ਪੜਚੋਲ ਕਰੋ

ਸਰ੍ਹੋਂ ਦੇ ਤੇਲ ਨਾਲ ਉੱਡਿਆ ਜਹਾਜ਼, ਖੇਤੀ ਦੇ ਖੁੱਲ੍ਹਣਗੇ ਭਾਗ.

ਸਿਡਨੀ-ਸਰ੍ਹੋਂ ਦੇ ਤੇਲ ਨਾਲ ਚੱਲਣ ਵਾਲਾ ਜਹਾਜ਼ ਸਭ ਤੋਂ ਲੰਮੀ ਉਡਾਣ ਭਰ ਕੇ ਦੁਨੀਆਂ ਦਾ ਪਹਿਲਾ ਜਹਾਜ਼ ਬਣਨ ਜਾ ਰਿਹਾ ਹੈ। ਹਵਾਈ ਕੰਪਨੀ ਕੁਆਂਟਸ ਵੱਲੋਂ ਤਿਆਰ ਜਹਾਜ਼ ਕਿਓਐਫ਼-96 ਨੇ ਅਮਰੀਕਾ ਦੇ ਲਾਸ ਏਂਜਲਸ ਤੋਂ ਉਡਾਣ ਭਰ ਲਈ ਹੈ ਜੋ ਆਸਟਰੇਲੀਆ ਦੇ ਮੈਲਬਰਨ ਵਿੱਚ ਅੱਜ ਪਹੁੰਚ ਰਿਹਾ ਹੈ। ਇਹ ਜਹਾਜ਼ 24 ਟਨ ਸਰ੍ਹੋਂ ਅਤੇ ਤਾਰਾਮੀਰਾ ਦੇ ਬੀਜਾਂ ਤੋਂ ਤਿਆਰ ਜੈਵਿਕ ਤੇਲ ਨਾਲ 15 ਘੰਟੇ ਤਕ ਦੀ ਉਡਾਣ ਭਰੇਗਾ। ਇਸ ਤੋਂ ਕਿਲੋਗ੍ਰਾਮ ਕਾਰਬਨ ਦੇ ਨਿਕਾਸਾਂ ਤੋਂ ਬਚਾ ਕਰੇਗਾ। ਕੈਨਤਾਸ ਕੈਨੇਡੀਅਨ ਅਧਾਰਿਤ ਖੇਤੀਬਾੜੀ ਤਕਨਾਲੋਜੀ ਕੰਪਨੀ, ਐਗਰੀਸੋਮਾ ਬਾਇਓਸਾਇੰਸਿਜ (ਐਗ੍ਰੀਸੋਮਾ) ਵੱਲੋਂ ਵਿਕਸਿਤ ਕੀਤੇ ਗਏ ਰਾਈ ਦੇ ਸੀਡ ਦੇ ਇੱਕ ਗੈਰ-ਭੋਜਨ, ਉਦਯੋਗਿਕ ਕਿਸਮ, ਬ੍ਰਾਸਿਕਾ ਕਾਰਨਾਟਾਟਾ ਤੋਂ ਪ੍ਰੋਸੈਸ ਕੀਤੇ ਗਏ ਜੈਵਿਕ ਤੇਲ ਦੀ ਵਰਤੋਂ ਕਰੇਗੀ। ਕੁਆਂਟਸ ਦੇ ਇੰਟਰਨੈਸ਼ਨਲ ਦੇ ਸੀਈਓ ਅਲੀਸਨ ਵੈੱਬਸਟਰ ਨੇ ਕਿਹਾ ਕਿ ਇਹ ਢੁਕਵਾਂ ਹੈ ਕਿ ਏਅਰਲਾਈਨ ਹਵਾਈ ਉਡਾਣ ਦੇ ਭਵਿੱਖ ਦਾ ਟਿਕਾਊ ਪ੍ਰਦਰਸ਼ਨ ਹੈ। ਨਵੀਨਤਾ ਅਤੇ ਯਾਤਰਾ ਦੇ ਇਕ ਨਵੇਂ ਯੁੱਗ ਦਾ ਸੰਕੇਤ ਹੈ। ਇਹ ਜਹਾਜ਼ ਜ਼ਿਆਦਾ ਬਾਲਣ ਸ਼ਕਤੀਸ਼ਾਲੀ ਹੈ। 9b09f7acb7a262dcbdd23304c5d55186 ਆਸਟਰੇਲੀਆ ਦੇ ਖੇਤੀ ਮਾਹਿਰਾਂ ਨੇ ਕਿਹਾ ਕਿ ਤਾਰਾਮੀਰਾ ਦੀਆਂ ਫ਼ਸਲਾਂ ਦੀ ਕਾਸ਼ਤ ਆਸਟਰੇਲੀਆ ਦੇ ਮੈਦਾਨੀ ਬਰਾਨੀ ਖੇਤਰ ਵਿੱਚ ਵਧਾਉਣੀ ਹੋਵੇਗੀ। ਖੇਤੀਬਾੜੀ ਉਦਯੋਗ ਲਈ ਇੱਕ ਸਾਫ਼ ਊਰਜਾ ਸਰੋਤ ਵਿਕਸਿਤ ਕਰਨ ਲਈ ਸਥਾਨਕ ਕਿਸਾਨਾਂ ਨੂੰ ਕੁਆਂਟਸ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ। ਔਸਤਨ ਇੱਕ ਹੈਕਟੇਅਰ ਰਕਬੇ ਵਿੱਚ ਸਰ੍ਹੋਂ ਦਾ ਬੀਜ ਨਾਲ 2000 ਲਿਟਰ ਤੇਲ ਪੈਦਾ ਹੁੰਦਾ ਹੈ, ਜਿਸ ਵਿੱਚ 400 ਲਿਟਰ ਜੈਵਿਕ ਤੇਲ, 1400 ਲਿਟਰ ਨਵਿਆਉਣਯੋਗ ਡੀਜ਼ਲ ਅਤੇ 10 ਫ਼ੀਸਦੀ ਨਵਿਆਉਣਯੋਗ ਉਪ-ਉਤਪਾਦ ਬਣਦੇ ਹਨ।ਅਮਰੀਕਾ ਤੇ ਆਸਟਰੇਲੀਆ ਵਿੱਚ ਰਚੇ ਜਾ ਰਹੇ ਇਸ ਇਤਿਹਾਸ ਨੂੰ ਪੈਟਰੋਲੀਅਮ ਤੇਲ ਸੰਕਟ ਦਾ ਬਦਲਵਾਂ ਰੂਪ ਅਤੇ ਕਿਸਾਨੀ ਲਈ ਆਰਥਿਕ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ

ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ

Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Advertisement
ABP Premium

ਵੀਡੀਓਜ਼

ਗੁਣਰਤਨ ਨੇ ਬਿਗ ਬੌਸ 'ਚ ਪਾਇਆ ਵੱਡਾ ਕਲੇਸ਼ਬਿਗ ਬੌਸ 'ਚ ਮੀਡਿਆ ਦੇ ਨਾਲ ਹੋਇਆ ਮਾੜਾ , ਹੋ ਗਈ ਜੇਲਬਿਗ ਬੌਸ 'ਚ ਮੀਡਿਆ ਦੇ ਨਾਲ ਆਇਆ ਇਕ ਚੋਰਬਿਗ ਬੌਸ 'ਚ ਮੀਡਿਆ ਦੀ ਮਸਤੀ ਤੇ ਮਜ਼ਾਕ Bigg Boss 18 | Experience Media Episode | Bigg Boss Video |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ
Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ
ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Pakistan Balochistan: ਪਾਕਿਸਤਾਨ ਤੋਂ ਆਈ ਮਾੜੀ ਖਬਰ! ਕੋਲੇ ਦੀ ਖਾਨ 'ਤੇ ਵੱਡਾ ਹ*ਮ*ਲਾ, ਅਣਪਛਾਤੇ ਬੰ*ਦੂਕਧਾਰੀਆਂ ਨੇ 20 ਲੋਕਾਂ ਨੂੰ ਉਤਾਰਿਆ ਮੌ*ਤ ਦੇ ਘਾਟ, 7 ਜ਼ਖਮੀ

Jio Financial Services ਨੇ ਲਾਂਚ ਕੀਤੀ JioFinance ਐਪ, ਯੂਜ਼ਰਸ ਨੂੰ ਮਿਲਣਗੇ ਕਈ ਆਫਰ

GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ

CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ

Embed widget