Bloody Clash | ਡੀਜੇ 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Embed widget