ਪੜਚੋਲ ਕਰੋ

Dhanteras 2020: ਧਨਤੇਰਸ ਮੌਕੇ ਕਿਹੜੀਆਂ ਚੀਜ਼ਾਂ ਦੀ ਖਰੀਦ ਨੂੰ ਮੰਨਿਆ ਜਾਂਦਾ ਸ਼ੁੱਭ, ਵੇਖੋ ਪੂਰੀ ਲਿਸਟ

ਧਨਤੇਰਸ ਨੂੰ ਧਨਤ੍ਰਯੋਦਸ਼ੀ ਜਾਂ ਧਨਵੰਤਰੀ ਤ੍ਰਯੋਦਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ। ਧਨਤੇਰਸ ਭਾਰਤ ਵਿੱਚ ਦੀਵਾਲੀ ਦੇ 5-ਦਿਵਸ ਦੇ ਤਿਉਹਾਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਧਨਤੇਰਸ ਸਾਲ ਵਿੱਚ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਨਵੀਆਂ ਚੀਜ਼ਾਂ ਖਰੀਦਣ ਨਾਲ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਂਦੀ ਹੈ।

ਨਵੀਂ ਦਿੱਲੀ: ਧਨਤੇਰਸ ਕਾਰਤਿਕ ਮਹੀਨੇ ਦੇ ਅੰਤ ਦੇ ਪੜਾਅ ਦੇ ਤੇਰ੍ਹਵੇਂ ਦਿਨ ਪੈਂਦਾ ਹੈ, ਇਸ ਸਾਲ ਧਨਤੇਰਸ ਦਾ ਤਿਉਹਾਰ 13 ਨਵੰਬਰ ਨੂੰ ਮਨਾਇਆ ਜਾਣਾ ਚਾਹੀਦਾ ਹੈ। ਧਨਤੇਰਸ ਦੀ ਆਤਮਿਕ ਤੇ ਧਾਰਮਿਕ ਮਹੱਤਤਾ ਕਰਕੇ ਇਹ ਤਿਉਹਾਰ ਹਿੰਦੂ ਘਰਾਂ ਤੇ ਵਪਾਰਕ ਭਾਈਚਾਰਿਆਂ ਵਿੱਚ ਅਹਿਮ ਮੰਨਿਆ ਜਾਂਦਾ ਹੈ। ਇਸ ਦਿਨ ਸ਼ਰਧਾਲੂ ਧਨਵੰਤਰੀ, ਦੇਵੀ ਲਕਸ਼ਮੀ ਤੇ ਕੁਬੇਰ ਦੀ ਪੂਜਾ ਵੀ ਕੀਤੀ ਜਾਂਦੀ ਹੈ। ਜਾਣੋ ਕੀ ਖਰੀਦੀਏ: ਜੇਕਰ ਸਮਝ ਨਹੀਂ ਆ ਰਿਹਾ ਕਿ ਇਸ ਵਾਰ ਧਨਤੇਰਸ 'ਤੇ ਕੀ ਖਰੀਦਣਾ ਹੈ, ਤਾਂ ਸਾਡੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਧਨਤੇਰਸ 'ਤੇ ਕੀ ਖਰੀਦਣਾ ਹੈ। ਝਾੜੂ: ਹਿੰਦੂ ਮਾਨਤਾਵਾਂ ਮੁਤਾਬਕ, ਜੇ ਤੁਸੀਂ ਇਸ ਦਿਨ ਆਪਣੇ ਘਰ ਨੂੰ ਸਾਫ ਕਰਦੇ ਹੋ, ਤਾਂ ਖੁਸ਼ਹਾਲੀ ਕਾਇਮ ਰਹਿੰਦੀ ਹੈ ਤੇ ਇਸ ਲਈ ਝਾੜੂ ਖਰੀਦਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਗੋਮਤੀ ਚੱਕਰ: ਗੋਮਤੀ ਨਦੀ ਵਿਚ ਪਾਇਆ ਜਾਣ ਵਾਲਾ ਗੋਮਤੀ ਚੱਕਰ ਪਗੜੀ ਘੁੰਗਰ ਦੇ ਪਰਿਵਾਰ ‘ਚ ਇਰਕ ਦੁਰਲੱਭ ਸਮੁੰਦਰੀ ਘੁੰਗਰ ਹੈ। ਹਿੰਦੂ ਮਾਨਤਾਵਾਂ ‘ਚ ਗੋਮਤੀ ਚੱਕਰ ਪਵਿੱਤਰ ਅਤੇ ਧਨ, ਸਿਹਤ ਤੇ ਸਫਲਤਾ ਲਿਆਉਂਦਾ ਹੈ ਤੇ ਬੱਚਿਆਂ ਨੂੰ ਬੂਰੀਆਂ ਨਜ਼ਰਾਂ ਤੋਂ ਬਚਾਉਂਦਾ ਹੈ। ਨਵਾਂ ਖਾਤਾ ਖੋਲ੍ਹੋ: ਧਨਤੇਰਸ 'ਤੇ ਨਵਾਂ ਖਾਤਾ ਖੋਲ੍ਹਣਾ ਸ਼ੁਭ ਹੈ ਜਿਸ ਨਾਲ ਜੀਵਨ ਭਰ ਲਾਭ ਮਿਲਦਾ ਹੈ। ਧਨਤੇਰਸ ਦਾ ਦਿਨ ਕਾਰੋਬਾਰੀਆਂ ਲਈ ਵੀ ਮਹੱਤਵਪੂਰਣ ਮੰਨਿਆ ਜਾਂਦਾ ਹੈ, ਕਿਉਂਕਿ ਸ਼ਾਮ ਨੂੰ ਕੀਤੀ ਗਈ ਲਕਸ਼ਮੀ ਪੂਜਾ ਕਾਰੋਬਾਰਾਂ ਲਈ ਬਹੁਤ ਕਾਮਯਾਬੀ ਲਿਆਉਂਦੀ ਹੈ। ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ: ਜ਼ਿਆਦਾਤਰ ਲੋਕ ਇਸ ਦਿਨ ਲਕਸ਼ਮੀ ਤੇ ਗਣੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਕਿਉਂਕਿ ਇਨ੍ਹਾਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਤੁਸੀਂ ਮਿੱਟੀ ਦੀਆਂ ਬਣੀਆਂ ਮੂਰਤੀਆਂ ਖਰੀਦ ਸਕਦੇ ਹੋ ਜਾਂ ਸ਼ੁੱਧ ਚਾਂਦੀ ਜਾਂ ਸੋਨੇ ਦੀਆਂ ਬਣੀਆਂ ਮੂਰਤੀਆਂ ਵਿੱਚ ਨਿਵੇਸ਼ ਕਰ ਸਕਦੇ ਹੋ। ਸੋਨਾ ਜਾਂ ਚਾਂਦੀ: ਇਸ ਸ਼ੁਭ ਦਿਹਾੜੇ 'ਤੇ ਸੋਨਾ ਜਾਂ ਚਾਂਦੀ ਖਰੀਦਣ ਦੀ ਇੱਕ ਰਵਾਇਤ ਵੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨਾ ਬਹੁਤ ਸ਼ੁਭ ਹੰਦਾ ਹੈ। ਭਾਂਡੇ: ਇਸ ਦਿਨ ਘਰ ਵਿਚ ਨਵੇਂ ਭਾਂਡੇ ਲਿਆਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਪਿੱਤਲ ਦੇ ਬਣੇ ਭਾਂਡੇ ਖਰੀਦਣੇ ਬਹੁਤ ਸ਼ੁਭ ਹੁੰਦਾ ਹੈ। ਭਾਂਡੇ ਖਰੀਦੋ ਤੇ ਇਨ੍ਹਾਂ ਨੂੰ ਆਪਣੇ ਘਰ ਦੀ ਪੂਰਬੀ ਦਿਸ਼ਾ ਵਿਚ ਰੱਖੋ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼

Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ

Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
Liver health care: ਸ਼ਰਾਬ ਹੀ ਨਹੀਂ ਸਗੋਂ ਇਨ੍ਹਾਂ ਆਦਤਾਂ ਕਰਕੇ ਵੀ ਫੇਲ੍ਹ ਹੋ ਜਾਂਦਾ ਲੀਵਰ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਗਲਤੀਆਂ

Stock Market Opening: IT ਇੰਡੈਕਸ 'ਚ ਜ਼ੋਰਦਾਰ ਗਿਰਾਵਟ ਨਾਲ ਹੋਈ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ, TCS-Infy ਅਤੇ ਵਿਪਰੋ ਟੁੱਟੇ

Petrol and Diesel Price: ਅਪਡੇਟ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਤਾਜ਼ਾ ਰੇਟ

Reliance Jio: ਮੁਕੇਸ਼ ਅੰਬਾਨੀ ਨੇ ਦਿੱਤਾ ਗਾਹਕਾਂ ਨੂੰ ਦੀਵਾਲੀ Gift, ਇੱਕ ਸਾਲ ਤੱਕ Free ਦੇਣਗੇ 5G ਇੰਟਰਨੈੱਟ

Embed widget