ਪੜਚੋਲ ਕਰੋ

Kiwi Side Effects : ਕੀ ਤੁਸੀਂ ਵੀ ਡੇਂਗੂ ਹੋਣ 'ਤੇ ਵੱਧ ਤੋਂ ਵੱਧ ਖਾ ਰਹੇ ਹੋ ਕੀਵੀ ਫਲ਼ ; ਤਾਂ ਹੋ ਜਾਓ ਸਾਵਧਾਨ ! ਪਹਿਲਾਂ ਜ਼ਰੂਰ ਪੜ੍ਹੋ ਇਸਦੇ ਨੁਕਸਾਨ

ਕੀਵੀ ਵਿੱਚ ਮੌਜੂਦ ਗੁਣ ਤੁਹਾਡੇ ਲਈ ਸਿਹਤਮੰਦ ਹੋ ਸਕਦੇ ਹਨ। ਕੀਵੀ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫੈਕਸ਼ਨ ਗੁਣਾਂ ਵਰਗੇ ਕਈ ਗੁਣ ਹੁੰਦੇ ਹਨ।

Kiwi Side Effects :  ਡੇਂਗੂ ਬੁਖਾਰ ਦੀ ਸਥਿਤੀ ਵਿੱਚ ਅਕਸਰ ਕੀਵੀ ਦਾ ਜੂਸ ਜਾਂ ਕੀਵੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਵਾਇਰਲ ਬੁਖਾਰ 'ਚ ਪਲੇਟਲੇਟ ਕਾਊਂਟ ਵਧਾਉਣ ਲਈ ਕੀਵੀ ਖਾਣ ਨੂੰ ਕਿਹਾ ਜਾਂਦਾ ਹੈ। ਕੀਵੀ ਵਿੱਚ ਮੌਜੂਦ ਗੁਣ ਤੁਹਾਡੇ ਲਈ ਸਿਹਤਮੰਦ ਹੋ ਸਕਦੇ ਹਨ। ਕੀਵੀ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫੈਕਸ਼ਨ ਗੁਣਾਂ ਵਰਗੇ ਕਈ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਹ ਵਿਟਾਮਿਨ ਸੀ, ਵਿਟਾਮਿਨ ਬੀ6, ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਰਿਬੋਫਲੇਵਿਨ, ਬੀਟਾ ਕੈਰੋਟੀਨ (Vitamin C, Vitamin B6, Fiber, Potassium, Calcium, Carbohydrates, Riboflavin, Beta Carotene) ਆਦਿ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।

ਕੀਵੀ ਵਿੱਚ ਮੌਜੂਦ ਇਹ ਗੁਣ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੀਵੀ ਦੀ ਜ਼ਿਆਦਾ ਮਾਤਰਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੀ ਹਾਂ ! ਕੀਵੀ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ-

ਜਾਣੋ ਕੀਵੀ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ

ਐਲਰਜੀ ਦੀ ਸਮੱਸਿਆ

ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਕੀਵੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਐਲਰਜੀ ਦੀ ਸ਼ਿਕਾਇਤ ਹੋ ਸਕਦੀ ਹੈ। ਖਾਸ ਤੌਰ 'ਤੇ ਇਸ ਕਾਰਨ ਚਮੜੀ 'ਤੇ ਧੱਫੜ, ਸੋਜ, ਮੂੰਹ ਦੇ ਅੰਦਰ ਜਲਣ, ਅਸਥਮਾ (Rash, Swelling, Burning Inside Mouth, Asthma) ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਓਰਲ ਐਲਰਜੀ ਸਿੰਡਰੋਮ

ਜ਼ਿਆਦਾ ਮਾਤਰਾ ਵਿੱਚ ਕੀਵੀ ਦਾ ਸੇਵਨ ਕਰਨ ਨਾਲ ਵੀ ਓਰਲ ਐਲਰਜੀ ਸਿੰਡਰੋਮ (Oral Allergy Syndrome) ਦਾ ਖਤਰਾ ਵੱਧ ਜਾਂਦਾ ਹੈ। ਇਸ ਕਾਰਨ ਮੂੰਹ ਦੇ ਅੰਦਰ ਬੁੱਲ੍ਹਾਂ ਅਤੇ ਜੀਭ ਦੀ ਸੋਜ ਸ਼ੁਰੂ ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਤੁਰੰਤ ਡਾਕਟਰ ਦੀ ਸਲਾਹ ਲਓ।

ਗੁਰਦੇ ਦੀ ਸਮੱਸਿਆ

ਕਿਡਨੀ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੀਵੀ ਦੇ ਸੇਵਨ ਤੋਂ ਬਚਣ। ਦਰਅਸਲ ਕੀਵੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿਡਨੀ (kidney) ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕੀਵੀ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ।

ਦਸਤ ਦੀ ਸਮੱਸਿਆ

ਕੀਵੀ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਤੁਹਾਨੂੰ ਦਸਤ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਕੁਝ ਲੋਕਾਂ ਨੂੰ ਪੇਟ ਦਰਦ, ਉਲਟੀ ਅਤੇ ਜੀਅ ਕੱਚਾ ਹੋਣ ਵਰਗੀਆਂ ਸ਼ਿਕਾਇਤਾਂ ਦੇਖਣ ਨੂੰ ਮਿਲਦੀਆਂ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjabi Singer: ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ,  2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ, 2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjabi Singer: ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ,  2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ, 2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
Ludhiana: ਲੁਧਿਆਣਾ ਦੀ ਫੈਕਟਰੀ 'ਚ ਜ਼ੋਰਦਾਰ ਧਮਾਕਾ! 1 ਦੀ ਮੌਤ, ਇਲਾਕੇ 'ਚ ਮੱਚੀ ਤਰਥੱਲੀ
Ludhiana: ਲੁਧਿਆਣਾ ਦੀ ਫੈਕਟਰੀ 'ਚ ਜ਼ੋਰਦਾਰ ਧਮਾਕਾ! 1 ਦੀ ਮੌਤ, ਇਲਾਕੇ 'ਚ ਮੱਚੀ ਤਰਥੱਲੀ
Punjab News: ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਅਹੁਦੇਦਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਕਈ ਨਵੇਂ ਚਿਹਰੇ ਹੋਏ ਸ਼ਾਮਿਲ
Punjab News: ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਅਹੁਦੇਦਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਕਈ ਨਵੇਂ ਚਿਹਰੇ ਹੋਏ ਸ਼ਾਮਿਲ
ਕੁੱਲ੍ਹੜ-ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਕਪਲ ਦਾ MMS ਹੋਇਆ ਲੀਕ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ
ਕੁੱਲ੍ਹੜ-ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਕਪਲ ਦਾ MMS ਹੋਇਆ ਲੀਕ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-11-2025)
Embed widget