ਪੜਚੋਲ ਕਰੋ

Sarson ka saag: ਸੱਭਿਆਚਾਰ ਤੇ ਸਵਾਦ ਪੱਖੋਂ ਹੀ ਨਹੀਂ ਸਗੋਂ ਸਿਹਤ ਲਈ ਵੀ ਵਰਦਾਨ ਸਰੋਂ ਦਾ ਸਾਗ

Sarson Da Saag: ਸਰੋਂ ਦਾ ਸਾਗ ਪੰਜਾਬੀ ਲੋਕਾਂ ਦਾ ਮਨਪਸੰਦ ਭੋਜਨ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬੀ ਸਰੋਂ ਦੇ ਸਾਗ ਤੋਂ ਬਿਨ੍ਹਾਂ ਅਧੂਰੇ ਹੀ ਹਨ। ਸੱਭਿਆਚਾਰ ਤੇ ਸਵਾਦ ਪੱਖੋਂ ਅਹਿਮ ਸਰ੍ਹੋਂ ਦਾ ਸਾਗ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Sarson Da saag: ਪੰਜਾਬੀ ਸੱਭਿਆਚਾਰ ਦੀ ਗੱਲ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਤੋਂ ਹੀ ਚੱਲਦੀ ਹੈ। ਸਰੋਂ ਦਾ ਸਾਗ ਪੰਜਾਬੀ ਲੋਕਾਂ ਦਾ ਮਨਪਸੰਦ ਭੋਜਨ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬੀ ਸਰੋਂ ਦੇ ਸਾਗ ਤੋਂ ਬਿਨ੍ਹਾਂ ਅਧੂਰੇ ਹੀ ਹਨ। ਸੱਭਿਆਚਾਰ ਤੇ ਸਵਾਦ ਪੱਖੋਂ ਅਹਿਮ ਸਰ੍ਹੋਂ ਦਾ ਸਾਗ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਾਗ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

ਅਮਰੀਕੀ ਕ੍ਰਿਸ਼ੀ ਵਿਭਾਗ ਨੇ ਸਰੋਂ ਦੇ ਸਾਗ ਵਿੱਚ ਮੌਜੂਦ ਪੌਸ਼ਕਾਂ ਤੱਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕੇ ਲਗਪਗ 60 ਗ੍ਰਾਮ ਸਰੋਂ ਦੇ ਸਾਗ ਵਿੱਚ 64.4 ਮਿਲੀਗ੍ਰਾਮ ਕੈਲਸ਼ੀਅਮ, 0.918 ਮਿਲੀਗ੍ਰਾਮ ਆਇਰਨ, 215 ਮਿਲੀਗ੍ਰਾਮ ਪੋਟਾਸ਼ੀਅਮ, 39.2 ਮਿਲੀਗ੍ਰਾਮ ਵਿਟਾਮਿਨ ਸੀ, 84.6 ਮਾਈਕ੍ਰੋਗ੍ਰਾਮ ਵਿਟਾਮਿਨ ਏ, 15.1 ਗ੍ਰਾਮ ਕੈਲਰੀ, 1.6 ਗ੍ਰਾਮ ਪ੍ਰੋਟੀਨ, 0.235 ਗ੍ਰਾਮ ਵਸਾ, 2.62 ਗ੍ਰਾਮ ਕਾਰਬੋਹਾਈਡ੍ਰੇਟ, 1.79 ਗ੍ਰਾਮ ਫਾਈਬਰ ਅਤੇ ਫਾਲੇਟ, ਕਾਪਰ, ਜਿੰਕ ਤੇ ਸੇਲੇਨਿਅਮ ਆਦਿ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਇਕ ਤੰਦਰੁਸਤ ਸਰੀਰ ਲਈ ਬਹੁਤ ਹੀ ਲਾਭਦਾਇਕ ਮੰਨੇ ਗਏ ਹਨ।
 
ਸਰ੍ਹੋਂ ਦਾ ਸਾਗ ਖਾਣ ਦੇ ਫਾਇਦੇ:

1. ਕੈਲਸੀਅਮ ਸਰ੍ਹੋਂ 'ਚ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਪ੍ਰੈਗਨੈਂਸੀ ਤੋਂ ਬਾਅਦ, ਵੱਧ ਰਹੇ ਬੱਚੇ ਜਾਂ ਮੀਨੋਪੌਜ਼ ਦੇ ਬਾਅਦ, ਔਰਤਾਂ ਨੂੰ ਵਧੇਰੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ।
 
2. ਵਿਟਾਮਿਨ 'ਕੇ' ਸਰ੍ਹੋਂ ਦੇ ਸਾਗ 'ਚ ਪਾਇਆ ਜਾਂਦਾ ਹੈ, ਜੋ ਖੂਨ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਵਿਟਾਮਿਨ ਕੇ ਬਲੱਡ ਬਲੋਟਿੰਗ ਲਈ, ਜਿਗਰ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। 
 
3. ਸਰ੍ਹੋਂ ਵਿੱਚ ਓਮੇਗਾ 3 ਫੈਟੀ ਐਸਿਡ ਭਾਵ ਵਿਟਾਮਿਨ ਈ ਪਾਇਆ ਜਾਂਦਾ ਹੈ। ਇਹ ਸਾਡੀਆਂ ਨਾੜਾਂ, ਚਮੜੀ ਤੇ ਅੰਤੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 
 
4. ਆਰਥਰਾਈਟ ਜਾਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਨੂੰ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ। ਇਸ 'ਚ ਮੌਜੂਦ ਐਂਟੀ ਓਕਸੀਡੈਂਟ ਸਰੀਰ ਨੂੰ ਐਲੀਮੈਂਟਸ ਫਾਈਟ 'ਚ ਮਦਦ ਕਰਦੇ ਹਨ।
 
5. ਇਹ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਸਰ੍ਹੋਂ ਦੇ ਸਾਗ 'ਚ ਫਾਈਬਰ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਇਹ ਇਕ ਕਿਸਮ ਦਾ ਕੁਦਰਤੀ ਸਰੋਤ ਹੈ।
 
6. ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ ਅਤੇ ਤੁਹਾਨੂੰ ਸਿਹਤਮੰਦ ਬਣਾਉਂਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Punjab News: ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Advertisement
ABP Premium

ਵੀਡੀਓਜ਼

Barnala Murder| ਨਿਹੰਗ ਸਿੰਘ ਦਾ ਕਤਲ, ਗਲ ਅਤੇ ਜਬਾੜਾ ਵੱਢਿਆPakistani intruder| ਸਰਹੱਦ 'ਤੇ ਫਾਇਰਿੰਗ, ਘੁਸਪੈਠੀਆ ਕੀਤਾ ਢੇਰAAP Breaking | ਜਲੰਧਰ 'ਚ ਤਗੜੀ ਹੋ ਰਹੀ AAP,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ 'ਚ ਸ਼ਾਮਿਲFazilka News | ਫਾਜ਼ਿਲਕਾ 'ਚ ਨਵ ਵਿਆਹੁਤਾ ਨੇ ਕੀਤੀ ਖ਼ੁXਦXਕੁਸ਼ੀ ਜਾਂ ਕXਤXਲ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Punjab News: ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Good News Government Employees: ਸਰਕਾਰ ਵੱਲੋਂ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੈਸਾ ਜਾਰੀ ਕਰਨ ਦੀ ਤਿਆਰੀ
Good News Government Employees: ਸਰਕਾਰ ਵੱਲੋਂ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੈਸਾ ਜਾਰੀ ਕਰਨ ਦੀ ਤਿਆਰੀ
Crime News: ਭਰਾ ਨੇ ਭੈਣ ਦੀ ਲੁੱਟੀ ਪੱਤ, ਬਣਾਈ ਅਸ਼ਲੀਲ ਵੀਡੀਓ, ਫਿਰ ਜੀਜੇ ਨੇ ਵੀ ਨਹੀਂ ਬਖਸ਼ਿਆ, ਜਾਣੋ ਪੂਰਾ ਮਾਮਲਾ
Crime News: ਭਰਾ ਨੇ ਭੈਣ ਦੀ ਲੁੱਟੀ ਪੱਤ, ਬਣਾਈ ਅਸ਼ਲੀਲ ਵੀਡੀਓ, ਫਿਰ ਜੀਜੇ ਨੇ ਵੀ ਨਹੀਂ ਬਖਸ਼ਿਆ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਟੈਕਸੀ ਡਰਾਈਵਰ ਨਹੀਂ ਜਾਣਗੇ ਹਿਮਾਚਲ? 8 ਜੁਲਾਈ ਦੀ ਮੀਟਿੰਗ 'ਚ ਹੋਵੇਗਾ ਅਹਿਮ ਫੈਸਲਾ
Punjab News: ਪੰਜਾਬ ਦੇ ਟੈਕਸੀ ਡਰਾਈਵਰ ਨਹੀਂ ਜਾਣਗੇ ਹਿਮਾਚਲ? 8 ਜੁਲਾਈ ਦੀ ਮੀਟਿੰਗ 'ਚ ਹੋਵੇਗਾ ਅਹਿਮ ਫੈਸਲਾ
Punjab News: ਮਾਨਸੂਨ ਨੇ ਦਿੱਤੀ ਦਸਤਕ, 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਕਿੱਥੇ-ਕਿੱਥੇ ਹੋਵੇਗਾ ਜਲਥਲ
Punjab News: ਮਾਨਸੂਨ ਨੇ ਦਿੱਤੀ ਦਸਤਕ, 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਕਿੱਥੇ-ਕਿੱਥੇ ਹੋਵੇਗਾ ਜਲਥਲ
Embed widget