ਪੜਚੋਲ ਕਰੋ

RRB Recruitment 2024: ਰੇਲਵੇ 'ਚ TTE ਦੀ ਭਰਤੀ, 8000 ਤੋਂ ਵੱਧ ਖਾਲੀ ਅਸਾਮੀਆਂ ਲਈ ਇੰਝ ਕਰੋ ਅਪਲਾਈ

RRB TTE Recruitment 2024: ਜਿਹੜੇ ਨੌਜਵਾਨ ਰੇਲਵੇ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ । ਜੀ ਹਾਂ 8,000 ਤੋਂ ਵੱਧ TTE ਲਈ ਬੰਪਰ ਭਾਰਤੀ ਕੱਢੀ ਗਈ ਹੈ। ਇਸ ਦਾ ਪੂਰਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

TTE Recruitment in Railways: ਭਾਰਤੀ ਰੇਲਵੇ 'ਰੇਲਵੇ ਭਰਤੀ ਬੋਰਡ (RRB) ਨੇ 8,000 ਤੋਂ ਵੱਧ ਟ੍ਰੈਵਲਿੰਗ ਟਿਕਟ ਐਗਜ਼ਾਮੀਨਰ ਅਸਾਮੀਆਂ ਲਈ ਅਸਾਮੀਆਂ ਦਾ ਐਲਾਨ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਹੋਰ ਵੇਰਵਿਆਂ ਲਈ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ indianrailways.gov.in 'ਤੇ ਜਾ ਸਕਦੇ ਹਨ।

ਇਸ ਮਹੀਨੇ ਤੋਂ ਹੋ ਸਕਦੀ ਸ਼ੁਰੂ

ਅਰਜ਼ੀ ਦੀ ਪ੍ਰਕਿਰਿਆ ਮਈ, 2024 ਦੇ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਜਦੋਂ ਕਿ ਇਹ ਜੂਨ, 2024 ਵਿੱਚ ਸਮਾਪਤ ਹੋਣੀ ਤੈਅ ਹੈ। ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰਨਾ ਅਜੇ ਬਾਕੀ ਹੈ।

ਹੋਰ ਜਾਣਕਾਰੀ

8,000 ਅਸਾਮੀਆਂ 'ਤੇ ਹੋਵੇਗੀ ਭਰਤੀ

ਉਮਰ ਸੀਮਾ:
ਘੱਟੋ-ਘੱਟ ਉਮਰ - 18 ਸਾਲ
ਵੱਧ ਤੋਂ ਵੱਧ ਉਮਰ - 28 ਸਾਲ

ਤਨਖਾਹ:
ਟਰੈਵਲਿੰਗ ਟਿਕਟ ਐਗਜ਼ਾਮੀਨਰ (ਟੀਟੀਈ) ਪੋਸਟ ਦੀ ਤਨਖਾਹ 27,400 ਰੁਪਏ ਤੋਂ 45,600 ਰੁਪਏ ਤੱਕ ਹੋਣ ਦੀ ਉਮੀਦ ਹੈ।

ਵਿੱਦਿਅਕ ਯੋਗਤਾ:
ਉਮੀਦਵਾਰਾਂ ਨੇ ਮੈਟ੍ਰਿਕ ਜਾਂ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਡਿਪਲੋਮਾ ਪੂਰਾ ਕੀਤਾ ਹੋਣਾ ਚਾਹੀਦਾ ਹੈ।

ਚੋਣ ਪ੍ਰਕਿਰਿਆ:

  • ਲਿਖਤੀ ਪ੍ਰੀਖਿਆ
  • ਸਰੀਰਕ ਟੈਸਟ
  • ਮੈਡੀਕਲ ਟੈਸਟ

ਐਪਲੀਕੇਸ਼ਨ ਫੀਸ
ਜਨਰਲ ਅਤੇ ਓਬੀਸੀ ਸ਼੍ਰੇਣੀਆਂ ਲਈ: 500 ਰੁਪਏ
SC/ST ਵਰਗਾਂ ਲਈ: 300 ਰੁਪਏ

TTE Recruitment in Railways: ਇੰਝ ਕਰੋ ਅਪਲਾਈ

  • ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ indianrailways.gov.in 'ਤੇ ਜਾਓ।
  • ਵੈੱਬਸਾਈਟ ਦੇ ਹੋਮ ਪੇਜ 'ਤੇ ਤਾਜ਼ਾ ਨੋਟਿਸਾਂ ਦੇ ਲਿੰਕ 'ਤੇ ਕਲਿੱਕ ਕਰੋ। ਉੱਥੇ ਰੇਲਵੇ ਟੀਟੀਈ ਭਰਤੀ 2024 ਦੀ ਖੋਜ ਕਰੋ।
  • ਰੇਲਵੇ ਟੀਟੀਈ ਭਰਤੀ ਸੈਕਸ਼ਨ ਵਿੱਚ, ਤੁਹਾਨੂੰ ਇਸਦੇ ਲਈ ਆਨਲਾਈਨ ਅਪਲਾਈ ਲਿੰਕ ਮਿਲੇਗਾ।
  • ਇਸ 'ਤੇ ਕਲਿੱਕ ਕਰੋ।
  • ਤੁਹਾਨੂੰ ਇੱਥੇ ਸਾਰੀ ਜਾਣਕਾਰੀ ਭਰਨੀ ਹੋਵੇਗੀ ਅਤੇ Next ਬਟਨ 'ਤੇ ਕਲਿੱਕ ਕਰੋ।
  • ਦੱਸੇ ਹੋਏ ਆਕਾਰ ਦੇ ਅਨੁਸਾਰ ਆਪਣੀ ਫੋਟੋ ਅਤੇ ਅੰਗੂਠੇ ਦੇ ਨਿਸ਼ਾਨ ਨੂੰ ਅਪਲੋਡ ਕਰੋ।
  • ਅਗਲੇ ਪੰਨੇ ਵਿੱਚ, ਤੁਸੀਂ ਫੀਸ ਜਮ੍ਹਾ ਕਰੋ ਅਤੇ ਸੇਵ ਕਰੋ ਅਤੇ ਆਪਣਾ ਫਾਰਮ ਜਮ੍ਹਾਂ ਕਰੋ।
  • ਹੋਰ ਵੇਰਵਿਆਂ ਲਈ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ indianrailways.gov.in ਨੂੰ ਚੈੱਕ ਕਰਦੇ ਰਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ  ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
One Nation One Toll Policy: ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Advertisement
ABP Premium

ਵੀਡੀਓਜ਼

ਪੁਲਸ ਦੀ ਵੱਡੀ ਕਾਰਵਾਈ, ਨਸ਼ੇ ਦੇ ਕਾਰੋਬਾਰ ਦਾ ਸਰਗਣਾ ਗ੍ਰਿਫਤਾਰ |Abp Sanjha|PoliceDelhi Election 2025| ਇਮਾਨਦਾਰੀ ਨਾਲ ਚੋਣ ਲੜੀ ਹੈ, ਜਿੱਤ ਸਾਡੀ ਹੀ ਹੋਵੋਗੀAnna Hazare ਨੇ Arvind Kejriwal ਬਾਰੇ ਇਹ ਕੀ ਕਹਿ ਦਿੱਤਾ..|Abp Sanjha|Delhi Election| Aatishi | ਵੋਟਿੰਗ ਦੌਰਾਨ ਕੀ ਬੋਲੀ ਦਿੱਲੀ ਦੀ CM ਆਤੀਸ਼ੀ|abp sanjha |aam aadmi party

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ  ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
One Nation One Toll Policy: ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Delhi Assembly Elections Live 2025: ਸੀਲਮਪੁਰ 'ਚ BJP ਨੇ ਬੁਰਕੇ ਦੀ ਆੜ ਵਿੱਚ ਜਾਅਲੀ ਵੋਟਿੰਗ ਦਾ ਦੋਸ਼ ਲਗਾਇਆ, ਹੋਇਆ ਭਾਰੀ ਹੰਗਾਮਾ
Delhi Assembly Elections Live 2025: ਸੀਲਮਪੁਰ 'ਚ BJP ਨੇ ਬੁਰਕੇ ਦੀ ਆੜ ਵਿੱਚ ਜਾਅਲੀ ਵੋਟਿੰਗ ਦਾ ਦੋਸ਼ ਲਗਾਇਆ, ਹੋਇਆ ਭਾਰੀ ਹੰਗਾਮਾ
Punjab News: ਪੰਜਾਬ 'ਚ Energy Drink ਸਣੇ ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ! ਉਲੰਘਣਾ ਕਰਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ...
ਪੰਜਾਬ 'ਚ Energy Drink ਸਣੇ ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ! ਉਲੰਘਣਾ ਕਰਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ...
ਬੰਗਲਾਦੇਸ਼ੀਆਂ ਨੇ BSF ਜਵਾਨਾਂ 'ਤੇ ਕੀਤਾ ਹਮਲਾ, ਲਾਠੀਆਂ-ਡੰਡੇ ਅਤੇ ਵਾਇਰ ਕਟਰ ਲੈ ਕੇ ਆਏ
ਬੰਗਲਾਦੇਸ਼ੀਆਂ ਨੇ BSF ਜਵਾਨਾਂ 'ਤੇ ਕੀਤਾ ਹਮਲਾ, ਲਾਠੀਆਂ-ਡੰਡੇ ਅਤੇ ਵਾਇਰ ਕਟਰ ਲੈ ਕੇ ਆਏ
ਸਾਵਧਾਨ! ਸਰਕਾਰੀ ਕਰਮਚਾਰੀ ChatGPT ਅਤੇ DeepSeek ਦੀ ਨਹੀਂ ਕਰ ਸਕਣਗੇ ਵਰਤੋਂ, ਜਾਣੋ ਕਿਉਂ ਲਾਈ ਪਾਬੰਦੀ?
ਸਾਵਧਾਨ! ਸਰਕਾਰੀ ਕਰਮਚਾਰੀ ChatGPT ਅਤੇ DeepSeek ਦੀ ਨਹੀਂ ਕਰ ਸਕਣਗੇ ਵਰਤੋਂ, ਜਾਣੋ ਕਿਉਂ ਲਾਈ ਪਾਬੰਦੀ?
Embed widget