ਪੜਚੋਲ ਕਰੋ

ਪੰਜਾਬ ਵਿੱਚ ਸ਼ੁੱਕਰਵਾਰ ਨੂੰ 5 ਤਾਬਲੀਗੀ ਜਮਾਤ ਦੇ ਲੋਕਾਂ ਸਣੇ 9 ਨਵੇਂ ਪੌਜ਼ਟਿਵ ਕੇਸ ਆਏ, ਦੇਸ਼ ਵਿੱਚ ਇੱਕ ਦਿਨ ‘ਚ ਵੱਧ ਤੋਂ ਵੱਧ 683 ਨਵੇਂ ਕੇਸ ਸੰਕਰਮਿਤ

ਮਾਨਸਾ ਅਤੇ ਰੋਪੜ ‘ਚ ਪਹਿਲੀ ਵਾਰ ਕੋਰੋਨਾ ਪੌਜਟਿਵ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਪਦਮਸ਼੍ਰੀ ਨਿਰਮਲ ਸਿੰਘ ਦੀ ਚਾਚੀ ਅਤੇ ਕੀਰਤਨੀ ਜੱਥੇ ਦਾ ਸਾਥੀ ਵੀ ਕੋਰੋਨਾ ਪੌਜਟਿਵ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ‘ਚ ਤਾਬਲੀਗੀ ਜਮਾਤ ਦੇ 5 ਲੋਕਾਂ ਸਣੇ 9 ਰਿਪੋਰਟਾਂ ਸਕਾਰਾਤਮਕ ਆਈਆਂ ਹਨ। ਇੱਥੇ ਦੋ ਕੇਸ ਅਜਿਹੇ ਵੀ ਹਨ ਜਿਨ੍ਹਾਂ ਦੀ ਕੋਈ ਟ੍ਰੇਵਲ ਹਿਸਟਰੀ ਨਹੀਂ ਹੈ। ਸੂਬੇ ‘ਚ ਇਹ ਗਿਣਤੀ ਵਧ ਕੇ 59 ਹੋ ਗਈ ਹੈ। ਇਨ੍ਹਾਂ ਚੋਂ ਤਿੰਨ ਗੰਭੀਰ ਵੀ ਹਨ। ਸ਼ੁੱਕਰਵਾਰ ਨੂੰ 3 ਕੇਸ ਅੰਮ੍ਰਿਤਸਰ ਤੋਂ, 3 ਮਾਨਸਾ, 2 ਮੁਹਾਲੀ ਅਤੇ 1 ਰੋਪੜ ਤੋਂ ਆਇਆ। ਅੰਮ੍ਰਿਤਸਰ ‘ਚ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਸਦੀ ਚਾਚੀ ਅਤੇ ਕੀਰਤਨੀ ਜੱਥੇ ਦੇ ਸਾਥੀ ਦੀ ਰਿਪੋਰਟ ਸਕਾਰਾਤਮਕ ਆਈ ਹੈ। ਤਾਜ਼ਾ ਮਾਮਲਾ ਬਟਾਲਾ ਰਾਏਡ ਦੇ ਕ੍ਰਿਸ਼ਨ ਨਗਰ ਦਾ ਇੱਕ ਬਜ਼ੁਰਗ ਕਾਰੀਗਰ ਦਾ ਹੈ, ਜਿਸਦਾ ਟ੍ਰੇਵਲ ਹਿਸਟਰੀ ਨਹੀਂ ਹੈ। ਦੱਸ ਦਈਏ ਕਿ ਬਜ਼ੁਰਗ ਕਾਰੀਗਰ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਦੀ ਕਮੀ ਨਾਲ ਡਾਕਟਰ ਕੋਲ ਪਹੁੰਚਿਆ। ਉਹ ਇਸ ਸਮੇਂ ਗੰਭੀਰ ਹੈ। ਉਸ ਦੇ ਦੋ ਪੁੱਤਰ, ਇੱਕ ਨੂੰਹ ਅਤੇ ਪੋਤੀ ਨੂੰ ਵੀ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਦੂਜੇ ਪਾਸੇ ਰੋਪੜ ਦੇ ਪਿੰਡ ਚਤਾਬਲੀ ਵਿੱਚ ਇੱਕ 55 ਸਾਲਾ ਵਿਅਕਤੀ ਦੀ ਰਿਪੋਰਟ ਸਕਾਰਾਤਮਕ ਸਾਹਮਣੇ ਆਈ ਹੈ। ਬੀਪੀ ਅਤੇ ਸ਼ੁਗਰ ਦੀ ਸਮੱਸਿਆ ਕਾਰਨ ਉਸਨੂੰ 5 ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਾਨਸਾ ਵਿੱਚ 3 ਤਬਲੀਗੀ ਜਮਾਤ ਦੇ ਲੋਕਾਂ ਅਤੇ ਮੁਹਾਲੀ ਦੇ ਮਾਰਕਜ਼ ਤੋਂ ਵਾਪਸ ਪਰਤੇ 2 ਲੋਕਾਂ ਦੀਆਂ ਰਿਪੋਰਟਸ ਵੀ ਸਕਾਰਾਤਮਕ ਹਨ। ਦੱਸ ਦਈਏ ਕਿ ਤਕਰੀਬਨ 200 ਤਬਲੀਗੀ ਜਮਾਤ ਦੇ ਲੋਕ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਦੇ ਸਭ ਤੋਂ ਵੱਧ 683 ਨਵੇਂ ਕੇਸ ਪਾਏ ਗਏ। ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 2902 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਨਿਜ਼ਾਮੂਦੀਨ ਦੇ ਮਰਕਜ਼ ‘ਚ ਸ਼ਾਮਲ 14 ਸੂਬਿਆਂ ਦੇ 1,300 ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਚੋਂ 647 ਲੋਕ ਕੋਰੋਨਾਵਾਇਰਸ ਸੰਕਰਮਿਤ ਪਾਏ ਗਏ। ਇਹ ਕੇਸ ਸਿਰਫ 4 ਦਿਨਾਂ ਵਿੱਚ ਸਾਹਮਣੇ ਆਏ ਹਨ। ਹਾਲਾਂਕਿ, ਚਾਰ ਦਿਨਾਂ ‘ਚ ਕੁੱਲ 1,617 ਨਵੇਂ ਮਰੀਜ਼ ਪਾਏ ਗਏ ਹਨ। ਮਰਕਜ਼ ਨਾਲ ਸਭ ਤੋਂ ਵੱਧ 259 ਸੰਕਰਮਣ ਦਿੱਲੀ ਵਿੱਚ, 364 ਤਾਮਿਲਨਾਡੂ ਅਤੇ ਤੇਲੰਗਾਨਾ ਵਿੱਚ ਹਨ। ਸਿਰਫ ਇਹ ਹੀ ਨਹੀਂ, ਇਨ੍ਹਾਂ ਚੋਂ 16 ਸੰਕਰਮਿਤ ਮਰੀਜ਼ਾਂ ਦੀ 44 ਘੰਟਿਆਂ ‘ਚ ਮੌਤ ਹੋ ਗਈ ਹੈ ਤੇ 1 ਹਜ਼ਾਰ ਤੋਂ ਵੱਧ ਕੁਆਰੰਟੀਨ ਕੀਤੇ ਗਏ ਹਨ। ਕੋਰੋਨਾ ਅਪਡੇਟ
  • ਕੁਲ ਸੰਕਰਮਿਤ 2902
  • ਨਵੇਂ ਤੌਰ ਤੇ ਸੰਕਰਮਿਤ 683
  • ਠੀਕ ਹੋਏ 183
  • ਕੁੱਲ ਮੌਤ 68
 
  • ਲੌਕਡਾਊਨ ਤੋਂ ਪਹਿਲਾਂ ਦੇਸ਼ ਵਿਚ 65 ਦਿਨ ‘ਚ 536 ਸੰਕਰਮਿਤ ਸੀ।
  • ਅਗਲੇ 10 ਦਿਨਾਂ ਵਿੱਚ 2,505 ਨਵੇਂ ਸੰਕਰਮਣ ਸਾਹਮਣੇ ਆਏ।
  • ਲੌਕਡਾਊਨ ਤੋਂ ਪਹਿਲਾਂ 10 ਮੌਤਾਂ ਹੋਈਆਂ ਜਦਕਿ ਹੁਣ ਤਕ 68 ਮੌਤਾਂ ਹੋ ਚੁੱਕੀਆਂ ਹਨ।
24 ਮਾਰਚ ਤਕ ਹਰ 6 ਦਿਨਾਂ ‘ਚ ਸੰਕਰਮਿਤ ਦੀ ਗਿਣਤੀ ਦੁਗਣੀ ਹੋ ਰਹੀ ਸੀ, ਹੁਣ ਹਰ 3 ਦਿਨਾਂ ਵਿੱਚ ਦੁਗਣੀ ਹੋ ਰਹੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ

ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ

ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!

ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
Chandigarh News: ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Punjab News: ਪੰਜਾਬ 'ਚ ਮੁੜ ਤੋਂ ਤਿੰਨ ਦਿਨਾਂ ਲਈ ਚੱਕਾ ਜਾਮ, ਲੋਕ ਹੋਣਗੇ ਖੱਜਲ ਖੁਆਰ, ਮੁੱਖ ਮੰਤਰੀ ਦੀ ਘੇਰੀ ਜਾਵੇਗੀ ਰਿਹਾਇਸ਼, ਜਾਣੋ ਕੀ ਨੇ ਮੰਗਾਂ ?

ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼

IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?

Embed widget