ਪੜਚੋਲ ਕਰੋ
Advertisement
ਦੁਨੀਆ 'ਚ ਫਿਰ ਵਧੀ ਕੋਰੋਨਾ ਦੀ ਰਫਤਾਰ, 24 ਘੰਟੇ 'ਚ ਆਏ 3.13 ਲੱਖ ਨਵੇਂ ਮਾਮਲੇ
ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 3.13 ਲੱਖ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 6289 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ 2 ਲੱਖ 78 ਹਜ਼ਾਰ 615 ਵਿਅਕਤੀ ਵੀ ਵਾਇਰਸ ਤੋਂ ਠੀਕ ਹੋ ਚੁੱਕੇ ਹਨ।
ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 3.13 ਲੱਖ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 6289 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ 2 ਲੱਖ 78 ਹਜ਼ਾਰ 615 ਵਿਅਕਤੀ ਵੀ ਵਾਇਰਸ ਤੋਂ ਠੀਕ ਹੋ ਚੁੱਕੇ ਹਨ।
ਵਰਲਡਮੀਟਰ ਦੀ ਰਿਪੋਰਟ ਅਨੁਸਾਰ ਹੁਣ ਤੱਕ 20 ਲੱਖ 83 ਹਜ਼ਾਰ ਲੋਕ ਦੁਨੀਆ ਭਰ ਵਿੱਚ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ। ਇਸ 'ਚੋਂ 9 ਲੱਖ 81 ਹਜ਼ਾਰ (3.05%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦਕਿ ਕੁੱਲ 2 ਕਰੋੜ 78 ਲੱਖ (73%) ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆ ਵਿੱਚ 74 ਲੱਖ ਤੋਂ ਵੱਧ ਐਕਟਿਵ ਕੇਸ ਹਨ, ਯਾਨੀ ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
-ਅਮਰੀਕਾ: ਕੇਸ- 7,139,355, ਮੌਤਾਂ- 206,585
-ਭਾਰਤ: ਕੇਸ- 5,730,184, ਮੌਤਾਂ- 91,173
-ਬ੍ਰਾਜ਼ੀਲ: ਕੇਸ - 4,627,780, ਮੌਤਾਂ - 139,065
-ਰੂਸ: ਕੇਸ - 1,122,241, ਮੌਤਾਂ - 19,799
-ਕੋਲੰਬੀਆ: ਕੇਸ- 784,268, ਮੌਤਾਂ - 24,746
-ਪੇਰੂ: ਕੇਸ- 782,695, ਮੌਤਾਂ - 31,870
-ਮੈਕਸੀਕੋ: ਕੇਸ- 705,263, ਮੌਤਾਂ - 74,348
-ਸਪੇਨ: ਕੇਸ- 693,556, ਮੌਤਾਂ - 31,034
-ਦੱਖਣੀ ਅਫਰੀਕਾ: ਕੇਸ - 665,188, ਮੌਤਾਂ - 16,206
-ਅਰਜਨਟੀਨਾ: ਕੇਸ - 664,799, ਮੌਤਾਂ - 14,376
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement