ਪੜਚੋਲ ਕਰੋ

ਇਹ ਟੀਕਾ ਲਾਉਣ 'ਤੇ ਗਾਂ ਸਿਰਫ ਵੱਛੀ ਨੂੰ ਦਿੰਦੀ ਜਨਮ..

ਚੰਡੀਗੜ੍ਹ:  ਦੇਸ਼ ਵਿਚ ਦੁੱਧ ਦਾ ਉਤਪਾਦਨ ਵਧਾਉਣ ਵਾਸਤੇ ਸਰਕਾਰ ਬਨਾਵਟੀ ਗਰਭ ਧਾਰਨ ਦੀ ਨਵੀਂ ਤਕਨੀਕ ਵਿਕਸਤ ਕਰਨ ਜਾ ਰਹੀ ਹੈ। ਜਿਸ ਨਾਲ ਗਾਵਾਂ ਸਿਰਫ ਵੱਛੀਆਂ ਨੂੰ ਹੀ ਜਨਮ ਦੇਣਗੀਆਂ । ਇਸ ਨਾਲ ਪਸ਼ੂਧੰਨ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ । ਸਰਕਾਰ ਦਾ ਟੀਚਾ ਪ੍ਰਤੀ ਦੁੱਧ ਅੰਕੜੇ 500-800 ਮਿਲੀ ਲਿਟਰ ਨੂੰ ਵਾਧਾ ਕੇ 3.4 ਲਿਟਰ ਤੱਕ ਪਹੁੰਚਾਉਣ ਦਾ ਹੈ । ਪਸ਼ੂਧਨ ਵਿਭਾਗ ਦੇ ਮੁਖੀ ਦਵਿੰਦਰ ਚੋਧਰੀ ਨੇ ਕਿਹਾ ਕੇ ਬਨਾਵਟੀ ਗਰਭ ਧਾਰਨ ਦੀ ਤਕਨੀਕ ਕਾਫੀ ਪੁਰਾਣੀ ਹੈ । ਪਰ ਕਈ ਵਾਰ ਇਸਦੇ ਨਾਲ ਵੱਛੇ ਵੀ ਪੈਦਾ ਹੋ ਜਾਂਦੇ ਹਨ , ਜਿਨ੍ਹਾਂ ਦਾ ਅੱਜ ਤੇ ਵਕਤ ਕੋਈ ਕੰਮ ਨਹੀਂ ਹੈ । ਇਸ ਸਮੱਸਿਆ ਦਾ ਹੱਲ ਕੱਢਣ ਵਾਸਤੇ ਬਨਾਵਟੀ ਗਰਭ ਧਾਰਨ ਦੀ ਨਵੀ ਤਕਨੀਕ ਕੱਢੀ ਹੈ । ਇਸਦੇ ਲਈ ਸਰਕਾਰ ਨੇ 650 ਕਰੋੜ ਦੀ ਮਨਜੂਰੀ ਵੀ ਦੇ ਦਿੱਤੀ ਹੈ । ਤੇ ਇਸੇ ਮਹੀਨੇ ਤੋਂ ਇਹ ਯੋਜਨਾ ਸ਼ੁਰੂ ਕਰ ਦਿੱਤੀ ਜਾਊਗੀ । ਇਸਦੇ ਲਈ ਅਮਰੀਕਾ ਦੀ ਇਕ ਕੰਪਨੀ ਦੇ ਨਾਲ ਕਰਾਰ ਕੀਤਾ ਹੈ । ਓਹਨਾ ਕੋਲ ਅਜੇਹੀ ਤਕਨੀਕ ਹੈ ਜਿਸਦੇ ਨਾਲ ਸੀਰਮ ਵਿਚੋਂ y ਕ੍ਰੋਮੋਸੋਮ (ਗੁਣਸੂਤਰ ) ਕੱਢ ਦਿੱਤਾ ਜਾਂਦਾ ਹੈ । ਹੁਣ ਸਿਰਮ ਵਿਚ ਸਿਰਫ x ਕ੍ਰੋਮੋਸੋਮ (ਗੁਣਸੂਤਰ ) ਹੀ ਬੱਚਦਾ ਜਿਸ ਦੇ ਨਾਲ ਗਾਵਾਂ ਸਿਰਫ ਵੱਛੀਆਂ ਨੂੰ ਹੀ ਜਨਮ ਦੇਣਗੀਆਂ ।
ਭਾਵੇਂ ਹਾਲੇ ਭਾਰਤ ਸਰਕਾਰ ਇਸਦੀ ਤਕਨੀਕ ਤੇ ਕੰਮ ਕਰ ਰਹੀ ਹੈ ਪਰ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਅਮਰੀਕਾ ਤੋਂ ਪਹਿਲਾਂ ਹੀ ਅਜਿਹੇ ਸੈਕਸ ਸੀਮਨ ਦੀ ਦਰਾਮਦ ਕੀਤੀ ਹੈ, ਜਿਸਦਾ ਟੀਕਾ ਲਗਾਉਣ ਨਾਲ ਗਾਵਾਂ ਸਿਰਫ ਵੱਛੀਆਂ ਨੂੰ ਜਨਮ ਦੇਣਗੀਆਂ। ਇੰਨ੍ਹਾਂ ਹੀ ਨਹੀਂ ਇਹ ਸੀਮਨ ਦਾ ਟੀਕਾ HF ਨਸਲ ਦਾ ਹੈ ਜਿਸਦੀ ਇਕ ਗਾਂ ਪ੍ਰਤੀ ਦਿਨ ਤਕਰੀਬਨ 50 ਲੀਟਰ ਦੁੱਧ ਦਿੰਦੀ ਹੈ। ਪੰਜਾਬ ਦੀ ਹਰ ਤਹਿਸੀਲ ਦੇ ਪਸ਼ੂ ਪਾਲਣ ਪਾਲਨ ਵਿਭਾਗ ਕੋਲ ਇਹ ਟੀਕਾ ਮੌਜੂਦ ਹੈ। ਇਸ ਸੈਕਸ ਸੀਮਨ ਦੇ ਟੀਕੇ ਦਾ ਮੁੱਲ 1500 ਰੁਪਏ ਦਾ ਹੈ ਪਰ ਵਿਭਾਗ ਵੱਲੋਂ ਇਸ ‘ਤੇ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਭਾਰਤ ਸਰਕਾਰ ਇਸ ਟੀਕੇ ਨੂੰ ਭਾਰਤ ਵਿੱਚ ਬਨਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਟੀਕਾ ਅਮਰੀਕਾ ਤੋਂ ਨਾ ਮੰਗਵਾ ਕੇ ਭਾਰਤ ਵਿੱਚ ਹੀ ਤਿਆਰ ਕਿਤਾ ਜਾਵੇਗਾ ਜੋ ਬਹੁਤ ਘੱਟ ਕੀਮਤ ਤੇ ਤਾਂ ਫਿਰ ਬਿਲਕੁਲ ਮੁਫ਼ਤ ਮਿਲੇਗਾ ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ

Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ

Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ

Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ

Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ

ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ

Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ

Embed widget