ਪੜਚੋਲ ਕਰੋ
Advertisement
ਦਿੱਲੀ ਚੋਣਾਂ: ਕਾਂਗਰਸ ਨੂੰ ਇੱਕ ਵਾਰ ਫਿਰ ਜ਼ੀਰੋ, ਪ੍ਰਧਾਨ ਦੇਣਗੇ ਅਸਤੀਫਾ
ਰੁਝਾਨਾਂ 'ਚ ਕਾਂਗਰਸ ਦੀ ਹਾਰ ਦੇਖਦਿਆਂ ਪਾਰਟੀ ਪ੍ਰਧਾਨ ਸੁਭਾਸ਼ ਚੋਪੜਾ ਅਸਤੀਫੇ ਦੀ ਪੇਸ਼ਕਸ਼ ਕਰਨ ਵਾਲੇ ਹਨ।
ਨਵੀਂ ਦਿੱਲੀ: ਦਿੱਲੀ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ 'ਚ ਸਾਫ ਦਿਖ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਦਿੱਲੀ 'ਚ ਸਰਕਾਰ ਬਣਾਉਣ ਜਾ ਰਹੇ ਹਨ। ਉੱਥੇ ਹੀ ਬੀਜੇਪੀ ਦਾ ਪ੍ਰਦਰਸ਼ਨ ਪਿਛਲੇ ਸਾਲ ਦੇ ਮੁਕਾਬਲੇ ਸੁਧਰਿਆ ਹੈ। ਕਾਂਗਰਸ ਇਸ ਵਾਰ ਵੀ ਆਪਣਾ ਖਾਤਾ ਖੋਲ੍ਹਦੀ ਨਜ਼ਰ ਨਹੀਂ ਆ ਰਹੀ। ਰੁਝਾਨਾਂ 'ਚ ਕਾਂਗਰਸ ਦੀ ਹਾਰ ਦੇਖਦਿਆਂ ਪਾਰਟੀ ਪ੍ਰਧਾਨ ਸੁਭਾਸ਼ ਚੋਪੜਾ ਅਸਤੀਫੇ ਦੀ ਪੇਸ਼ਕਸ਼ ਕਰਨ ਵਾਲੇ ਹਨ।
ਦਿੱਲੀ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਥੋੜ੍ਹੀ ਦੇਰ 'ਚ ਅਸਤੀਫੇ ਦੀ ਪੇਸ਼ਕਸ਼ ਕਰਨਗੇ। ਸੁਭਾਸ਼ ਚੋਪੜਾ ਨੇ 'ਏਬੀਪੀ ਨਿਊਜ਼' ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਸੁਭਾਸ਼ ਚੋਪੜਾ ਨੇ ਕਿਹਾ ਕਿ ਕੇਜਰੀਵਾਲ ਨੂੰ ਵਧਾਈ, ਪਰ ਉਹ ਆਪਣੇ ਕੰਮ ਕਰਕੇ ਨਹੀਂ, ਹੁਸ਼ਿਆਰੀ ਤੇ ਇਸ਼ਤਿਹਾਰਾਂ ਕਰਕੇ ਜਿੱਤੇ ਹਨ।Breaking: दिल्ली कांग्रेस अध्यक्ष सुभाष चोपड़ा थोड़ी देर में करेंगे इस्तीफे की पेशकश @ABPNews से कहा लोगों को समझाने में नाकाम रहा, हार की जिम्मेदारी लेता हूँ. अरविंद केजरीवाल को बधाई लेकिन अपने काम की वजह से नहीं चतुराई और विज्ञापनों की वजह से जीते. #ABPResults
— Jainendra Kumar (@jainendrakumar) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement