ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Weather Forecast: ਪੰਜਾਬ 'ਚ ਵਧੀ ਗਰਮੀ ਨਾਲ ਵੱਧ ਰਿਹਾ ਤਾਪਮਾਨ, ਜਾਣੋ ਕਿਵੇਂ ਰਹੇਗਾ ਮੌਸਮ

Punjab Weather Update: ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਸਮਾਨ ਸਾਫ਼ ਹੋ ਜਾਵੇਗਾ। ਹਵਾ ਗੁਣਵੱਤਾ ਸੂਚਕ ਅੰਕ 'ਤਸੱਲੀਬਖਸ਼' ਸ਼੍ਰੇਣੀ ਵਿੱਚ 98 ਦਰਜ ਕੀਤਾ ਗਿਆ।

Punjab Weather Forecast: today weather and pollution report of punjab, amritsar, jalandhar, ludhiana, patiala 18 march, heat and temperature increase in punjab

Punjab Weather and Pollution Report Today: ਪੰਜਾਬ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਗਰਮੀ ਨੇ ਜ਼ੋਰ ਫੜ ਲਿਆ ਹੈ। ਅਜਿਹੇ 'ਚ ਲੋਕਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਾਰਚ ਵਿੱਚ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਪੈਂਦਾ ਸੀ, ਜਿਸ ਕਾਰਨ ਗਰਮੀ ਤੋਂ ਰਾਹਤ ਮਿਲੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਸਾਫ਼ ਹੈ ਕਿ ਗਰਮੀ ਦਾ ਪ੍ਰਕੋਪ ਹੋਰ ਵਧੇਗਾ। ਇਸ ਦੇ ਨਾਲ ਹੀ ਤਾਪਮਾਨ ਵੀ ਵੱਧ ਰਿਹਾ ਹੈ।

ਸਵੇਰ ਤੋਂ ਅਸਮਾਨ ਸਾਫ਼ ਹੈ ਅਤੇ ਸੂਰਜ ਨਿਕਲਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਜਾਂ ਤਸੱਲੀਬਖਸ਼ ਸ਼੍ਰੇਣੀ ਵਿੱਚ ਹੈ। ਆਓ ਜਾਣਦੇ ਹਾਂ ਪੰਜਾਬ ਦੇ ਵੱਡੇ ਜ਼ਿਲ੍ਹਿਆਂ 'ਚ ਅੱਜ ਕਿਹੋ ਜਿਹਾ ਰਹੇਗਾ ਮੌਸਮ?

ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 34 ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਅਸਮਾਨ ਸਾਫ਼ ਹੋ ਜਾਵੇਗਾ। ਹਵਾ ਗੁਣਵੱਤਾ ਸੂਚਕ ਅੰਕ 'ਤਸੱਲੀਬਖਸ਼' ਸ਼੍ਰੇਣੀ ਵਿੱਚ 98 ਦਰਜ ਕੀਤਾ ਗਿਆ।

ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹੇਗਾ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 117 ਹੈ, ਜੋ ‘ਦਰਮਿਆਨੀ’ ਸ਼੍ਰੇਣੀ ਵਿੱਚ ਆਉਂਦਾ ਹੈ।

ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇੱਥੇ ਵੀ ਮੌਸਮ ਸਾਫ਼ ਰਹੇਗਾ। 'ਮਾੜੀ' ਸ਼੍ਰੇਣੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ 207 ਹੈ।

ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕਾਂਕ 'ਤਸੱਲੀਬਖਸ਼' ਸ਼੍ਰੇਣੀ ਵਿੱਚ 157 ਹੈ।

ਇਹ ਵੀ ਪੜ੍ਹੋ: Shab-e-Barat 2022: ਅੱਜ ਸ਼ਬ-ਏ-ਬਰਾਤ, ਜਾਣੋ ਇਸ ਨੂੰ ਇਸਲਾਮ 'ਚ ਕਿਉਂ ਕਿਹਾ ਜਾਂਦਾ ਇਬਾਦਤ ਦੀ ਰਾਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਹੋਵੇਗਾ ਖਤਮ, ਅਮਰੀਕਾ ‘ਚ ਇਸ ਗੱਲ ‘ਤੇ ਬਣੀ ਸਹਿਮਤੀ
ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਹੋਵੇਗਾ ਖਤਮ, ਅਮਰੀਕਾ ‘ਚ ਇਸ ਗੱਲ ‘ਤੇ ਬਣੀ ਸਹਿਮਤੀ
ਪੰਜਾਬ ‘ਚ ਮਹਿਲਾ ਕਾਂਸਟੇਬਲ ਨੇ ਲਾਇਆ ਫਾਹਾ, ਡਿਊਟੀ ‘ਤੇ ਨਹੀਂ ਪਹੁੰਚੀ ਤਾਂ ਹੋਇਆ ਖੁਲਾਸਾ
ਪੰਜਾਬ ‘ਚ ਮਹਿਲਾ ਕਾਂਸਟੇਬਲ ਨੇ ਲਾਇਆ ਫਾਹਾ, ਡਿਊਟੀ ‘ਤੇ ਨਹੀਂ ਪਹੁੰਚੀ ਤਾਂ ਹੋਇਆ ਖੁਲਾਸਾ
ਸਿਰਫ ਚਿਕਨ ਹੀ ਨਹੀਂ ਇਨ੍ਹਾਂ ਜਾਨਵਰਾਂ 'ਚ ਵੀ ਹੋ ਸਕਦਾ Bird Flu, ਜਾਣ ਲਓ ਲੱਛਣ ਅਤੇ ਬਚਾਅ
ਸਿਰਫ ਚਿਕਨ ਹੀ ਨਹੀਂ ਇਨ੍ਹਾਂ ਜਾਨਵਰਾਂ 'ਚ ਵੀ ਹੋ ਸਕਦਾ Bird Flu, ਜਾਣ ਲਓ ਲੱਛਣ ਅਤੇ ਬਚਾਅ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਫਰਵਰੀ 2025
Advertisement
ABP Premium

ਵੀਡੀਓਜ਼

Sidhu Moosewala| ਸਿੱਧੂ ਮੂਸੇਵਾਲਾ ਦੀ ਮਾਂ ਦਾ ਆਪਣੇ ਪੁੱਤਰਾਂ ਲਈ ਅਨੋਖਾ ਪਿਆਰ| sidhu moosewal, charan kaurਰੇਖਾ ਦੇ ਰੰਗ ਵੇਖ ਉੱਡ ਜਾਣਗੇ ਤੁਹਾਡੇ ਹੋਸ਼ , ਅੱਜ ਵੀ ਸਭ ਨੂੰ ਮਾਤ ਪਾ ਰਹੀ ਹੈ ਰੇਖਾਬੱਬੂ ਮਾਨ ਤੇ ਗਿੱਪੀ ਵੀ ਆਏ ਬਾਦਲ ਨੂੰ ਵਧਾਈ ਦੇਣ , ਵੇਖੋ ਕਿੱਦਾਂ ਲਾਈ ਕਲਾਕਾਰਾਂ ਨੇ ਰੌਣਕਬਾਦਲ ਦੀ ਧੀ ਦੇ ਵਿਆਹ ਦੀ ਰੌਣਕ , ਖੁਸ਼ੀ 'ਚ ਸ਼ਾਮਲ ਗਇਕ ਰਾਜਵੀਰ ਜਵੰਦਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਹੋਵੇਗਾ ਖਤਮ, ਅਮਰੀਕਾ ‘ਚ ਇਸ ਗੱਲ ‘ਤੇ ਬਣੀ ਸਹਿਮਤੀ
ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਹੋਵੇਗਾ ਖਤਮ, ਅਮਰੀਕਾ ‘ਚ ਇਸ ਗੱਲ ‘ਤੇ ਬਣੀ ਸਹਿਮਤੀ
ਪੰਜਾਬ ‘ਚ ਮਹਿਲਾ ਕਾਂਸਟੇਬਲ ਨੇ ਲਾਇਆ ਫਾਹਾ, ਡਿਊਟੀ ‘ਤੇ ਨਹੀਂ ਪਹੁੰਚੀ ਤਾਂ ਹੋਇਆ ਖੁਲਾਸਾ
ਪੰਜਾਬ ‘ਚ ਮਹਿਲਾ ਕਾਂਸਟੇਬਲ ਨੇ ਲਾਇਆ ਫਾਹਾ, ਡਿਊਟੀ ‘ਤੇ ਨਹੀਂ ਪਹੁੰਚੀ ਤਾਂ ਹੋਇਆ ਖੁਲਾਸਾ
ਸਿਰਫ ਚਿਕਨ ਹੀ ਨਹੀਂ ਇਨ੍ਹਾਂ ਜਾਨਵਰਾਂ 'ਚ ਵੀ ਹੋ ਸਕਦਾ Bird Flu, ਜਾਣ ਲਓ ਲੱਛਣ ਅਤੇ ਬਚਾਅ
ਸਿਰਫ ਚਿਕਨ ਹੀ ਨਹੀਂ ਇਨ੍ਹਾਂ ਜਾਨਵਰਾਂ 'ਚ ਵੀ ਹੋ ਸਕਦਾ Bird Flu, ਜਾਣ ਲਓ ਲੱਛਣ ਅਤੇ ਬਚਾਅ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਫਰਵਰੀ 2025
Punjab News: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ! ਖੜੀ ਹੋਈ ਨਵੀਂ ਦਿੱਕਤ
Punjab News: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ! ਖੜੀ ਹੋਈ ਨਵੀਂ ਦਿੱਕਤ
ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ
ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ
Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
WPL 2025:  RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ
WPL 2025: RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.