ਪੜਚੋਲ ਕਰੋ

ਸਰਦੀ-ਜ਼ੁਕਾਮ ਤੋਂ ਰਾਹਤ ਲਈ ਟੇਸਟੀ ਵੈਜੀਟੇਬਲ ਸੂਪ, ਬਿਨ੍ਹਾਂ ਦਵਾਈ ਦੇ ਸੇਵਨ ਹੋ ਜਾਏਗਾ ਛੂ-ਮੰਤਰ; ਇੱਥੇ ਜਾਣੋ ਆਸਾਨ ਰੈਸਿਪੀ

ਸਰਦੀਆਂ ਵਿੱਚ ਸੂਪ ਪੀਣਾ ਬਹੁਤ ਹੀ ਵਧੀਆ ਲੱਗਦਾ ਹੈ। ਇਹ ਸਰੀਰ ਨੂੰ ਗਰਮਾਹਟ ਦੇਣ ਦੇ ਨਾਲ-ਨਾਲ ਸਿਹਤਮੰਦ ਵੀ ਰੱਖਦਾ ਹੈ। ਤੁਸੀਂ ਵੇਜੀਟੇਬਲ ਸੂਪ ਜਾਂ ਨਾਨ-ਵੈਜ ਸਮੱਗਰੀ ਨਾਲ ਬਣਿਆ ਸੂਪ ਵੀ ਪੀ ਸਕਦੇ ਹੋ। ਹਾਲਾਂਕਿ, ਸਬਜ਼ੀਆਂ ਨਾਲ ਭਰਪੂਰ ਸੂਪ..

ਸਰਦੀਆਂ ਵਿੱਚ ਸੂਪ ਪੀਣਾ ਬਹੁਤ ਹੀ ਵਧੀਆ ਲੱਗਦਾ ਹੈ। ਇਹ ਸਰੀਰ ਨੂੰ ਗਰਮਾਹਟ ਦੇਣ ਦੇ ਨਾਲ-ਨਾਲ ਸਿਹਤਮੰਦ ਵੀ ਰੱਖਦਾ ਹੈ। ਤੁਸੀਂ ਵੇਜੀਟੇਬਲ ਸੂਪ ਜਾਂ ਨਾਨ-ਵੈਜ ਸਮੱਗਰੀ ਨਾਲ ਬਣਿਆ ਸੂਪ ਵੀ ਪੀ ਸਕਦੇ ਹੋ। ਹਾਲਾਂਕਿ, ਸਬਜ਼ੀਆਂ ਨਾਲ ਭਰਪੂਰ ਸੂਪ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਮਿਲਦੇ ਹਨ, ਜੋ ਠੰਡੇ ਮਾਹੌਲ ਵਿੱਚ ਸਰੀਰ ਨੂੰ ਗਰਮਾਹਟ ਰੱਖਣ ਵਿੱਚ ਮਦਦ ਕਰਦੇ ਹਨ।

ਜੇ ਤੁਸੀਂ ਚਾਹੋ ਤਾਂ ਸੂਪ ਬਣਾਉਂਦੇ ਸਮੇਂ ਜੜੀ-ਬੂਟੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਅੰਦਰੋਂ ਫਾਇਦਾ ਮਿਲਦਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਆਓ, ਇਸ ਲੇਖ ਵਿੱਚ ਜਾਣੀਏ ਕਿ ਇਹ ਸੂਪ ਬਣਾਉਣ ਲਈ ਕਿਹੜੀ-ਕਿਹੜੀ ਸਮੱਗਰੀ ਦੀ ਲੋੜ ਪਵੇਗੀ।

ਵੇਜੀਟੇਬਲ ਸੂਪ ਦੀ ਰੈਸਿਪੀ | Vegetable Soup Recipe

ਸਮੱਗਰੀ:

ਗਾਜਰ – 2

ਮਿੱਠੇ ਮਟਰ – ਅੱਧਾ ਕੱਪ

ਹਰੀ ਬੀਨਜ਼ – ਅੱਧਾ ਕੱਪ

ਪੱਤਾ ਗੋਭੀ – ਅੱਧਾ ਕੱਪ

ਹਰੀ ਮਿਰਚ – 3

ਹਰਾ ਪਿਆਜ਼ – ਅੱਧਾ ਕੱਪ

ਲੱਸਣ – 4 ਕਲੀਆਂ

ਅਦਰਕ – ਅੱਧਾ ਇੰਚ

ਕਾਲੀ ਮਿਰਚ – 1 ਚੁਟਕੀ

ਲਾਲ ਮਿਰਚ – ਅੱਧਾ ਚਮਚਾ

ਕੌਰਨਫਲੌਰ– ਅੱਧਾ ਕੱਪ

ਨਮਕ – ਸਵਾਦ ਅਨੁਸਾਰ

ਤੇਲ – ਲੋੜ ਮੁਤਾਬਕ

ਕੌਰਨਸਟਾਰਚ – 1 ਚਮਚਾ

ਵਿਧੀ: ਸਭ ਤੋਂ ਪਹਿਲਾਂ ਉੱਪਰ ਦੱਸੀ ਗਈ ਸਮੱਗਰੀ ਤਿਆਰ ਕਰ ਲਵੋ। ਹੁਣ ਸਾਰੀਆਂ ਸਬਜ਼ੀਆਂ ਨੂੰ ਕੱਟ ਕੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ, ਤਾਂ ਜੋ ਗੰਦਗੀ ਸਾਫ਼ ਹੋ ਜਾਵੇ।

ਲੱਸਣ ਅਤੇ ਅਦਰਕ ਨੂੰ ਬਰੀਕ ਕੱਟ ਲਵੋ ਅਤੇ ਗੈਸ ‘ਤੇ ਤੇਲ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ, ਤਾਂ ਹਰੀ ਪਿਆਜ਼ ਪਾਓ ਅਤੇ ਕਰੀਬ 5 ਮਿੰਟ ਤੱਕ ਫਰਾਈ ਕਰੋ।

ਫਿਰ ਇਸ ਵਿੱਚ ਸਾਰੀਆਂ ਸਬਜ਼ੀਆਂ ਪਾ ਦਿਓ ਅਤੇ ਖੁਸ਼ਬੂ ਆਉਣ ਤੱਕ ਪਕਾਓ। ਜਦੋਂ ਸਬਜ਼ੀਆਂ ਹਲਕੀਆਂ ਪਕ ਜਾਣ, ਤਾਂ ਇਸ ਵਿੱਚ ਕੌਰਨਸਟਾਰਚ ਸ਼ਾਮਲ ਕਰੋ।

ਹੁਣ ਇਸ ਵਿੱਚ ਪਾਣੀ ਪਾਓ ਅਤੇ ਕਰੀਬ 15 ਮਿੰਟ ਤੱਕ ਪਕਣ ਦਿਓ। ਇਸ ਨਾਲ ਸਬਜ਼ੀਆਂ ਚੰਗੀ ਤਰ੍ਹਾਂ ਪੱਕ ਜਾਣਗੀਆਂ ਅਤੇ ਸੂਪ ਵੀ ਵਧੀਆ ਬਣੇਗਾ।

ਜਦੋਂ ਸੂਪ ਤਿਆਰ ਹੋ ਜਾਵੇ, ਤਾਂ ਇਸ ਵਿੱਚ ਕਾਲੀ ਮਿਰਚ ਪਾਊਡਰ, ਲਾਲ ਮਿਰਚ ਪਾਊਡਰ ਅਤੇ ਬਾਕੀ ਸਮੱਗਰੀ ਵੀ ਪਾ ਦਿਓ। ਫਿਰ ਸੂਪ ਨੂੰ ਗਾੜ੍ਹਾ ਹੋਣ ਤੱਕ ਪਕਾਓ।

ਜਦੋਂ ਸੂਪ ਗਾੜ੍ਹਾ ਹੋਣ ਲੱਗੇ, ਤਾਂ ਇਸ ਵਿੱਚ ਉਬਲੇ ਹੋਏ ਮਸ਼ਰੂਮ ਵੀ ਪਾ ਦਿਓ। ਉਬਲੇ ਆਲੂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਸੂਪ ਦਾ ਸਵਾਦ ਦੋਗੁਣਾ ਵਧ ਜਾਵੇਗਾ।

ਮਸ਼ਰੂਮ ਨੂੰ ਪਹਿਲਾਂ ਹੀ ਪਾਣੀ ਵਿੱਚ ਪਾ ਕੇ ਵੀ ਪਕਾਇਆ ਜਾ ਸਕਦਾ ਹੈ। ਇਸ ਨਾਲ ਇਸਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਬਸ ਤੁਹਾਨੂੰ ਸਬਜ਼ੀਆਂ ਦੇ ਨਾਲ ਹੀ ਇਹਨੂੰ ਪਾਉਣਾ ਹੋਵੇਗਾ।

ਹੁਣ ਗੈਸ ਬੰਦ ਕਰ ਦਿਓ ਅਤੇ ਇੱਕ ਕਟੋਰੀ ਵਿੱਚ ਸੂਪ ਕੱਢ ਲਵੋ। ਗਰਮਾਗਰਮ ਸੂਪ ਦੇ ਉੱਪਰੋਂ ਹਰਾ ਧਨੀਆ ਪਾ ਕੇ ਸਰਵ ਕਰੋ।

ਇਸਦਾ ਸੇਵਨ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਬਸ ਤੁਹਾਨੂੰ ਇਸ ਵਿੱਚ ਵਰਤੀ ਗਈ ਸਮੱਗਰੀ ਦਾ ਧਿਆਨ ਰੱਖਣਾ ਚਾਹੀਦਾ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Heart Attack : ਠੰਢ 'ਚ ਦਿਲ ਦੇ ਮਰੀਜ਼ ਰੱਖਣ ਸਾਵਧਾਨੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼!
Heart Attack : ਠੰਢ 'ਚ ਦਿਲ ਦੇ ਮਰੀਜ਼ ਰੱਖਣ ਸਾਵਧਾਨੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼!
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
Insurance Scheme : 1 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਜੀਵਨ ਬੀਮਾ, ਸਰਕਾਰ ਨੇ ਕੀਤਾ ਵੱਡਾ ਐਲਾਨ
Insurance Scheme : 1 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਜੀਵਨ ਬੀਮਾ, ਸਰਕਾਰ ਨੇ ਕੀਤਾ ਵੱਡਾ ਐਲਾਨ
Vitamin D Symptoms : ਕੀ ਤੁਹਾਡੇ ਸਰੀਰ 'ਚ ਵੀ ਦਿਖ ਰਹੇ ਹਨ ਇਹ 5 ਲੱਛਣ? ਹੋ ਸਕਦੀ ਹੈ ਵਿਟਾਮਿਨ D ਦੀ ਕਮੀ!
Vitamin D Symptoms : ਕੀ ਤੁਹਾਡੇ ਸਰੀਰ 'ਚ ਵੀ ਦਿਖ ਰਹੇ ਹਨ ਇਹ 5 ਲੱਛਣ? ਹੋ ਸਕਦੀ ਹੈ ਵਿਟਾਮਿਨ D ਦੀ ਕਮੀ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
CM Mother Passed Away: ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
Earthquake News: ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
7 Seater Cheapest Cars: 7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Embed widget