ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਘੁੰਮਣ ਦਾ ਬਣਾ ਰਹੇ ਹੋ ਪਲੈਨ ਤਾਂ ਇੱਕ ਵਾਰ ਇੰਡੋਨੇਸ਼ੀਆ ਦੇ ਇਸ ਟਾਪੂ ਦੀ ਵੀਡੀਓ ਦੇਖ ਲਵੋ, ਬਿਨ੍ਹਾਂ ਜਾਏ ਨਹੀਂ ਰਹਿ ਸਕੋਗੇ
ਦੁਨੀਆ ਭਰ 'ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਜਿਥੇ ਹਰ ਇਕ ਦਾ ਯਾਤਰਾ ਕਰਨ ਦਾ ਮਨ ਹੁੰਦਾ ਹੈ। ਪੂਰੀ ਦੁਨੀਆ 'ਚ ਸੈਂਕੜੇ ਟੂਰਿਜ਼ਮ ਡੇਸਟੀਨੇਸ਼ਨ ਹਨ। ਤੁਸੀਂ ਇਕ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਕਿ ਦੁਨੀਆ 'ਚ ਇਕ ਅਜਿਹੀ ਜਗ੍ਹਾ ਹੈ। ਇਹ ਜਗ੍ਹਾ ਬਾਲੀ 'ਚ ਹੈ।
![ਘੁੰਮਣ ਦਾ ਬਣਾ ਰਹੇ ਹੋ ਪਲੈਨ ਤਾਂ ਇੱਕ ਵਾਰ ਇੰਡੋਨੇਸ਼ੀਆ ਦੇ ਇਸ ਟਾਪੂ ਦੀ ਵੀਡੀਓ ਦੇਖ ਲਵੋ, ਬਿਨ੍ਹਾਂ ਜਾਏ ਨਹੀਂ ਰਹਿ ਸਕੋਗੇ If you are planning to go for a tour, then watch the video of this island of Indonesia, you will not be able to live without it. ਘੁੰਮਣ ਦਾ ਬਣਾ ਰਹੇ ਹੋ ਪਲੈਨ ਤਾਂ ਇੱਕ ਵਾਰ ਇੰਡੋਨੇਸ਼ੀਆ ਦੇ ਇਸ ਟਾਪੂ ਦੀ ਵੀਡੀਓ ਦੇਖ ਲਵੋ, ਬਿਨ੍ਹਾਂ ਜਾਏ ਨਹੀਂ ਰਹਿ ਸਕੋਗੇ](https://static.abplive.com/wp-content/uploads/sites/5/2020/10/27003449/indonesia-island.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੁਨੀਆ ਭਰ 'ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਜਿਥੇ ਹਰ ਇਕ ਦਾ ਯਾਤਰਾ ਕਰਨ ਦਾ ਮਨ ਹੁੰਦਾ ਹੈ। ਪੂਰੀ ਦੁਨੀਆ 'ਚ ਸੈਂਕੜੇ ਟੂਰਿਜ਼ਮ ਡੇਸਟੀਨੇਸ਼ਨ ਹਨ। ਤੁਸੀਂ ਇਕ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਕਿ ਦੁਨੀਆ 'ਚ ਇਕ ਅਜਿਹੀ ਜਗ੍ਹਾ ਹੈ। ਇਹ ਜਗ੍ਹਾ ਬਾਲੀ 'ਚ ਹੈ। ਬਾਲੀ ਇੰਡੋਨੇਸ਼ੀਆ ਦਾ ਇੱਕ ਟਾਪੂ ਪ੍ਰਾਂਤ ਹੈ।
ਇਹ ਜਾਵਾ ਦੇ ਪੂਰਬ ਵਿੱਚ ਸਥਿਤ ਹੈ। ਲੋਂਬੋਕ ਬਾਲੀ ਦੇ ਪੂਰਬ ਵੱਲ ਇੱਕ ਟਾਪੂ ਹੈ। ਇਸ ਟਾਪੂ ਪ੍ਰਾਂਤ ਦੀ ਇੱਕ ਖੂਬਸੂਰਤ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ, ਇਕ ਲੜਕੀ ਟਾਪੂ ਦੇ ਮੱਧ 'ਚ ਬਣੇ ਇਕ ਆਕਾਰ 'ਤੇ ਪਈ ਹੈ ਅਤੇ ਚਾਰੇ ਪਾਸੇ ਪਾਣੀ ਹੈ। ਖਾਸ ਗੱਲ ਇਹ ਹੈ ਕਿ ਪਾਣੀ ਦੀਆਂ ਭਰੀਆਂ ਲਹਿਰਾਂ ਦੇ ਬਾਵਜੂਦ ਲੜਕੀ ਦੀ ਨੀਂਦ ਖਰਾਬ ਨਹੀਂ ਹੋਈ।
ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਅਜਿਹੀ ਖੂਬਸੂਰਤ ਜਗ੍ਹਾ 'ਤੇ ਛੁੱਟੀਆਂ ਮਨਾਉਣਾ ਚਾਹੋਂਗੇ। ਇਸ ਵੀਡੀਓ ਨੂੰ eetheworld ਦੇ ਇੰਸਟਾਗ੍ਰਾਮ ਪੇਜ ਤੋਂ ਸਾਂਝਾ ਕੀਤਾ ਗਿਆ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਇਸ ਨੂੰ 160,958 ਲੋਕਾਂ ਨੇ ਦੇਖਿਆ ਹੈ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)